karaj randhawa chandigarh şarkı sözleri
ਹੋ ਗੱਲਾਂ ਬਾਤਾਂ ਬੜੀਆਂ ਨੇ
ਦਹਿਸ਼ ਪੂਰੀਆਂ ਕਾਦੀਆਂ ਨੇ
ਬੇਲੀ ਬੋਟਟੋਮ ਦੇ ਸ਼ੌਂਕੀ ਨੇ
ਹੋ ਪੈਰੋਂ ਗ਼ਮਾਂ ਲੱਗਿਆ ਨੇ
ਵੈਲੀ ਨੇ ਸਾਰੇ ਪਤਿੰਦਰ
ਵੈਲੀ ਨੇ ਸਾਰੇ ਪਤਿੰਦਰ
ਘਰੋਂ ਮੈ ਪੂਰੇ ਸ਼ਰਦਾ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਨੀ ਚੰਡੀਗੜ੍ਹ ਰਾਜ ਕਦੇ
ਹੋ ਮੁੰਡੇ ਉੱਠ ਕੇ ਪਿੰਡਾਂ ਚੋਂ ਬੱਲੀਏ
ਚੰਡੀਗੜ੍ਹ ਰਾਜ ਕਰਦੇ
ਨੀ ਸ਼ਹਿਰ ਤੇਰੇ ਰਾਜ ਕਰਦੇ
ਸ਼ਹਿਰ ਤੇਰਾ ਨਾ ਸਾਡਾ ਚੱਲੇ
ਛੋਬਰ ਪਾਉਂਦੇ ਧੱਕ ਨੀ
ਹੋ ਗੱਡੀਆਂ ਪਿੱਛੇ ਲਿਖਿਆ ਗੋਤਾਂ
ਓਂਦੇ ਖੁੱਲੇ ਤੱਕ ਨੀ
ਹੋ ਮੁੱਛਾਂ ਡਾਂਗ ਵਾਂਗੂ ਖਾਦੀਆਂ ਨੇ
ਬਿੱਲੋ ਅੱਖਾਂ ਰਹਿਣ ਛੱਡਿਆ ਨੇ
ਹੁੰਦੇ ਵਿਚ ਨੇ ਸਰੂਰ ਦੇ
ਕਿਤਾਬਾਂ ਵੈਲਪੁਣੇ ਦੀਆਂ ਪੜੀਆਂ ਨੇ
ਚਾਅ ਨਾਲ ਨੇ ਕਾਲਾ ਮਾਲ ਨੇ ਸ਼ੱਕ ਦੇ
ਹੋ ਗੱਲ ਰਗਾ ਵਿਚ ਕਰਦੇ
ਹੋ ਜੱਟ ਉੱਠ ਕੇ ਪਿੰਡਾਂ ਚੋਂ ਬੱਲੀਏ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਨੀ ਚੰਡੀਗੜ੍ਹ ਰਾਜ ਕਰਦੇ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਨੀ ਚੰਡੀਗੜ੍ਹ ਰਾਜ ਕਰਦੇ
ਨੀ ਸ਼ਹਿਰ ਤੇਰੇ ਰਾਜ ਕਰਦੇ
ਹੋ ਗੇੜੀ ਸਾਡੀ ਲੋਨ ਅੱਠ ਨੂੰ
ਗੱਬਰੂ ਲੈਣ ਨਜ਼ਾਰੇ
ਹੋ ਕੈਨਰੀ side ਤੋਂ ਜਾਕੇ ਪੁੱਛ ਲਯੀ
ਜਾਕੇ ਸਾਡੇ ਬਾਰੇ ਮੁਟਿਆਰੇ
ਪੁੱਤ ਸਰਦਾਰਾ ਦੇ
ਵੇਖ ਕਾਫਲੇ ਤੂੰ ਕਾਰਾ ਦੇ
ਹੁੰਦੇ ਪੰਜਾਬ ਦੇ ਵਿਚ ਨੀ
ਹੋ ਚਰਚੇ ਨੇ ਯਾਰਾਂ ਦੇ
ਜਦੋਂ ਗਰਾਰੀ ਐੱਡ ਜਾਂਦੀ
ਤਾ ਗੋਡਾ ਥੋਨੂੰ ਤੇ ਠਰਦੇ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਨੀ ਚੰਡੀਗੜ੍ਹ ਰਾਜ ਕਰਦੇ
ਹੋ ਮੁੰਡੇ ਉੱਠ ਕੇ ਪਿੰਡਾਂ ਚੋਂ ਬੱਲੀਏ
Canada ਵਿਚ ਰਾਜ ਕਰਦੇ
America ਵਿਚ ਰਾਜ ਕਰਦੇ
ਸੰਦੂਰੀ ਲੰਬੀ ਕਾਰਹੀਆਂ ਅਲੜਾ
ਰਹਿਣ ਰਾਹਾਂ ਵਿਚ ਖਾਦੀਆਂ
ਹੋ ਸ਼ਰਤਾਂ ਲਾ ਕੇ ਪਤਾ ਲੈਂਦੇ ਨੇ
ਬਜਨ ਦਿੰਦੇ ਨੇ ਅਧਿਆਨ
ਹੋ ਜੱਟ ਸਿਰੇ ਦੇ ਜੁਗਾੜੀ ਨੇ
ਪ੍ਰਿੰਸ ਰੱਖਦੀ ਦੇ ਆਦਿ ਨੇ
ਬਣਦਾ ਹਿੱਟ ਖੜਕੋੰਦੇ ਨੇ
ਹੋ ਚੰਨ ਰੱਖਦੇ ਕੋਈ ਛੱਡੀ ਨੇ
ਬੋਦਪੁਣੇ ਦੇ ਸੰਦੂ ਹੋਰੀ
ਗੱਲ ਨਾ ਕਿਸੇ ਦੀ ਜਰਦੇ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਹੋ ਜੱਟ ਉਠਕੇ ਪਿੰਡਾਂ ਚੋਂ ਬੱਲੀਏ
ਨੀ ਚੰਡੀਗੜ੍ਹ ਰਾਜ ਕਰਦੇ
ਹੋ ਮੁੰਡੇ ਉੱਠ ਕੇ ਪਿੰਡਾਂ ਚੋਂ ਬੱਲੀਏ
ਚੰਡੀਗੜ੍ਹ ਰਾਜ ਕਰਦੇ
ਨੀ ਸ਼ਹਿਰ ਤੇਰੇ ਰਾਜ ਕਰਦੇ

