karan benipal badla jatti da şarkı sözleri
Desi Crew
ਪਤਾ ਲੱਗੀ ਗੱਲ ਮੈਨੂੰ ਫੇਰ ਨੀ ਕੁੜੇ
ਲੈਣਦੇ ਨੇ ਚਲਾਰੂ ਤੈਨੂੰ ਘੇਰ ਨੀ ਕੁੜੇ
ਹੁਣ ਜੇ ਕਿਸੇ ਨੇ ਕਦੇ ਪਹਿਲ ਕਾਰਲੀ
ਘੋੜਾ ਡੱਬ ਦੀ ਨਾ ਲਾਈ ਬਹੁਤੀ ਦੇਰ ਨੀ ਕੁੜੇ
ਹਾਏ ਨੀ ਮਰਦਾ ਜੋ ਗਹਿਦੇ
ਮੇਰੀ ਪਿੱਠ ਪਿਛੇ ਛੇਦੇ
ਓਹਨੂੰ ਤੇਰੇ ਪ੍ਰਛਾਂਵੇ ਨੇੜੇ ਓਹਣੋ ਰੋਕ ਦੀ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਸੋਹਣੀਏ ਜੇ ਮੈਨੂੰ ਤੂੰ ਪਿਆਰ ਕਰਦੀ
ਕਾਰਤੂਸ ਹਿੱਕ ਵਿੱਚੋ ਪਾਰ ਕਰਦੀ
ਸੋਹਣੀਏ ਜੇ ਮੈਨੂੰ ਤੂੰ ਪਿਆਰ ਕਰਦੀ
ਕਾਰਤੂਸ ਹਿੱਕ ਵਿੱਚੋ ਪਾਰ ਕਰਦੀ
ਮਾੜੇ ਟੇਡੇ ਉਠੇ ਰੋਗ ਗੱਲ ਨਾ ਦਈਂ
ਟੱਪੇਆ ਜੇ ਬੜਾ ਕੰਨ ਉਠੇ ਧਾਰ ਦਈਂ
ਹਾਏ ਨੀ ਵੈਲੀ ਜੋ ਕਹਾਉਂਦੇ
ਨਿਤ ਪਿੰਡ ਤੇਰੇ ਆਉਂਦੇ
ਜਿੰਦ ਓਹਨਾ ਦੀ ਰਕਾਨੇ ਮੌਤ ਮੂਰੇ ਚੋਖ ਦੀ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਕਿੰਨੀ ਵਾਰੀ ਅੱਖਿਆ ਨਾ ਗੱਲ ਮਾਨ ਦੇ
ਗੱਲ ਤਾਂ ਮਨਾਉਣ ’ਗੇ ਨੀ ਫੇਰ ਗਨ ਦੇ
ਕਿੰਨੀ ਵਾਰੀ ਅੱਖਿਆ ਨਾ ਗੱਲ ਮਾਨ ਦੇ
ਗੱਲ ਤਾਂ ਮਨਾਉਣ ’ਗੇ ਨੀ ਫੇਰ ਗਨ ਦੇ
ਉਹੀ ਹਿੱਕ ਵਿੱਚੋਂ ਬਿੱਲੋ ਗੋਲੀ ਕੱਢ ਦੀ
ਜਿਹੜੀਆਂ ਹਿੱਕਾਂ ਨੂੰ ਤੇਰੇ ਮੂਰੇ ਤਾਂ
ਬੱਸ ਦੇਘੇ ਕੱਲੀ ਖੜੀ
ਲਾਡੀ ਰਾਉਂਦਾ ਦੀ ਤੂੰ ਝਾਰੀ
ਬਹੁਤਾ ਲੱਗਿਆ ਜੇ ਡਰ ਮੇਰੇ ਬਾਰੇ ਸੋਚ ਲਈ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਕਰਹੇ ਦੇ ਕਰਨ ਦੀ ਤੂੰ ਜਾਣ ਬਾਲੀਏ
ਜੱਟ ਨੂੰ ਆ ਤੇਰੇ ਉਠੇ ਮਾਨ ਬਾਲੀਏ
ਕਰਹੇ ਦੇ ਕਰਨ ਦੀ ਤੂੰ ਜਾਣ ਬਾਲੀਏ
ਜੱਟ ਨੂੰ ਆ ਤੇਰੇ ਉਠੇ ਮਾਨ ਬਾਲੀਏ
ਸਾਦਗੀ ਐ ਮਿੱਤਰਾਂ ਦੀ ਸਾਧ ਵਰਗੀ
ਜ਼ੋਰ ਆਲੇ ਪਾਸੇ ਜੱਟ ਸਾਹ ਡੱਬ
ਨੀ ਤੂੰ ਫਿਕਰ ਕਰੀ ਨਾ
ਐਵੇਂ ਲੋਕਾਂ ਤੋਂ ਡਰੀ ਨਾ
ਜਿਹੜੇ ਦੇਖ ਦਿਆਂ ਦੇਖੀ ਜਾਣ ਦੇ ਤੂੰ ਲੋਕ ਨੀ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ
ਸੋਹਣੀਏ ਸੰਦੂਕ ਉੱਤੋਂ ਚੱਕ ਕੇ ਬੰਦੂਕ
ਮੇਰੀ ਕਰੀ ਨਾ ਤੂੰ wait ਓਹਨੂੰ ਆਪੇ ਠੋਕ ਦਈਂ

