karan sandhawalia vaaste şarkı sözleri
ਤੀਰ ਕਮਾਨ ਜਹੇ ਕੱਸੀ ਫਿਰਦੇਂ
ਘੋੜੀ ਤੇ ਕਾਠੀ ਰਖੀ ਫਿਰਦੇਂ
ਓ ਤੀਰ ਕਮਾਨ ਜਹੇ ਕੱਸੀ ਫਿਰਦੇਂ
ਘੋੜੀ ਤੇ ਕਾਠੀ ਰਖੀ ਫਿਰਦੇਂ
ਅੱਜ ਦੇ ਦਿਨ ਤਾਂ ਗਲ ਜਹੀ ਮਨ ਲਾ
ਕ੍ਯੂਂ ਤੂ ਅੱਤ ਜਹੀ ਚੱਕੀ ਫਿਰਦੇਂ
ਡੋਲੀ ਤੋਰਜਾ ਮੇਰੀ ਵੀਰਾ ਦੱਸ ਕਿਧਰ ਨੂ ਜਾਵੇ
ਡੋਲੀ ਤੋਰਜਾ ਮੇਰੀ ਵੀਰਾ ਦੱਸ ਕਿਧਰ ਨੂ ਜਾਵੇ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
Jt Beats
ਓਥੇ ਸਹਿਬਾ ਕੁਰਲੌਂਦੀ
ਕਿਹੰਦੀ ਤੇਰੇ ਬਿਨ ਨਾ ਜੇਓਂਦੀ
ਓਥੇ ਸਹਿਬਾ ਕੁਰਲੌਂਦੀ
ਕਿਹੰਦੀ ਤੇਰੇ ਬਿਨ ਨਾ ਜੇਓਂਦੀ
ਓਹਦੇ ਬਿਨ ਰਿਹ ਨੀ ਹੋਣਾ
ਫਿਰਦੀ ਆ ਓਵੀ ਰੋਂਦੀ
ਸਹਿਬਾ ਨਹੀ ਤੈਨੂ ਮੌਤ ਬੁਲੌਂਦੀ ਨਾ ਜਾ ਵੀਰਾ ਨਾ ਵੇ
ਸਹਿਬਾ ਨਹੀ ਤੈਨੂ ਮੌਤ ਬੁਲੌਂਦੀ ਨਾ ਜਾ ਵੀਰਾ ਨਾ ਵੇ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਹਵਾ ਨਾਲ ਗਲਾਂ ਕਰਦੀ ਜਾਉਗੀ ਚਿੱਟੀ ਬਕੀ
ਡੋਲੀ ਤਕ ਮੂਡ ਮੈਂ ਔਣਾ ਮੇਰਾ ਬਸ ਰਾਹ ਤੂ ਤੱਕੀ
ਕਿਦਾਂ ਸਹਿਬਾ ਨੂ ਛਡ ਦਾ ਉਮਰਾਂ ਦੇ ਵਾਦੇ ਕਿੱਤੇ
ਜੱਟ ਦੀ ਗਲ ਅਣਖ ਤੇ ਆਗੀ ਪਿਛੇ ਹੋ ਅੱਜ ਨਾ ਡਕੀ
ਸੰਧਾਵਾਲੀਆ ਇਸ਼ਕ ਹੀ ਮਰ ਗਯਾ ਮਰਿਆ ਜੰਡ ਦੀ ਸ਼ਾਂਵੇਂ
ਸੰਧਾਵਾਲੀਆ ਇਸ਼ਕ ਹੀ ਮਰ ਗਯਾ ਮਰਿਆ ਜੰਡ ਦੀ ਸ਼ਾਂਵੇਂ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ
ਬਕੀ ਮੋੜ ਮਿਰਜ਼ਿਆ ਵੇ ਤੇਰੀ ਭੈਣ ਵਾਸਤੇ ਪਾਵੇ

