karam waraich end jatti şarkı sözleri
ਲੰਗ ਜੁ ਮੰਡੀਰ ਕਿਵੇ ਆਖ ਚੱਕ ਕੇ
ਵੇ ਦਸ ਘੁਰੀ ਵੱਟ ਕੇ
ਰੱਖੀ ਦੇ ਨੀਓਲੇ ਜੁੱਤੀ ਥੱਲੇ ਨਪ ਕੇ
ਵੇ ਪਹੁੰਚੇ ਤੁਰਾਂ ਚੱਕ ਕੇ
ਹੋ ਐਵੇਂ ਤਾ ਨੀ ਜਨਤਾ follow ਕਰਦੀ trend ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਹੋ ਪੈਂਦੇ ਆ ਭੁਲੇਖੇ ਕੇਰਾ ਜਿਹਦਾ ਜਿਹਦਾ ਵੇਖੇ
ਸ਼ਾਹੀ ਲਗਦਾ ਏ ਹੁਸਨ ਲਾਹੋਰ ਦਾ
ਚੜਦੇ ਪੰਜਾਬ ਦੀ ਮੈਂ ਗੁੜ੍ਹਤੀ ਲਈ ਆ
ਜਾਵੇ ਨਖਰਾ ਗਰਾਰੀਆਂ ਨੂ ਭੋਰਦਾ
ਹੋ ਪੈਂਦੇ ਆ ਭੁਲੇਖੇ ਕੇਰਾ ਜਿਹੜਾ ਜਿਹੜਾ ਵੇਖੇ
ਸ਼ਾਹੀ ਲਗਦਾ ਏ ਹੁਸਨ ਲਾਹੋਰ ਦਾ
ਚੜਦੇ ਪੰਜਾਬ ਦੀ ਮੈਂ ਗੁੜ੍ਹਤੀ ਲਾਯੀ ਆ
ਜਾਵੇ ਨਖਰਾ ਗਰਾਰੀਆਂ ਨੂ ਭੋਰਦਾ
ਹੋ ਲਹੁਣੇ ਚੋਟੀ ਦੇ ਉਦਾਰ
ਨਖਰੋ ਦੀ ਹਿੰਡ ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਸਿਰੇ ਅਣਖਾਂ ਦੇ tag ਸਰਦਾਰੀ ਦਾ swag
ਪਾਉਂਦਾ suit ਪਟਿਆਲਾ ਸ਼ਾਹੀ ਧੱਕ ਵੇ
ਓ ਅੱਖ ਚ ਬਾਰੂਦ ਜਦੋ ਕਰ ਦੀ ਆ load
ਗੱਲ Karam ਦੀ ਚਲੇ ਸੱਰੀ ਤਕ ਵੇ
ਸਿਰੇ ਅਣਖਾਂ ਦੇ tag ਸਰਦਾਰੀ ਦਾ swag
ਪਾਉਂਦਾ suit ਪਟਿਆਲਾ ਸ਼ਾਹੀ ਧੱਕ ਵੇ
ਓ ਅੱਖ ਚ ਬਾਰੂਦ ਜਦੋ ਕਰ ਦੀ ਆ load
ਗੱਲ Karam ਦੀ ਚਲੇ ਸੱਰੀ ਤਕ ਵੇ
ਨੀ ਮੈ ਸੋਬਰ ਜਿਹੀ ਜੱਟੀ simple ਜੇਹਾ ਪਿੰਡ ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਪੈਣ ਪਿਲਾ ਚ ਭੜਾਕੇ ਵੈਲੀ ਲੈਣ ਨਿਤ ਝਾਕੇ
ਪੈਂਦੀ ਜਰਕ ਆ ਬਾਡਰਾਂ ਤੋਂ ਪਾਰ ਵੇ
ਥੋੜਾ ਕਰਿ ਤੂੰ ਖਿਆਲ ਸੁਨ Vicky Dhaliwal
ਅੱਗ ਪਾਣੀਆਂ ਨੂੰ ਲਾਉਂਦੀ ਮੁਟਿਆਰ ਵੇ
ਪੈਣ ਪਿਲਾ ਚ ਭੜਾਕੇ ਵੈਲੀ ਲੈਣ ਨਿਤ ਝਾਕੇ
ਪੈਂਦੀ ਜਰਕ ਆ ਬਾਡਰਾਂ ਤੋਂ ਪਾਰ ਵੇ
ਥੋੜਾ ਕਰਿ ਤੂੰ ਖਿਆਲ ਸੁਨ Vicky Dhaliwal
ਅੱਗ ਪਾਣੀਆਂ ਨੂੰ ਲਾਉਂਦੀ ਮੁਟਿਆਰ ਵੇ
ਲਾਟ ਵਾਂਗੂ ਜੋਬਨ ਵੇ ਜਾਂਦਾ ਖਿੰਡ ਖਿੰਡ ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ
ਹੋ ਗੱਲ ਜੱਟੀ ਦੀ ਵੀ end ਆ
ਵੇ ਬੱਸ ਮੂਡ ਤੇ depend ਆ

