karan sandhawalia dil vichara şarkı sözleri
Jt Beats
ਅੱਜ ਹੋ ਗਏ ਨੇ ਕਈ ਸਾਲ ਕੁੜੇ
ਹਾਏ ਪੁੱਛਿਆ ਨਾ ਤੂੰ ਹਾਲ ਕੁੜੇ
ਅੱਜ ਹੋ ਗਏ ਨੇ ਕਈ ਸਾਲ ਕੁੜੇ
ਹਾਏ ਪੁੱਛਿਆ ਨਾ ਤੂੰ ਹਾਲ ਕੁੜੇ
ਟਿਕ ਕੇ ਇਕ ਥਾਂ ਨਾ ਬਹਿੰਦਾ ਕਾਤੋ
ਕਿਓਂ ਕਰਦਾ ਆ ਤੇਰੀ ਭਾਲ ਕੁੜੇ
ਅੱਜ ਪਿੱਤੇ ਕਾਤੋ ਪਿਆਰ ਦਾ
ਸਵਾਦ ਚਾਖਿਆ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਜੇ ਦੂਰ ਹੀ ਹੋਣਾ ਸੀ
ਕਾਤੋ ਨੇੜੇ ਆਕੇ ਵੇਖਿਆ
ਪਿਆਰ ਵਾਲੀ ਅੱਗ ਦਾ ਕਿਓਂ
ਸਿੱਖ ਸੀ ਤੂੰ ਸਿੱਖਿਆ
ਜੇ ਦੂਰ ਹੀ ਹੋਣਾ ਸੀ
ਕਾਤੋ ਨੇੜੇ ਆਕੇ ਵੇਖਿਆ
ਪਿਆਰ ਵਾਲੀ ਅੱਗ ਦਾ ਕਿਓਂ
ਸਿੱਖ ਸੀ ਤੂੰ ਸਿੱਖਿਆ
ਦਿਲ ਦੀਆਂ ਦਿਲ ਵਿਚ
ਗੱਲਾਂ ਡੱਬੀ ਬੈਠੇ ਆ
ਮੈਨੂੰ ਹੰਜੂ ਦੇਣ ਲਈ
ਦੱਸ ਕਿਥੇ ਮੱਥਾ ਟੇਕਿਆ
ਅੱਜ ਖ਼ੁਸ ਹੁੰਦੇ
ਜੇ ਨਾ ਸੀ ਤੈਨੂੰ ਤੱਕਿਆ ਸੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਚਾਨਣ ਦੇ ਨਾਲ ਰੁੱਸਿਆ ਫਿਰਦਾ ਕਿਉਂ
ਰਾਤਾਂ ਦੇ ਨਾਲ ਯਾਰੀ ਨੀ
ਪਹਿਲਾ ਰਾਂਝਾ ਰੋ ਰੋ ਮਰ ਗਿਆ
ਹੁਣ ਆ ਗਈ ਸਾਡੀ ਵਾਰੀ ਨੀ
ਚਾਨਣ ਦੇ ਨਾਲ ਰੁੱਸਿਆ ਫਿਰਦਾ ਕਿਉਂ
ਰਾਤਾਂ ਦੇ ਨਾਲ ਯਾਰੀ ਨੀ
ਪਹਿਲਾ ਰਾਂਝਾ ਰੋ ਰੋ ਮਰ ਗਿਆ
ਹੁਣ ਆ ਗਈ ਸਾਡੀ ਵਾਰੀ ਨੀ
ਸ਼ਹਿਰ ਜਲੰਧਰ ਵਡ ਵਡ ਖਾਵੇ
ਸੰਧਾ ਵਾਲਿਆਂ ਨੂੰ ਹਾਂ ਦੀਏ
ਮੁੜਕੇ ਨੀ ਕਦੇ ਵਾਪਸ ਆਉਨਾ
ਖਿੱਚੀ ਬੈਠਾ ਤਿਆਰੀ ਨੀ
ਇਹੁ ਵੀ ਭੂਲੀ ਬੈਠਾ
ਆਖ਼ਿਰੀ ਸੀ ਕਦੋ ਹੱਸਿਆ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ
ਦਿਲ ਵੀ ਵਿਚਾਰਾ ਰੋ ਰੋ ਕੇ ਥਕਿਆ ਨੀ
ਨੀ ਅੱਗ ਲੱਗੇ ਤੇਰੀ ਯਾਦ ਨੂੰ

