karaj randhawa gst şarkı sözleri
ਤਿੱਖੇ ਤਿੱਖੇ ਨੈਣ ਆ
Brown ਜਿਹਾ ਰੰਗ ਆ
ਓ ਤਿੱਖੇ ਤਿੱਖੇ ਨੈਣ ਆ
Brown ਜਿਹਾ ਰੰਗ ਆ
ਥੱਲੇ ਗੱਡੀ Mustang ਆ
ਜੇਾਨਾ ਪੌਂਦੀ ਓ ਤੰਗ ਤੰਗ ਆ
ਚੜ ਗਈ ਜਵਾਨੀ ਮੁਟਿਆਰ ਤੇ
ਚੜ ਗਈ ਜਵਾਨੀ ਮੁਟਿਆਰ ਤੇ
ਤੇ town ਸਾਰਾ ਪਿਛੇ ਪੈ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
5-7 ਨੇ friend ਆਂ ਨਾਲ ਰਿਹੰਦੀਆ
ਤੇ down town ਗੇੜੀ ਮਾਰਦੀ
Weekend ਤੇ club ਵਿਚ ਜਾ ਕੇ
Tequila ਵਾਲੇ shot ਮਾਰਦੀ
Weekend ਤੇ club ਵਿਚ ਜਾ ਕੇ
Tequila ਵਾਲੇ shot ਮਾਰਦੀ
Prince ਰੱਖੜੀ ਵਾਲੇ ਨੂ ਓਹਨੇ ਤੱਕਿਆ
ਰੱਖੜੀ ਵਾਲੇ ਨੂ ਓਹਨੇ ਤੱਕਿਆ
ਪੀਤੀ ਦਾ ਓਹਦਾ ਨਸ਼ਾ ਲੇ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
ਹੋ ਕਰਦੀ trend set ਮਿਤਰੋ
ਗੋਰੇ ਵੀ ਓਹਨੂ follow ਕਰਦੇ
ਹੋ ਗਈ ਜਦੋਂ ਦੀ 20 ਓਦੀ age ਆ
ਮੁੰਡੇ ਨੇ ਰਾਹਵਾਂ ਵਿਚ ਖੜ੍ਹਦੇ
ਹੋ ਗਈ ਜਦੋਂ ਦੀ 20 ਓਦੀ age ਆ
ਮੁੰਡੇ ਨੇ ਰਾਹਵਾਂ ਵਿਚ ਖੜ੍ਹਦੇ
ਹੋ ਰਿਹ ਗਏ ਪੁੱਛਦੇ ਫ੍ਰੇਟ ਜਿਹੇ ਨਾਰ ਨੂ
ਪੁੱਛਦੇ ਫ੍ਰੇਟ ਜਿਹੇ ਨਾਰ ਨੂ
ਤੇ ਬਾਜ਼ੀ ਮਾਰ ਜੱਟ ਲੇ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
ਓਹਨੂ ਆਪਣੀ ਬਣਾਉਣ ਦਿਆਂ ਚਕਰਾ ਚ
ਮੁੰਡਿਆਂ ਦੇ gang ਬਣ ਗਏ
ਓ ਜਿਨਾ ਕੁੱਤੇ ਨੂ ਸੋਟੀ ਨਾ ਕ੍ਦੇ ਮਾਰੀ
ਓਹ੍ਨਾ ਵੀ ਅਸਲੇ ਆ ਟੰਗ ਲਏ
ਓ ਜਿਨਾ ਕੁੱਤੇ ਨੂ ਸੋਟੀ ਨਾ ਕ੍ਦੇ ਮਾਰੀ
ਓਹ੍ਨਾ ਵੀ ਅਸਲੇ ਆ ਟੰਗ ਲਏ
ਹੋ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਯੀ
ਜੰਗਲ ਦੀ ਅੱਗ ਵਾਂਗੂ ਫੈਲ ਗਯੀ
ਹੁਣ ਨਾ ਕੋਈ ਪਰਦਾ ਰਿਹ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ
GST ਦੇ bill ਵਾਂਗੂ ਮਿੱਤਰੋ
ਕੁੜੀ ਦਾ ਸਾਰੇ ਰੌਲਾ ਪੈ ਗਿਆ

