karan sandhawalia ghodiyan şarkı sözleri
ਸੀਮਾਂ ਪਰ ਦੋਨੋ ਮੁਲਕੋਂ ਮੇਂ ਤਨਾਵ ਬੜ ਚੁਕਾ ਹੈ
ਔਰ ਖ਼ਬਰ ਆ ਰਹੀ ਹੈ ਕੀ
ਕਲ ਰਾਤ ਕੋ ਮੁਧਭੇੜ ਮੇਂ 20 ਭਾਰਤੀ ਅ ਸੈਨੀਕ ਸ਼ਹੀਦ ਹੋ ਚੁੱਕੇ ਹੈਂ
Border ਤੇ ਚਲਿਆ ਛੱਡ ਕੇ ਘਰ ਬਾਰ ਸਾਰਾ ਮੈਂ
ਖੁਨ ਵਿੱਚ ਅਣਖ ਆਂ ਸਾਡੇ ਨਹੀ ਓਂ ਕੋਈ ਵੀਚਾਰਾ ਮੈਂ
ਹਿਕ਼ਾਂ ਤਾਣ ਗੋਲੀਆਂ ਅੱਗੇ ਖੜਨ ਲਈ ਚੱਲਿਆਂ ਆਂ
ਉਡੀਕਾਂ ਮੇਰੀਆਂ ਚ ਬੂਹੇ ਨਾ ਮੰਜੀ ਡਾਂਈਂ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ
ਮੇਰੇ ਤੋਂ ਵੱਡਾ ਕਾਲਜਾ ਮਾਏ ਸੱਚੀ ਤੇਰਾ
ਜੀਹਨੇ ਕਿਹ ਤਾ ਮਾਣ ਨਾਲ ਬੋਡਰ ਤੇ ਪੁਤ ਯਾ ਮੇਰਾ
ਤੇਰੇ ਦੁਧ ਘਯੋ ਦ ਮੁਲ ਮੋੜ ਕੇ ਆਊਂਗਾ
ਭੈਣ ਨੂੰ ਕੇਹਦੀ ਸੇਹਰਾ ਮੇਰੇ ਲਈ ਲੈਕੇ ਆਂਈ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ
ਬਿਨਾਂ ਸੋਚੇ ਦੇਸ਼ ਦੇ ਨਾਮ ਕਰ ਦਿੱਤੀ ਉਮਰ ਸਾਰੀ
ਮਾਂ ਦੇ ਪੈਰਾਂ ਨੂੰ ਹੱਥ ਲਾਕੇ ਓਹਨੇ ਕਫ਼ਨ ਦੀ ਬੁੱਕਲ ਮਾਰੀ
ਸੰਧਾਵਾਲੀਆ ਕਰੇ ਸਲਾਮ ਫੋਜੀ ਵੀਰਾ ਨੂੰ
ਜੇਹੜਾ ਘਰ ਦਾ ਛੱਡ ਆਏ ਮੋਹ ਤੇ ਛੱਡ ਆਏ ਹੀਰਾਂ ਨੂੰ
ਕਹਿੰਦੇ ਮੋਢੇ ਤੇ ਟੰਗੀ ਰਫ਼ਲ ਨੂੰ ਯਾਰ ਬਣਾਇਆ ਏ
ਪਿੱਛੇ ਨਈ ਮੁੜਨਾ ਭਾਵੇ ਸਾਹ ਨਿਕਲਜੇ ਥਾਂਈ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ
ਮੇਰੀ ਵੇਖ ਲਾਸ਼ ਨੂੰ ਮਾਏ ਵੈਣ ਨਾਂ ਪਾਂਈ
ਸਿਵੇਆਂ ਤੱਕ ਕੁਵਾਰੇ ਪੁੱਤ ਲਈ ਘੋੜੀਆਂ ਗਾਂਈ

