karan bhambhani amplifier [slowed & reverb 1] şarkı sözleri

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ Speed ਮੈਂ 220 ਦੀ ਚਲਾਂ ਏ police ਦੇ ਸਾਮਨੇ ਮੈਂ ਨਈ ਰੁਕਦਾ I am a night rider Breakਆ ਮਾਰ ਮਾਰ ਟਾਇਰ ਦੀ ਮੈਂ ਚੀਖ਼ ਕਢ ਦਾ ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ ਓਹਨੂ ਮੈਂ ਪੁਛਦਾ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ Black leather ਸੀਟਾਂ ਉੱਤੇ ਆ ਬਹਿ ਨੀ ਤੈਨੂੰ ਵੇ ਮੈਂ ਸੈਰ ਕਰਾਵਾਂਗਾ ਵੇ ਨੀ ਪੂਰੀ ਦੁਨੀਆ ਦੀ ਕਿਹੰਦੀ ਗਰਮੀ ਵੀ ਲਗਦੀ ਹੈ ਸੀਨੇ ਨੀ ਪੀਝ ਗਈ ਵੇ ਕੂੜ੍ਤੀ ਪਸੀਨੇ ਦੀ 40 ਡਿਗ੍ਰੀ ਸਿੱਧੀ ਧੁੱਪ ਪੈਂਦੀ On ਕਰਾ AC ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ ਲੈਜਾ ਮੈਂ ਲੈਜਾ ਤੈਨੂੰ ਜਿਥੇ ਵੀ ਤੂੰ ਚਾਹਵੇ ਇਕ ਵਾਰੀ ਆਵੇ ਮੂਡ ਬਣਾਵੇ ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ ਲੈਜਾ ਮੈਂ ਲੈਜਾ ਤੈਨੂੰ ਜਿਥੇ ਵੀ ਤੂੰ ਚਾਹਵੇ ਇਕ ਵਾਰੀ ਆਵੇ ਮੂਡ ਬਣਾਵੇ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅੜੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier fier ਮੈਂ ਤੇਰਾ amplifier fier fier ਮੈਂ ਤੇਰਾ amplifier fier fier ਮੈਂ ਤੇਰਾ amplifier fier fier ਮੈਂ ਤੇਰਾ amplifier fier fier
Sanatçı: Karan Bhambhani
Türü: Belirtilmemiş
Ajans/Yapımcı: Belirtilmemiş
Şarkı Süresi: 4:20
Toplam: kayıtlı şarkı sözü
Karan Bhambhani hakkında bilgi girilmemiş.

Fotoğrafı