karan randhawa butterfly şarkı sözleri

Butterfly ਵਰਗੇ ਲੱਕ ਤੇ Butterfly ਪਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਪੈਰ ਤੇਰੇ ਮੈਨੂੰ ਦੱਸਦੇ ਆ ਤੈਨੂੰ ਝਾਂਜਹਾਰ ਦੀ ਲੋੜ ਕੁੜੇ ਨੀਂ ਮੈਨੂੰ ਪਤਾ ਤੂੰ ਦੇਖਦੀ ਆ ਕਰਦੀ ਚੈੱਕ ਜੱਟ ਦੀ ਟੌਰ ਕੁੜੇ ਤੋਰ ਕੁੜੇ ਤੋਰ ਕੁੜੇ ਮੋਰਨੀ ਦੀ ਵਰਗੀ ਆ ਤੋਰ ਕੁੜੇ ਕੁਝ ਬੋਲ ਕੁੜੇ ਬੋਲ ਕੁੜੇ ਕੁਝ ਤਾਂ ਮੂਹੋ ਤੂੰ ਬੋਲ ਕੁੜੇ ਬੜੇ ਉਲਝੇ ਫਿਰਦੇ ਇਹਨਾਂ ਚੋਂ ਜੋ Curl ਵਾਲਾਨ ਵਿਚ ਪਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ Butterfly ਵਰਗੇ ਲੱਕ ਤੇ Butterfly ਪਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਪੈਰ ਤੇਰੇ ਮੈਨੂੰ ਦੱਸਦੇ ਆ ਤੈਨੂੰ ਝਾਂਜਹਾਰ ਦੀ ਲੋੜ ਕੁੜੇ ਨੀਂ ਮੈਨੂੰ ਪਤਾ ਤੂੰ ਦੇਖਦੀ ਆ ਕਰਦੀ ਚੈੱਕ ਜੱਟ ਦੀ ਟੌਰ ਕੁੜੇ ਛਾਈ ਫਿਰਦੀ ਛਾਈ ਫਿਰਦੀ ਕਾਲੇ ਬਦਲੀ ਦੇ ਵੰਗ ਨੀਂ ਤੂੰ ਚਾਰੇ ਪਾਸੇ ਛਾਈ ਫਿਰਦੀ High ਫਿਰਦੀ ਪੈਰ ਲੱਗਦਾ ਨੀਂ ਥੱਲੇ ਅੱਜ ਲੱਗਦਾ ਐ ਬਿੱਲੋ ਘੁੱਟ ਲਈ ਫਿਰਦੀ ਲਈ ਫਿਰਦੀ ਮਯਿਨਸ ਵਿਚ ਸੋਹਣੀਏ ਨੀਂ Jacket ਵੀ ਅੱਜ ਨੀਂ ਤੂੰ ਲਈ ਫਿਰਦੀ ਲਈ ਫਿਰਦੀ ਗੌਰ ਏਹੇ ਬਿੱਲੋ ਖਿੱਚਦਾ ਆ ਜਿਹੜਾ ਇਟਰ ਸੋਹਣਿਆਂ ਪਈ ਫਿਰਦੀ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ Butterfly ਵਰਗੇ ਲੱਕ ਤੇ Butterfly ਪਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਪੈਰ ਤੇਰੇ ਮੈਨੂੰ ਦੱਸਦੇ ਆ ਤੈਨੂੰ ਝਾਂਜਹਾਰ ਦੀ ਲੋੜ ਕੁੜੇ ਨੀਂ ਮੈਨੂੰ ਪਤਾ ਤੂੰ ਦੇਖਦੀ ਆ ਕਰਦੀ ਚੈੱਕ ਜੱਟ ਦੀ ਟੌਰ ਕੁੜੇ ਬਾਹਲੀ ਚਰਚਾ ਤੇਰੀ ਨੀਂ ਤੂੰ ਮੱਠੀ ਮੱਠੀ ਚਾਲ ਰਖੇ ਹਾਲ ਪੁੱਛੇ ਮੂੰਹ ਤੋਂ ਨਾ ਬੋਲੇ ਅੱਖਾਂ ਦੇ ਨਾਲ ਹਾਲ ਪੁੱਛੇ ਚਾਲ ਦਸੇ ਚਾਲ ਦਸੇ ਤੂੰ ਭਾਲਦੀ ਫਿਰਦੀ ਆ ਹਾਣ ਦਸੇ ਨਾਲ ਰੱਖੇ ਨਾਲ ਰੱਖੇ ਲੁਕੇਸ ਦੀ ਫੋਟੋ ਨਾਲ ਰੱਖੇ ਘਰਦਿਆਂ ਹੱਥੋਂ ਬਹਾਰਾਂ ਹੋਇ ਆ ਸ਼ਰਮ ’ਆਂ ਸਾਰੀ ਲਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪੀਚੇ ਲਾਈ ਫਿਰਦੀ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪੀਚੇ ਲਾਈ ਫਿਰਦੀ Butterfly ਵਰਗੇ ਲੱਕ ਤੇ Butterfly ਪਾਈ ਫਿਰਦੀ ਨੀਂ ਕੌਈ ਵੀ ਜੱਟ ਦੇ ਵਰਗਾ ਨੀਂ ਤੂੰ ਜਿੰਨੇ ਪਿੱਛੇ ਲਾਈ ਫਿਰਦੀ ਪੈਰ ਤੇਰੇ ਮੈਨੂੰ ਦੱਸਦੇ ਆ ਤੈਨੂੰ ਝਾਂਜਹਾਰ ਦੀ ਲੋੜ ਕੁੜੇ ਨੀਂ ਮੈਨੂੰ ਪਤਾ ਤੂੰ ਦੇਖਦੀ ਆ ਕਰਦੀ ਚੈੱਕ ਜੱਟ ਦੀ ਟੌਰ ਕੁੜੇ ਹਾ ਹ ਹਾ ਹਾ ਆ ਗਯਾ ਨੀ ਓਹੀ ਬਿੱਲੋ time Karan Randhawa
Sanatçı: Karan Randhawa
Türü: Belirtilmemiş
Ajans/Yapımcı: Belirtilmemiş
Şarkı Süresi: 2:52
Toplam: kayıtlı şarkı sözü
Karan Randhawa hakkında bilgi girilmemiş.

Fotoğrafı