karan randhawa mathi mathi şarkı sözleri
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਐਂਨੀ ਸੋਹਣੀ ਤੂੰ ਰਕਾਨ
ਝੱਟ ਹੋਈ ਐ ਜਵਾਨ
ਤੈਂਨੂੰ ਵੇਖਣ ਲਈ
ਰੋਜ਼ ਮੈਂ ਤਾਂ ਆਵਾਂ
ਵੇ ਤੂੰ ਸਮਝੇ ਨਾ ਗੱਲ
ਪੱਕਾ ਮਿਲੁ ਤੈਨੂੰ ਕੱਲ
ਜਾ ਵੇ ਟੱਲ ਜਾ ਵੇ
ਵੀਰ ਮੇਰੇ ਬਾਹਰ ਹੀ ਖੜੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਪਹਿਲਾਂ ਐਦਾਂ ਦਾ ਨਈ ਸੀ
ਤੇਰੇ ਹੁਸਨ ਨੇ ਸੋਹਣੀਏ ਘੁਮਾ ਕੇ ਰੱਖਤਾ
ਸਾਊ ਪੁੱਤ ਸੀ ਨੀਂ ਕੱਲਾ ਕੱਲਾ
ਮਾਪਿਆਂ ਦਾ ਚੰਨ ਤੂੰ ਚੜਾ ਕੇ ਰੱਖਤਾ
ਐ ਜੀ ਮੇਰਾ ਕੀ ਕਸੂਰ
ਪਹਿਲਾ ਰਹਿਣਾ ਮੈਥੋਂ ਦੂਰ
ਹੁਣ ਪਾਕੇ ਪਿਆਰ ਪਿੱਛੇ ਕਾਹਤੋਂ ਹਟਦਾ
ਜੇ ਕਰੇ ਇੰਨਾ ਮੈਨੂੰ ਪਿਆਰ
ਅੱਜ ਬੇਬੇ ਬਾਪੂ ਨਾਲ ਲਾਕੇ ਗੇੜੀਆਂ
ਤੂੰ ਜੱਟੀ ਨੂੰ ਹਾਏ ਪਾਉਣ ਨੂੰ ਫਿਰੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਮੈਨੂੰ ਲੱਗਦਾ ਤੂੰ ਜਾਂਦੀ ਨੀਂ
ਹਾਲ਼ੇ ਕਿੰਨੀ ਹਿੰਡ ਬਿੱਲੋ ਆੜੀ ਜੱਟ ਦੀ
ਸਭ ਜਾਂਦੀ ਪਛਾਣਦੀ ਆ ਤਾਂਹੀ ਚੰਨਾ
ਤੇਰੀ ਨਾਹਿਯੋ ਗੱਲ ਕੱਟਦੀ
ਤੈਨੂੰ ਵੇੜਾ ਚੰਨਾ ਜਾਨ
ਮੈਨੂੰ ਬੋਹਤ ਦਿੱਤੇ ਮਾਨ ਪਰ
ਆਉਣਾ ਔਖਾ ਅੱਜ ਮੈਨੂੰ ਲੱਗਦਾ
ਨਾ ਛੇਤੀ ਦੱਬਦਾ ਰਕਾਨੇ
ਤੂੰ ਵੀ ਲਾ ਨਾ ਬਹਾਨੇ
ਦੇ ਜਾ ਦਰਸ਼ਨ ਜੱਟ
ਤੇਰੇ ਦਰਾਂ ਚ ਖੜੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗੇੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ
ਮੱਠੀ ਮੱਠੀ ਲਹਿਰ ਵਿੱਚ
ਬਿੱਲੋ ਤੇਰੇ ਸ਼ਹਿਰ ਵਿੱਚ
ਚਿੱਤ ਮੇਰਾ ਗਹਿੜੇ ਹੋਰ ਲਾਉਣ ਕਰੇ
ਡਰਦਾ ਐ ਚਿੱਤ ਮੇਰਾ
ਖੜ ਦਾ ਨਾ ਚਿੱਤ ਮੇਰੀ ਜਾਨ ਨੂੰ
ਸਿਆਪਾ ਕਾਨੂੰ ਪਾਉਣ ਫਿਰੇ

