karan randhawa bluff şarkı sözleri
Are you worried about your safety in India
I never really no or my safety
My safety is no problem
And what about the shootings last night?
Just move the camera over there
For your safety. Get that thing on safety. I'll rip your head off
ਤੂੰ ਖੇਡ ਦੀ bluff ਕੁੜੇ ਜੱਟ ਥੋਡੇ up ਕੁੜੇ
ਬੂਟ ਰੱਖਆ ਲਿਸ਼ਕੇ ਤੇ ਵਾਲ ਥੋਡੇ rough ਕੁੜੇ
ਖੁੱਲ੍ਹਾ sunroof ਬਿੱਲੋ ਚੱਲੇ ਵਿਚ loop ਬਿੱਲੋ
ਲਿਖਤੀ ਚ ਦਮ ਕਿੰਨਾ ਲੈ ਲਵੀਂ ਸਬੂਤ ਬਿੱਲੋ
ਸ਼ਹਿਰਾਂ ਵਿਚ ਆਉਣੀ ਜਾਣੀ ਪਿੰਡਾਂ ਵਾਲੀ ਘੋਦ ਬਿੱਲੋ
ਹੋ ਜੱਟ ਝਾੜੇ ਕੁੜਤਾ .
ਜੱਟ ਝਾਦੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਸੋਲੋ ਚੱਲੇ ਗੱਬਰੂ ਨਾ ਕਿਸੇ ਨਾਲ bond ਬਿੱਲੋ
ਜੱਟ ਝਾੜੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਹੋ ਜੱਟ ਝਾੜੇ ਕੁੜਤਾ .
ਹੋ touch ਵਿਚ ਜਿੰਨੇ ਵੀ ਨੇ ਚੱਲਦੇ ਫਰਾਰ
ਕਰਦੇ ਵਿਅਪਾਰ ਜਿਹੜੇ ਬਾਰਡਰ ਤੋਂ ਪਾਰ
ਕਦੇ ਕੱਲਾ ਕਦੇ ਡਾਰ ਕਦੇ ਨਾਲ ਦੁਨੀਆ ਚਾਰ
ਖਾਂਦੇ ਜਿਹੜੇ ਖ਼ਾਰ ਕੱਲਾ ਅੰਬਰਾਂ ਤੋਂ ਪਾਰ
ਖਾਮ ਤੇ ਨਿਸ਼ਾਨ ਰਹਿੰਦੇ ਬੋਤਲ ਦੇ ਡੱਟ ਤੇ ਨੀ
ਬੰਦੇ ਸਰਕਾਰੀ ਘਰੇ ਆਉਂਦੇ ਬਿੱਲੋ ਜੱਟ ਦੇ
Michael ਨਾ card ਰੱਖੇ ਰੱਖਦਾ ਐ pound ਬਿੱਲੋ
ਹੋ ਜੱਟ ਝਾੜੇ ਕੁੜਤਾ
ਜੱਟ ਝਾੜੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਸੋਲੋ ਚੱਲੇ ਗੱਬਰੂ ਨਾ ਕਿਸੇ ਨਾਲ bond ਬਿੱਲੋ
ਜੱਟ ਝਾੜੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਹੋ ਜੱਟ ਝਾੜੇ ਕੁੜਤਾ
High rate ਗੱਬਰੂ ਨਾ ਹੁੰਦਾ ਐ afford ਬਿੱਲੋ
ਅਸਲੇ ਦਾ ਸ਼ੌਂਕੀ ਪੂਰਾ ਖਰਚੇ crore ਬਿੱਲੋ
ਓਥੇ ਸਿਧੇ ਬੰਦੇ ਸਾਰੇ ਜਿਥੇ ਸਾਡੇ ਜੋੜ ਬਿੱਲੋ
ਤੇਰੇ sultan ਦਾ ਤਾ ਕੋਈ ਵੀ ਨੀ ਤੋੜ ਬਿੱਲੋ
ਕੰਮਾਂ ਦਾ ਕੀ ਪੁੱਛਦੀ ਤੂੰ ਸਾਰੇ ਹੀ ਨਾਜਾਇਜ ਨੇ
ਇਕ phone call ਉੱਤੇ ਕਿੱਤੇ ਬੰਦੇ ਗਾਇਬ ਨੇ
ਮਿੱਤਰਾਂ ਦੀ ਗੱਡੀ ਰਹਿੰਦੀ ਓਂ ਥੇ track ਨੀ
ਮੰਨਦਾ ਨਾ ਹਾਰ ਕਦੇ ਕਰਾਂ bounce back ਨੀ
ਅਲੱੜਾ ਦੀ ਚਰਚਾ ਐ ਮਿੱਤਰਾਂ ਦੀ look ਦਾ
ਤੇਰੇ ਪੈ ਡੁੱਲਿਆ ਐ ਹੂੰਜ ਕਿਥੇ ਰੁਕਦਾ
16 ਵਿਚ ਪੈਂਦੀ ਆਂ ਨੇ ਭਰੀ ਆ clip ਨੀ
ਆਪ ਤਾ ਨੀ ਹੁੰਦਾ ਬੈਰੀ ਕਰਤੇ flip ਨੀ
ਹੋ ਗੱਡੀਆਂ ਤੇ ਘੱਟ ਲਾਵਾਂ ਘੋੜੀਆਂ ਤੇ ਗੇੜੀਆਂ ਨੀ
ਗਏ ਸਾਲ ਮੇਲਿਆਂ ਚ ਨੱਚ ਦੀਆਂ ਜਿਹੜੀਆਂ ਨੀ
ਅੱਖਾਂ ਬਿੱਲੋ ਬਣਕੇ ਖੁਰਾਕ ਪਾਵਾ ਬਕੀਆਂ ਨੂੰ
ਭੱਜੀਆਂ crore ਦੀਆਂ ਤਿੰਨ ਨੇ ਬਸੇਰਿਆਂ ਨੀ
ਹੁੰਦੇ ਨੀ clutch ਬਿੱਲੋ ਮੇਰੇ ਕੋਲੋਂ ਬਚ ਬਿੱਲੋ
ਹੱਥ ਲਾਇਆ ਤਿੜਕੇ ਗੀ ਨੀਰੀ ਐ ਤੂੰ ਕੱਚ ਬਿੱਲੋ
ਬੰਨ ਨੀ ਗੱਲ ਫ਼ਿੱਕਾ ਪਈ ਜੁਗਾ ਬੁਲਾੜ ਬਿੱਲੋ
ਜੱਟ ਝਾੜੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਸੋਲੋ ਚੱਲੇ ਗੱਬਰੂ ਨਾ ਕਿਸੇ ਨਾਲ bond ਬਿੱਲੋ
ਜੱਟ ਝਾੜੇ ਕੁੜਤਾ ਤੇ ਡਿਗ ਜਾਂਦਾ ਰੌਂਦ ਬਿੱਲੋ
ਹੋ ਜੱਟ ਝਾੜੇ ਕੁੜਤਾ
Deep jandu
Karan randhawa
Sultaan
Hahaha
Geet mp3
ਆ ਗਿਆ ਨੀ ਓਹੀ ਬਿੱਲੋ time

