kaptaan taljo madam ji şarkı sözleri

Gur Sidhu music ਕਿੱਤੇ ਸਿਹਾਂ ਦਿੰਨੇ ਓ ਲਾ ਕੇ ਐਨਕ ਦਿੰਨੇ ਓ ਕਿੱਤੇ ਸੇਲੀ ਚਕਦੇ ਓ ਮੈਂ ਬੁਲਾਯਾ ਬੋਲਾ ਨਾ ਐਹੁਦੇ ਤੇ ਡੋਲਾ ਨਾ ਜਿਹਦੀ ਅੱਖ ਜੀ ਨਪਦੇ ਓ ਥੋਡੀ ਚਲੇ ਸ਼ਰਾੜਟ ਜਿਹੀ ਸਾਡੇ ਚਲਦੇ ਰਿਹਂਦੇ ਪੰਗੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਗਲ ਮੰਨਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਸੱਦੇ ਨਾਲ ਰਿਹਂਡਿਯਾ ਨੇ ਇਕ ਡੱਬੀ ਘਰ ਦੀ ਕੱਦੀ ਗਲ ਚਹੋਤੀ ਭਾਵੇਈਂ ਵੱਡੀ ਬੇਲੀ ਆ ਜਾਂਦੇ ਨੇ ਭਰ ਕੇ ਯਾਰਾਂ ਦੇ ਨਾਲ ਗੱਡੀ ਤੋੜਾਂ ਕੱਦੀ ਰੰਗ ਕਾਫੀ ਉੱਤੇ ਗੇਯਾ ਆਏ ਪਰ ਆਦਿ ਛਾ ਦੇ ਆਂ ਕਿਤੋਂ ਸਸਤੇ ਮਿਲਜਾਗੇ ਨੀ ਅੱਸੀ ਮਿਹਿੰਗੇ ਭਾਵ ਦੇ ਆ Leather ਡੇਯਨ cover ਆਂ ਚ ਨੀ ਕਾਲੇ ਘੋਡੇ ਦੱਬ ਨਾ ਟਾਂਗੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਗਲ ਮੰਨਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ Gur sidhu music! ਨੀ ਬਠਿੰਡੇ ਆਲੇ ਆ ਅੱਸੀ ਰਡਕਦੇ ਬਾਹਲੇ ਆ ਸਾਡੇ ਦਰਸ਼ਨ ਰਉਂ ਬਲਿਏ ਦੇਖ ਚਕਦੇ ਪਾਲੇ ਆ ਹਰ ਰੰਗ ਵਿਚ ਫਬ੍ਦੇ ਆ ਮੈਂ ਕਿਹਾ ਜੁਲਕਾ ਲਗਦੇ ਆ ਜਿਹਦੇ ਕਿਤੋਂ ਨਾ ਦਬ੍ਦੇ ਨੀ ਸੱਦੇ ਤੋਂ ਦਬ੍ਦੇ ਆ Kaptaan ਨੂ ਹਨ ਦੀਏ Kaptaan ਨੂ ਹਨ ਦੀਏ ਅੱਜ ਕਲ ਫੋਨ ਮਾਰਦਾ ਬਾਮਬੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਗਲ ਮੰਨਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਮੈਂ ਕਿਹਨ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਕੀਤੇ ਸੋਖੀ ਹਨ ਦੀਏ ਆਂਖ ਤੋਂ ਲਿਹਿੰਦੀ ਕਾਲੀ fendy ਬਣਕੇ ਸੋਹਣੇ ਲਾ ਜੋ ਜੀ ਸਾਡੇ ਤੌਂ ਦੀ ਇਕ ਤਾਂ ਰੌਂਦੀ ਹਰ ਕੋਯੀ ਕਿਹੰਦੀ ਕੀਤੇ ਸੋਖੀ ਹਨ ਦੀਏ ਆਂਖ ਤੋਂ ਲਿਹਿੰਦੀ ਕਾਲੀ ਫੇਂਦਯ ਬਣਕੇ ਸੋਹਣੇ ਲਾ ਜੋ ਜੀ ਸਾਡੇ ਤੌਂ ਦੀ ਇਕ ਤਾਂ ਰੌਂਦੀ ਹਰ ਕੋਯੀ ਕਿਹੰਦੀ ਸਾਨੂ ਦੇਖੇ ਬਿਨਾ ਮਿਥੀਏ ਹੋਗੇ ਹਾਲ ਕਇਆ ਦੇ ਮੰਦੇ ਮੈਂ ਕਿਹਾ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਗਲ ਮੰਨਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ ਮੈਂ ਕਿਹਨ ਟਲਜੋ ਮੇਡਮ ਜੀ ਅੱਸੀ ਹੋਰ ਹਿਸਾਬ ਦੇ ਬੰਦੇ
Sanatçı: Kaptaan
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
Kaptaan hakkında bilgi girilmemiş.

Fotoğrafı