karan partap rabb manneya şarkı sözleri
ਕਵੇ ਰਾਂਝਾ ਕੋਯੀ ਆਖੇ ਕੋਯੀ ਸਹਿਬਾ
ਕਿਸੇ ਨੂ ਹੀਰ ਲਗੇ ਬੋਲੇ ਕੋਯੀ ਮਿਹਰਮਾ
ਮੇਰੀ ਅੱਖੀਆਂ ਦਾ ਨੂਰ
ਮੇਰੇ ਸਾਹਾਂ ਦਾ ਹਜ਼ੂਰ
ਜੋ ਵੀ ਫੈਸਲਾ ਤੇਰਾ
ਮੈਨੂ ਸਬ ਮਨਜ਼ੂਰ
ਅਸਾਂ ਤੈਨੂ ਰੱਬ ਮੰਨੇਯਾ
ਇਸ਼੍ਕ਼ ਮਖਤਾਬ ਮੰਨੇਯਾ
ਸਾਰਾ ਤੈਨੂ ਜੱਗ ਮੰਨੇਯਾ
ਤੁਜ਼ਮੇ ਦਿਖਤਾ ਖੁਦਾ
ਅਸਾਂ ਤੈਨੂ ਰੱਬ ਮੰਨੇਯਾ
ਇਸ਼੍ਕ਼ ਮਖਤਾਬ ਮੰਨੇਯਾ
ਸਾਰਾ ਤੈਨੂ ਜੱਗ ਮੰਨੇਯਾ
ਤੁਜ਼ਮੇੱਇਨ ਦਿਖਤਾ ਖੁਦਾ
ਵੇਖਦੀ ਆਂ ਤੈਨੂ ਤੇ
ਚਾਹ ਚੜ ਜਾਂਦਾ ਆਏ
ਬੁੱਲੇਹ ਵਾਂਗੂ ਫੇਰ ਮੈਨੂ
ਰੱਬ ਮਿਲ ਜਾਂਦਾ ਆਏ
ਭੁੱਲ ਜਾਂਦਾ ਜਾਗ ਜਦ
ਤੂ ਡਿਸ ਪੈਣਾ ਆਏ
ਪਾਣੀ ਵਾਂਗੂ ਸੁਣਦੀ ਆਂ
ਗੱਲ ਜੋ ਵੀ ਕਿਹਨਾ ਆਏ
ਕੋਯੀ ਜਾਦੂ ਜਾਦੂ ਹੋਇਆ
ਦਿਲ ਬੇਕਾਬੂ ਕਾਬੂ ਹੋਇਆ
ਕੋਯੀ ਜਾਦੂ ਜਾਦੂ ਹੋਇਆ
ਦਿਲ ਬੇਕਾਬੂ ਕਾਬੂ ਹੋਇਆ
ਰਿਹਾ ਵੱਸ ਕੁਝ ਨਾ
ਅਸਾਂ ਤੈਨੂ ਰਬ ਮਨੇਯਾ
ਇਸ਼੍ਕ਼ ਮਖਤਾਬ ਮੰਨੇਯਾ
ਸਾਰਾ ਤੈਨੂ ਜੱਗ ਮੰਨੇਯਾ
ਤੁਜ਼ਮੇ ਦਿਖਤਾ ਖੁਦਾ
ਹੁੰਣ ਮੇਰੇ ਸਾਹਾਂ ਦੀ ਡੋਰ ਤੇਰੇ ਹਥ ਵੇ
ਧਦਕਂਣ ਰੂਹ ਦਿਲ ਜਾਂਣ ਤੇਰੇ ਵੱਸ ਵੇ
ਭਾਵੇਂ ਤੂ ਰਖ ਲ ਭਾਵੇ ਆਬਾਦ ਕਰ
ਇਸ਼੍ਕ਼ ਪਰਿੰਦੇ ਨੂ ਯਾਰਾ ਆਜ਼ਾਦ ਕਰ
ਕੈਸਾ ਹੇਰ -ਫੇਰ ਹੋਇਆ
ਦਿਲ ਨੇ ਐਸਾ ਫੇਰਾ ਹੋਇਆ
ਕੈਸਾ ਹੇਰ -ਫੇਰ ਹੋਇਆ
ਦਿਲ ਨੇ ਐਸਾ ਫੇਰਾ ਹੋਇਆ
ਕੇ ਮੇਰੀ ਸੁਣਦਾ ਹੀ ਨਾ
ਅਸਾਂ ਤੈਨੂ ਰੱਬ ਮੰਨੇਯਾ
ਇਸ਼੍ਕ਼ ਮਖਤਾਬ ਮੰਨੇਯਾ
ਸਾਰਾ ਤੈਨੂ ਜੱਗ ਮੰਨੇਯਾ
ਤੁਜ਼ਮੇ ਦਿਖਤਾ ਖੁਦਾ
ਅਸਾਂ ਤੈਨੂ ਰੱਬ ਮੰਨੇਯਾ
ਇਸ਼੍ਕ਼ ਮਖਤਾਬ ਮੰਨੇਯਾ
ਸਾਰਾ ਤੈਨੂ ਜੱਗ ਮੰਨੇਯਾ
ਤੁਜ਼ਮੇੱਇਨ ਦਿਖਤਾ ਖੁਦਾ

