karan sandhawalia drunk thoughts şarkı sözleri
ਸੀ ਝੂਠਾ ਤੇਰਾ ਪ੍ਯਾਰ ਕੁੜੇ
ਨਹੀ ਸੀ ਸਾਨੂ ਸਾਰ ਕੁੜੇ
ਇੱਕ ਜਾਂ ਸੀ ਹਲਾਕ ਚੋ ਕੱਦੀ ਨਾ
ਬਕੀ ਦਿੱਤਾ ਸਾਰਾ ਮਾਰ ਕੁੜੇ
ਇੱਕ ਜਾਂ ਸੀ ਹਲਾਕ ਚੋ ਕੱਦੀ ਨਾ
ਬਕੀ ਦਿੱਤਾ ਸਾਰਾ ਮਾਰ ਕੁੜੇ
ਤੈਨੂ ਭਿਣਕ ਨਾ ਓਸ ਦਰ੍ਦ ਦੀ
ਜਿਹਦਾ ਲੁਕੇਯਾ ਸਾਡੇ ਸੀਨੇ ਆਂ
ਨੀ ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਆਹਾ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਆਹਾ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਝੀੰਨੇ ਕ੍ਦੇ ਨਾ ਪਿੱਟੀ ਸੀ ਦਾਰੂ
ਨਿੱਤ ਹੁੰਨ ਨੇਫੇ ਚ ਪਾ ਹੁੰਨ ਰਾਕਦਾ ਈ
ਅਧੀ ਬਾਟਲ ਥੱਲੇ ਲਾ ਕੇ
ਫੇਰ ਕਲਾਮ ਤੇ ਕਾਪੀ ਚਾਕਦਾ ਈ
ਅਧੀ ਬਾਟਲ ਥੱਲੇ ਲਾ ਕੇ
ਫੇਰ ਕਲਾਮ ਤੇ ਕਾਪੀ ਚਾਕਦਾ ਈ
ਤੂ ਗੋਰੇ ਚੱਮ ਵਿਚ ਰਿਹਨੀ ਈ
ਸਾਡੀ ਜ਼ਿੰਦਗੀ ਈ ਏ ਧਾ ਹੀ ਜਿੰਨੇ ਆਂ
ਨੀ ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਨੀ ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਆਹਾ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਤੂ ਯਾਰੀ ਲਾ ਕੇ ਤੋਡ਼ ਗਾਯੀ
ਸੰਧਵਾਲੀਆ ਰੋਲ ਗਾਯੀ
ਮੁੰਡਾ ਲਾਭਤਾ ਮਾਪੇਅਂ ਭਰਲਾ
ਬੱਸ ਜਾਂਦੀ ਵਾਰੀ ਬੋਲ ਗਾਯੀ
ਮੁੰਡਾ ਲਾਭਤਾ ਮਾਪੇਅਂ ਭਰਲਾ
ਬੱਸ ਜਾਂਦੀ ਵਾਰੀ ਬੋਲ ਗਾਯੀ
ਢੋਕਾ ਬੀਜ ਗਾਯੀ ਓਹੀ ਬਾਢੇਗੀ
ਕੱਲ ਦੇਖਿਯਾ ਦੱਸਦੇ ਖੀਣੇ ਆਂ
ਨੀ ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਨੀ ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਤੂ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ
ਆਹਾ ਕਿਹੜੇ ਆਰਰੇ ਲਾ ਗਯੀ ਈ
ਨਾਲੇ ਲਿਖਦੇ ਆ ਨਾਲੇ ਪੀਣੇ ਆ

