karan bhambhani true stories [slowed & reverb] şarkı sözleri
ਗੱਲ ਤੋਂ ਪੈਰੀ ਆ Christian Dior
ਤੂੰ Senorita ਮੈਂ Senior
ਬਾਹਾਂ ਤੇ tattoos ਤੇ ਵਾਲਾ ਦੇ bangs
ਜਦੋਂ ਹੱਸੇ ਤੇ ਲਗੇ ਤੂੰ ਖੁਸ਼ੀ ਕਪੂਰ
AP ਤੇ ਮੇਰੇ ਜੋ ਲਗੇ ਆ Rubies
Van Cleef ਦੇ ਗੁੱਟ ਤੇ ਜੌਰ
ਸ਼ਹਿਰ ਅਧੇ ਨੂੰ ਸੌਣ ਨਾ ਦਿੰਦੀ
ਜੋ ਲੱਕ ਤੇ ਪਾਈ ਤੂੰ ਸੋਨੇ ਦੀ ਡੋਰ
ਇਕ ਨੂੰ ਐ ਕੇ ਮੈ ਗਿਆ ਹਵਾਈ
ਤੇ ਉਚੇ ਪਹਾੜਾਂ ਦੀ ਠੰਡੀ breeze
Marbella ਦੇ ਵਿਚ cc ਨੂੰ ਮਿਲ
ਦੁਬਈ ਗਏ ਨੂੰ ਸੀ ਮਿਲੀ denise
La Ferrari ਤੇ ਕਾਲੀ Buggati
ਗੱਡੀਆਂ ਕਾਹਦੀਆਂ ਸਿੱਰੇ ਦੇ piece
ਲੱਗਦੀ ਦੁਨੀਆ ਵੇਖਦੀ ਮੁੜ
ਸੋਹਣੇ ਚੇਹਰੇ ਨਾ ਕਿਨੂੰ ਨੇ ਹੁੰਦੇ ਅਜ਼ੀਜ਼
ਗੱਲ ਤੋਂ ਪੈਰੀ ਆ Christian Dior
ਤੂੰ Senorita ਮੈਂ Senior
ਬਾਹਾਂ ਤੇ tattoos ਤੇ ਵਾਲਾ ਦੇ bangs
ਜਦੋਂ ਹੱਸੇ ਤੇ ਲਗੇ ਤੂੰ ਖੁਸ਼ੀ ਕਪੂਰ
AP ਤੇ ਮੇਰੇ ਜੋ ਲਗੇ ਆ Rubies
Van Cleef ਦੇ ਗੁੱਟ ਤੇ ਜੌਰ
ਸ਼ਹਿਰ ਅਧੇ ਨੂੰ ਸੌਣ ਨਾ ਦਿੰਦੀ
ਜੋ ਲੱਕ ਤੇ ਪਾਈ ਤੂੰ ਸੋਨੇ ਦੀ ਡੋਰ
ਹਾਂ
ਕਦੀ UK ਤੇ ਕਦੀ Dubai ਹੁਣ ਮੇਰੀ ਜ਼ਿੰਦਗੀ same ਨਾਂ ਰਹੀ
ਮੇਰੀ ਤੇ ਜਾਨ ਵੀ ਮੇਰੇ ਨਾਲ ਗੁੱਸੇ
ਗੱਲ ਨਾ ਕਰੇ ਇਹ ਗੱਲ ਨੂੰ ਪਈ
ਹੁਣ ਮੈ ਕਿਨੂੰ ਕਿਨੂੰ ਸਮਝਾਵਾ
ਕਿਨੂੰ ਮੈ ਕੀ ਭਰੋਸਾ ਦਵਾਵਾਂ
ਵੱਖ ਨੇ ਥਾਵਾਂ ਤੇ ਵੱਖ ਨੇ time zone
ਤੇਨੂੰ facetime ਕਦੋ ਲਾਵਾ
ਇਹ ਦੁਨੀਆਂ ਕੋਲ ਆ ਆਉਣਾ ਚਾਉਂਦੀ
ਰੱਖੀ ਐ distance ਅਸੀਂ ਬਣਾ
ਪਹਿਲਾ ਫੋਟੋ ’ਆਂ ਆਪ ਖਿਚਾ ਕੇ
ਬਾਚੋ ਗੱਲਾਂ ਨੇ ਦਿੰਦੀਆਂ ਡਾ (ok)
ਕਮਰਾ ਹੁੰਦਾ occupied
ਫੋਨ silent ਤੇ ਲਈਦਾ ਲਾ
ਤੇ ਕਈਆਂ ਨੂੰ ਭੇਜਿਆ ਵਾਪਿਸ
Hotel ਦੋ lobby ਚ wait ਕਰਾਂ
ਕਦੀ UK ਤੇ ਕਦੀ Dubai ਹੁਣ ਮੇਰੀ ਜ਼ਿੰਦਗੀ same ਨਾਂ ਰਹੀ
ਮੇਰੀ ਤੇ ਜਾਨ ਵੀ ਮੇਰੇ ਨਾਲ ਗੁੱਸੇ
ਗੱਲ ਨਾ ਕਰੇ ਇਹ ਗੱਲ ਨੂੰ ਪਈ
ਹੁਣ ਮੈ ਕਿਨੂੰ ਕਿਨੂੰ ਸਮਝਾਵਾ
ਕਿਨੂੰ ਮੈ ਕੀ ਭਰੋਸਾ ਦਵਾਵਾਂ
ਵੱਖ ਨੇ ਥਾਵਾਂ ਤੇ ਵੱਖ ਨੇ time zone
ਤੇਨੂੰ facetime ਕਦੋ ਲਾਵਾ
Ap Shinda, let's go

