karan randhawa ask about şarkı sözleri
ਕਾਲੇਜ ਤੋਹ ਹੋਏ Fail ਨੀਂ
3 ਵੇਰੀ ਗਿਆ ਜੇਲ ਨੀਂ
ਖ਼ਤਰੋ ਕਾ ਖਿਲਾੜੀ ਹੂੰ ਮੈਂ
ਖੇਲਾ ਨਾ ਇਸ਼ਕ ਖੇਲ ਨੀ
ਮੈਂ ਆਪ ਹੀ Intro ਦਵਾ ਤੈਨੂੰ
ਤੂੰ Info ਕਾਹਤੋਂ ਮੰਗਦੀ ਐ
ਕਢ ਕੇ ਆਜੀ ਕੀ
Google ਤੇ Search’ਆਂ ਕਰਦੀ ਐ
ਗੱਲ ਸੁਣ ਲਾ ਮੇਰੀ ਗੌਰ ਨਾਲ
ਅੱਜ ਦਸਾ ਤੈਨੂੰ ਟੌਰ ਨਾਲ
ਕੰਮ ਕੀਤੇ ਸਾਰੇ ਜ਼ੋਰ ਨਾਲ
ਕਿਊ 302 ਤੋਂ ’ਨਾ ਡਰਦੀ ਐ
ਮੈਂ ਸੁਣਿਆ ਸਾਡੇ ਬਾਰੇ
ਮੈਂ ਸੁਣਿਆ ਸਾਡੇ ਬਾਰੇ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਕਲ ਤੇਰੀ ਸਹੇਲੀ ਮੈਨੂੰ
ਸਾਰੀਆਂ ਗੱਲਾਂ ਦਸ ਗਈ ਐ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਕਲ ਤੇਰੀ ਸਹੇਲੀ ਮੈਨੂੰ
ਸਾਰੀਆਂ ਗੱਲਾਂ ਦਸ ਗਈ ਐ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਕੰਮ ਨੇ 2 Number ਦੇ ਬਿੱਲੋ
1 ਨੰਬਰ ਦੇ ਬੰਦੇ
ਜਿਹੜਾ ਮੂਹਰੇ ਖਗੇ
ਸਾਲੇ ਸਾਰੇ ਸੂਲ਼ੀ ਟੰਗੇ
ਕਦੇ ਸਮੁੰਦਰ ’ਓਂ ਪਾਰ ਹੁੰਦੇ ਨੇ
ਕਦੇ ਹੁੰਦੇ ਨੇ ਬੰਬੇ
ਜਿੰਨੇ ਮੇਰੇ ਨਾਲ ਹੁੰਦੇ ਨੇ
ਬੰਦੇ ਬਹੁਤੇ ਚੰਗੇ
ਪਿੰਡ ਘੋੜੀਆਂ ਖੜੀਆਂ ਨੇ
Gold ਚ Gun’ਆਂ ਮਾੜੀਆਂ ਨੇ
ਹੋਰ ਵੀ ਗੱਲਾਂ ਬੜੀਆਂ ਨੇ
ਬੱਸ ਗੁੱਡੀ ਅੰਬਰੀ ਚੜ ਦੀ ਹੈ
ਮੈਂ ਸੁਣਿਆ ਸਾਡੇ ਬਾਰੇ
ਮੈਂ ਸੁਣਿਆ ਸਾਡੇ ਬਾਰੇ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ ਹੋ
ਕਲ ਤੇਰੀ ਸਹੇਲੀ ਮੈਨੂੰ
ਸਾਰੀਆਂ ਗੱਲਾਂ ਦਸ ਗਈ ਐ
ਹੋ ਓ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਕਲ ਤੇਰੀ ਸਹੇਲੀ ਮੈਨੂੰ
ਸਾਰੀਆਂ ਗੱਲਾਂ ਦਸ ਗਈ ਐ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ
ਮੈਂ ਸੁਣਿਆ ਸਾਡੇ ਬਾਰੇ
ਪੁੱਛ ਪੜਤਾਲਾਂ ਕਰਦੀ ਐ

