karaj randhawa pgi şarkı sözleri

ਬੌਤਾ ਬੋਲੀਏ ਨਾ ਬੋਲਣ ਹੀ ਦਈਦਾ ਨੀ ਐਏ ਬਿਨਾ ਗੱਲੋਂ ਹਵਾ ਚ ਨੀ ਰਹੀਦਾ ਰਖ ਪਿਸਤੋਲੇ ਜੇੜੇ ਵੈਲੀ ਬਣ ਦੇ ਨੀ ਵੇਖੀ ਸ਼ੂਕਦੇ ਕਨਾ ਨੂ ਹਥ ਲਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ Music Brigade ਹੋ PU ਵਿਚ ਪਾਯਾ ਜੱਟਾਂ ਗਾਹ ਸੋਣੀਏ ਰੋਕੂ ਕੇੜ੍ਹਾ ਦੱਸ ਸਾਡਾ ਰਾਹ ਸੋਣੀਏ PU ਵਿਚ ਪਾਯਾ ਜੱਟਾਂ ਗਾਹ ਸੋਣੀਏ ਰੋਕੂ ਕੇੜ੍ਹਾ ਦੱਸ ਸਾਡਾ ਰਾਹ ਸੋਣੀਏ ਲੇਨੀ ਪਰਧਾਨਗੀ ਜੁੱਤੀ ਦੇ ਜ਼ੋਰ ਤੇ ਨੀ ਲਾਲ ਬੱਤੀਯਾਂ ਰੁਕਣ ਘਰੇ ਆ ਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ ਹੋ ਸ਼ੌਂਕ ਨਾਲ ਡੱਬ ਵਿਚ ਰਖਦੇ ਨੇ ਜੇੜੇ ਗੋਲੀ ਚੱਲੀ ਤੋ ਮੈਦਾਨ ਵਿਚ ਲਗਣੇ ਨਾ ਹੋ ਸ਼ੌਂਕ ਨਾਲ ਡੱਬ ਵਿਚ ਰਖਦੇ ਨੇ ਜੇੜੇ ਗੋਲੀ ਚੱਲੀ ਤੋ ਮੈਦਾਨ ਵਿਚ ਲਗਣੇ ਨਾ ਨੇੜੇ ਹਾਂ ਕਰ ਅਰਦਾਸਾਂ ਬਾਬੇ ਅੱਗੇ ਕਿਹਨ ਗੇ ਨੀ ਕਿੱਥੇ ਫਸ ਗੇ ਕਸੂਤਾ ਜੱਬ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ ਗੁਰੀ ਖਿੱਚ ਲੈ ਤਿਆਰੀ ਹੁਣ ਅਂਬਰੀ ਉਡਾਰੀ ਇਕ ਤੂ ਏ ਦੂਜੀ ਜਾਣੋ ਵਧ ਯਾਰਾਂ ਦੀ ਏ ਯਾਰੀ ਗੁਰੀ ਖਿੱਚ ਲੈ ਤਿਆਰੀ ਹੁਣ ਅਂਬਰੀ ਉਡਾਰੀ ਇਕ ਤੂ ਏ ਦੂਜੀ ਜਾਣੋ ਵਧ ਯਾਰਾਂ ਦੀ ਏ ਯਾਰੀ ਹੋ ਕਾਰਜ ਨੂ ਯਾਰਾਂ ਦੀ support ਪੂਰੀ ਏ ਨੀ ਜੇਡੇ ਤੁਰਦੇ ਮੋਡੇ ਨਾ ਮੋਡਾ ਲਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ PGI ਚਲਦੇ ਇਲਾਜ ਵੇਖ ਲਯੀ ਨੀ ਜੇੜੇ ਲੰਘਦੇ ਅੱਖਾਂ ਚ ਅੱਖਾਂ ਪਾਕੇ
Sanatçı: Karaj Randhawa
Türü: Belirtilmemiş
Ajans/Yapımcı: Belirtilmemiş
Şarkı Süresi: 3:25
Toplam: kayıtlı şarkı sözü
Karaj Randhawa hakkında bilgi girilmemiş.

Fotoğrafı