karan randhawa mustang şarkı sözleri
ਤੇਰੇ ਸ਼ਹਿਰ Mustang ਉੱਤੇ ਗੇੜਦੇ ਮਾਰਦੇ
ਪਿਆਰ ਭਾਲ ਦੇ ਨੀ ਵੈਰ ਭਾਲਦੇ
ਸਾਲੇ ਜਾਂਦੇ ਨੀ ਹਾਲ link ਤੇਰੇ ਯਾਰ ਦੇ
ਤੇਰੇ ਯਾਰ ਦੇ
ਲੋਕਾਂ ਵਾਂਗੂ ਸੋਹਣੀਏ
ਲੜਾਈ ਮੈਂ ਨੀਂ ਟਾਲਦਾ
ਕੋਲ ਰੱਖਿਆ ਗੰਡਾਸਾ
ਜਿਹੜਾ ਸਿਰ ਪਾੜ ’ਦਾ
ਬੜੇ ਸਿੱਟਣ ਨੂ ਆਏ
ਨਾ ਝੁਕੇ ਸਿਰ ਯਾਰ ਦਾ
ਸਿਰ ਯਾਰ ਦਾ
ਸਿਰ ਯਾਰ ਸਾ
ਧੌਣ ਉੱਚੀ ਗੱਲ ਲੁੱਚੀ
ਮੈਂ ਕਦੇ ਨੀਂ ਜਰਦਾ
ਜਿਹੜਾ ਕਰੇ ਮੇਰੇ ਮੂਹਰੇ
ਓਹਦੇ ਮੂੰਹ ਤੇ ਧਰਦਾ
ਜਿੰਨੇ ਮਿਲੇ ਸਾਲੇ ਭੱਜੇ
ਨਾ ਕੌਈ ਮੂਹਰੇ ਖੜ ’ਦਾ
ਮੂਹਰੇ ਖੜ ’ਦਾ
ਮੂਹਰੇ ਖੜ ’ਦਾ
ਹੋ ਜਿਥੋਂ ਤੁਰਦੇ ਆ
ਨਾਲ ਇਹ ਜਮਾਨਾ ਚਲਦਾ
ਕਦੋ ਮੁੱਕ ਜਾਣੇ ਸਾਹ
ਪਤਾ ਵੀ ਨੀਂ ਪਲ ਦਾ
ਜਿਥੇ ਖੜ ਦਾ ਐ
ਰਤਾ ਨੀਂ ਹਿਲਦਾ
ਰਤਾ ਨੀਂ ਹਿਲਦਾ
ਰਤਾ ਨੀਂ ਹਿਲਦਾ
ਓਹ ਰਜ਼ਾ ਓਹਦੀ ਵਿਚ ਰਹਿਣਾ
ਰਹਿਕੇ ਮੌਜਾਂ ਮਾਨਦਾ
ਤੇਰੇ ਸ਼ਹਿਰ ਪੂਰਾ
ਖੌਫ ਮਿੱਤਰਾਂ ਦੇ ਨਾਮ ਦਾ
ਓਹ Cash ਥੁੜੇ ਨਾ ਥੁੜੇ
ਪਿੰਡ ਮੁੜੇ ਨਾ ਮੁਦੇ ਨਾ
ਓਹ ਜਾਣੇ ਖਾਣੇ ਨਾਲ
Lucas ਵੀ ਜੁੜੇ ਨਾ ਜੁੜੇ
ਹੋ ਅਵਾਜ ਉੱਠਣ ਤੋਂ ਪਹਿਲਾਂ
ਥੱਲੇ ਦੱਬ ਦੇਈ ਦੀ
ਝੰਡੀ ਵੈਰੀ ਦੀ ਹਿੱਕ
ਵਿਚ ਗੱਡ ਦੇਈ ਦੀ
Set ਕਰਕੇ ਮਾਹੌਲ
ਵਿਚ ਲੋੜ ਦੇ ਰਕਾਣੇ
ਓਹ ਗੱਡੀ ਘੋੜੇ ਆਲੀ ਚਾਲ
ਫੇਰ ਛੱਡ ਦੇਈ ਦੀ
ਘੋੜੇ ਆਲੀ ਚਾਲ
ਹੋ ਸਾਡੇ ਨਾਲ ਬਹਿਣਾ
ਕਈਆਂ ਦਾ ਐ ਸੁਪਨਾ ਰਕਾਣੇ
ਲਾਵਾਂ ਪੱਕੇ ਮੈਂ ਜਿਥੇ ਵੀ
ਬਿੱਲੋ ਲਾਵਾਂ ਮੈਂ ਯਾਰਾਣੇ
ਕੋਲੇ ਅਸਲਾ ਵਿਲੈਤੀ
ਸਾਡੇ ਨਾਲ ਨਾ ਤੂੰ ਬੈਠੀ
ਹੋ ਇਕ ਹੱਥ ਰੱਖਣ ਮੌਤ
ਦੂਜੇ ਗੁੱਟ ਤੇ ਆ Gun
ਹੋ ਮੌਤ ਕਰਦੀ ਆ Wait
ਵੈਰੀ ਕਰਦੇ ਆ Hate
Hate ਜਿੰਨੀ ਮਿਲੇ
ਵਧਦਾ ਆ ਮਿੱਤਰਾਂ ਦਾ Rate
Rate ਆਪਣੇ ਆਪਣੇ
ਸਾਡੇ Luck ਨੇ Luck ਨੇ
ਜਿੱਤੀ ਦੁਨੀਆਂ ਐ
ਛੇਤੀ ਨਾਇਯੋ ਜੱਟ ਹਾਰਦੇ
ਤੇਰੇ ਸ਼ਹਿਰ ਮੁਸਟੰਗ
ਉੱਤੇ ਗੇੜੇ ਮਾਰਦੇ
ਪਿਆਰ ਭਾਲ਼ਦੇ ਨੀਂ ਬਿੱਲੋ
ਇਹ ਵੈਰ ਭਾਲ਼ਦੇ
ਸਾਲੇ ਜਾਣਦੇ ਨੀਂ ਹਾਲੇ
ਲਿੰਕ ਤੇਰੇ ਯਾਰ ਦੇ
ਤੇਰੇ ਯਾਰ ਦੇ ਤੇਰੇ ਯਾਰ ਦੇ
ਲੋਕਾਂ ਵਾਂਗੂ ਸੋਹਣੀਏ
ਲੜਾਈ ਮੈਂ ਨੀਂ ਟਾਲਦਾ
ਕੋਲ ਰੱਖਿਆ ਗੰਡਾਸਾ
ਜਿਹੜਾ ਸਿਰ ਪਾੜ ’ਦਾ
ਬੜੇ ਸਿੱਟਣ ਨੂ ਆਏ
ਨਾ ਝੁਕੇ ਸਿਰ ਯਾਰ ਦਾ
ਸਿਰ ਯਾਰ ਦਾ
ਸਿਰ ਯਾਰ ਦਾ

