karan mahal jor şarkı sözleri
Cheetah
ਹੋ ਮੁੰਡੇ ਜੱਟਾਂ ਦੇ ਜੱਟੀਏ
ਦੱਬਣ ਵਿਚ ਪਿਸਟਲ ਰਖੀਏ
ਨਾ ਹੀ ਅੱਸੀ ਚੁੱਕਣ ਦਿੰਦੇ
ਫੀਲਿਂਗ ਜੈ ਨਾ ਹੀ ਛਕੀਏ
ਚਿੱਟੇ ਨਾ ਛਾਂ ਕੱਲੇ ਨਾ ਕਾਮ
ਗੱਡੀ ਵਿਚ ਰਉਂ ਚਢੋਂਦੀ ਲੋੜ ਕੁੜੇ
ਚਲ ਦਾ ਆਏ ਜੋਰ ਕੁੜੇ ਭੰਨਡੇ ਆ ਮੌੜ ਕੁੜੇ
ਸਾਡੇ ਨਾਲ ਖੇਂਦੇ ਫਿਰਦੇ ਕਲ ਦੇ ਆ ਸ਼ੋਰ ਕੁੜੇ
ਨੀ ਕਲ ਦੇ ਆ ਸ਼ੋਰ ਕੁੜੇ
ਅਸਲੇ ਤੋ ਵੱਡ ਕੇ ਚਸਕਾ
ਯਾਰਾ ਦੀ ਤਾਣੀ ਦਾ
ਪੱਟੂ ਪਰਹੇਜ ਨੀ ਰਖਦੇ
ਹੋ ਕੌਦੇ ਪਾਣੀ ਦਾ
ਅਸਲੇ ਤੋ ਵੱਡ ਕੇ ਚਸਕਾ
ਯਾਰਾ ਦੀ ਤਾਣੀ ਦਾ
ਪੱਟੂ ਪਰਹੇਜ ਨੀ ਰਖਦੇ
ਹੋ ਕੌਦੇ ਪਾਣੀ ਦਾ
ਅਖਾਂ ਤੋ ਓਹਲੇ ਨੀ ਪੋਲੇ
ਪੋਲੇ ਬਾਧੇ ਪਾਟੋਲੇ
ਰਖਦੇ ਗੌਰ ਕੁੜੇ
ਚਲ ਦਾ ਆਏ ਜੋਰ ਕੁੜੇ ਭੰਨਡੇ ਆ ਮੌੜ ਕੁੜੇ
ਸਾਡੇ ਨਾਲ ਖੇਂਦੇ ਫਿਰਦੇ ਕਲ ਦੇ ਆ ਸ਼ੋਰ ਕੁੜੇ
ਨੀ ਕਲ ਦੇ ਆ ਸ਼ੋਰ ਕੁੜੇ
ਸ਼ਿਾਡ਼ ਤੋਹ ਮਿੱਥਤੇ ਵੀ
ਤੇ ਜਿਹੇਰ ਤੋਂ ਕੌਦੇ ਆ
ਦੁਸ਼ਮਣ ਲਯੀ ਹੰਕਦ ਭਾਨ
ਤੇ ਯਾਰਾਂ ਲਯੀ ਤੌੜੇ ਆ
ਸ਼ਿਾਡ਼ ਤੋਹ ਮਿੱਥਤੇ ਵੀ
ਤੇ ਜਿਹੇਰ ਤੋਂ ਕੌਦੇ ਆ
ਦੁਸ਼ਮਣ ਲਯੀ ਹੰਕਦ ਭਾਨ
ਤੇ ਯਾਰਾਂ ਲਯੀ ਤੌੜੇ ਆ
ਬੰਨਡੇ ਆ ਬਾਮਬ ਕਢੌਂਦੇ ਲੈਂਬ
ਚੁੜਦੇ ਖਾਂਬ ਜੋ ਉਧਦੇ ਭੋਰ ਕੁੜੇ
ਚਲ ਦਾ ਆਏ ਜੋਰ ਕੁੜੇ ਭੰਨਡੇ ਆ ਮੌੜ ਕੁੜੇ
ਸਾਡੇ ਨਾਲ ਖੇਂਦੇ ਫਿਰਦੇ ਕਲ ਦੇ ਆ ਸ਼ੋਰ ਕੁੜੇ
ਨੀ ਕਲ ਦੇ ਆ ਸ਼ੋਰ ਕੁੜੇ
ਹੋ ਮਾੜੇ ਨੂ ਦਬੇਯਾ ਨਾਯੋ
ਤਕਦੇ ਤੋਹ ਦਬ੍ਦੇ ਨਈ
ਮਿਤਰਾਂ ਦੇ ਡੇਰੇ ਜੱਟੀਏ
ਪੱਬਾਂ ਵਿਚ ਲਭਦੇ ਨਈ
ਖੇਡੀ ਸ਼ਤਰੰਜ ਕਦੇ ਨਾ
ਮੌਤ ਨਾਲ ਮਾਤਾ ਆ
ਜ਼ਿੰਦਗੀ ਦਾ ਰਾਜਾ ਜੱਟ ਤੇ
ਬਾਜੀ ਵਿਚ ਏਕਾ ਆ
ਹਿੱਕਣ ਵਿਚ ਜੋਰ ਤੇ ਗੋਲੀ
ਪਿਸਟਲ ਵਿਚ ਭੌਂਦੀ ਆ
ਪਿਹਲੇ ਪੰਨੇ ਤੇ ਸੁਰਖੀ
ਮਿੱਤਰਾਂ ਦੀ ਔਂਦੀ ਆ
ਤਹਿ ਸੁਲਤਾਨ ਵਾਇਂਡ ਤੋਹ
ਦੁਨਿਯਾ ਘਬਰੌਂਦੀ ਆ
ਬਾਪੂ ਦਾ ਹਥ ਮੇਰੇ ਤੇ
ਬਾਪੂ ਤੇ ਰੱਬ ਦਾ ਆ
ਤਾਹੀਂ ਤਾ ਕਰਨ ਮਾਹਲ ਨੀ
ਦੁਨਿਯਾ ਨੂ ਫਬਦਾ ਆ
ਬਾਪੂ ਦਾ ਹਥ ਮੇਰੇ ਤੇ
ਬਾਪੂ ਤੇ ਰੱਬ ਦਾ ਆ
ਤਾਹੀਂ ਤਾ ਕਰਨ ਮਾਹਲ ਨੀ
ਦੁਨਿਯਾ ਨੂ ਫਬਦਾ ਆ
ਯਾਰਾਂ ਦੇ ਝੁੰਡ ਮੁਚਣ ਦੇ ਖੁੰਡ
ਮਾਝੇ ਦੇ ਖੁੰਡ ਵਖੋਂਦੇ ਜੋਰ ਕੁੜੇ
ਚਲ ਦਾ ਆਏ ਜੋਰ ਕੁੜੇ ਭੰਨਡੇ ਆ ਮੌੜ ਕੁੜੇ
ਸਾਡੇ ਨਾਲ ਖੇਂਦੇ ਫਿਰਦੇ ਕਲ ਦੇ ਆ ਸ਼ੋਰ ਕੁੜੇ
ਨੀ ਕਲ ਦੇ ਆ ਸ਼ੋਰ ਕੁੜੇ

