karan randhawa haye oye şarkı sözleri
Its geet!
ਹਾਏ ਓਏ ਬੁਰਾ ਹਾਲ ਹੋ ਗਿਆ
ਕਾਹਦਾ ਹਾਏ ਪਿਆਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਕਾਹਦਾ ਹਾਏ ਪਿਆਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ ਹੋ ਗਿਆ
ਗੋਰਾ ਰੰਗ ਉੱਤੋਂ ਕਾਲਾ
ਸੂਟ ਓਹਨੇ ਪਾ ਲਿਆ
ਮੈਨੂੰ ਕਹਿੰਦੇ ਨੇ ਆਵਾਰਾ
ਉੱਤੋਂ ਪਿੱਛੇ ਓਹਨੇ ਲਾ ਲਿਆ
ਹਾਏ ਓਏ ਕਿੰਨੀ simple ਸੋਣੀ
ਸਾਡਾ ਜੱਚਣਾ ਬੇਕ਼ਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ
ਹਾਏ ਓਏ ਬੁਰਾ ਹਾਲ ਹੋ ਗਿਆ
ਕਾਹਦਾ ਹਾਏ ਪਿਆਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ ਹੋ ਗਿਆ
ਖੁਲੇ ਵਾਲ ਛੱਡੇ ਉੱਤੋਂ ਸੌਲ ਪੱਛਮੀਨਾ ਦਾ
ਤੱਕਣਾ ਹੀ ਨਿਰਾ ਟੋਣਾ ਉਸ ਜਿਹੀ ਹਸੀਨਾ ਦਾ
ਹਾਰ ਕੇ ਜੇ ਕਾਲਜਆ ਜਾ ਜੀ ਫੱੜ ਅੱਸੀ ਬਹਿ ਗਏ
ਇਹਦਾ ਇਲਾਜ ਕਰਦੇ ਜੋ ਵੱਸ ਕੀ ਹਕ਼ੀਮਾਂ ਦਾ
ਹਾਏ ਓਏ ਦਿਲ ਕੋਲ ਰਿਹਾ ਨਾ
ਓਹਦੇ ਤੋਂ ਬਾਹਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ
ਹਾਏ ਓਏ ਬੁਰਾ ਹਾਲ ਹੋ ਗਿਆ
ਕਾਹਦਾ ਹਾਏ ਪਿਆਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
Yeah!
Bohemia!
ਹਾਏ ਓਏ
ਕਿਥੋਂ ਲਏ shade ਜਿਹੜੇ ਅੱਖਾਂ ਤੇ ਲਗਾਏ ਹੋਏ
ਕਿਥੋਂ ਲਏ headphone ਕੰਨਾਂ ਚ ਜੋ ਪਾਏ ਹੋਏ
ਓਹਦਾ ਕਰਦੇ ਬਹਾਨੇ ਪਰ ਮੁੰਡੇ ਤੇਰੇ ਪਿੱਛੇ ਲੱਗੇ
ਜਿਹਨੇ ਐਥੇ ਆਏ ਹੋਏ
ਹਾਏ ਓਏ ਮੁਖੜੇ ਤੇ ਜ਼ੁਲਫ਼ਾਂ ਤੇ ਨਾਗ ਜਿਹੜੇ ਛੱਏ ਹੋਏ
ਮੁੰਡਿਆਂ ਦੇ ਹੱਥ ਹਥਿਆਰ ਫੜਾਈਏ ਹੋਏ
ਜਿੰਨੇ ਜਿੰਨੇ ਵੀ ਬਤੋਏ
ਮੁੰਡੇ ਨੋਟ ਲੁਟਾਣ ਸਾਰੇ ਤੇਰੇ ਤੇ ਕਮਾਈਏ ਹੋਏ
ਹਾਏ ਓਏ ਕਿੰਨੀ simple ਤੂੰ
ਮੈਂ ਜਿਵੇੰ ਸਨੀ dimple ਤੂੰ
ਸੋਣੀ ਆਪੇ brand name
ਤੈਂਨੂੰ ਲੋੜ ਕਿਸੀ ਕੀ ਨਾ
Style ਤੇਰਾ ਘੈਂਟ
ਕੱਡੀ change ਤੂੰ ਕਰੀ ਨਾ ਹਾਏ ਓਏ
ਮੁੰਡਿਆਂ ਦਾ ਕੱਢਤਾ ਪਸੀਨਾ
ਜਦੋਂ ਓਧਰ ਕੇ ਫਿਰੇ ਤੂੰ ਕਾਲੀ ਸ਼ੋਲ ਪੱਛਮੀਨਾ
ਮੁੰਡਿਆਂ ਦਾ ਕੱਢਤਾ ਪਸੀਨਾ
ਜਦੋਂ ਓਧਰ ਕੇ ਫਿਰੇ ਤੂੰ ਕਾਲੀ ਸ਼ੋਲ ਪੱਛਮੀਨਾ
ਨਖਰਾ ਲੇਵਾਉਂਦਾ ਓਹਨੂੰ
ਨਜ਼ਰਾਂ ਜਿਹੀ ਸ਼ਾਇਰਨ ਚ
ਧਾਗਾ ਕੀ ਕਰੂਗਾ ਕਾਲਾ
ਪਾਇਆ ਦੱਸੋ ਪੈਰਾਂ ਚ
Micheal ਵੇ micheal ਵੇ
ਕਹਿੰਦੇ ਕਮੀ ਪਈ ਗਿਆ
ਪਹਿਲਾ ਹੀ ਸੀ ਵੇਲ਼ਾ ਉੱਤੋਂ
ਓਹਦੇ ਜੋਗਾ ਰਹਿ ਗਿਆ
ਹਾਏ ਓਏ ਕਾਹਦਾ ਆਸ਼ਿਕ਼ ਹੋਇਆ
ਮੈਂ ਖੱਜਲ ਕਹਾਵਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ
ਹਾਏ ਓਏ ਬੁਰਾ ਹਾਲ ਹੋ ਗਿਆ
ਕਾਹਦਾ ਹਾਏ ਪਿਆਰ ਹੋ ਗਿਆ
ਹਾਏ ਓਏ ਬੁਰਾ ਹਾਲ ਹੋ ਗਿਆ
ਬੁਰਾ ਹਾਲ ਹੋ ਗਿਆ

