karanbeer 2 raaniyan şarkı sözleri
ਬਹੁਤਾ ਤੇਰਾ ਫੋਨ busy ਆਉਣ ਲਗ ਪਿਆ
ਜੇ ਮੈਂ ਪੁੱਛਾਂ ਤਾਂ ਦੂਹਾਈਆਂ ਜਿਹੀਆਂ ਪੌਣ ਲਗ ਪਿਆ
ਬਹੁਤਾ ਤੇਰਾ ਫੋਨ busy ਆਉਣ ਲਗ ਪਿਆ
ਜੇ ਮੈਂ ਪੁੱਛਾਂ ਤਾਂ ਦੂਹਾਈਆਂ ਜਿਹੀਆਂ ਪੌਣ ਲਗ ਪਿਆ
ਕਿੱਤੇ ਓਹੀ ਨਾ ਤੂੰ ਕਰ ਕੇ ਵਖਾ ਦਵੀਂ
ਨਿੱਕੀ ਹੁੰਦੀ ਨੇ ਜੋ ਸੁਣੀਆਂ ਕਹਾਣੀਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਕਿੱਸੇ ਹੋਰ ਨਾਲ ਵੰਡ ਤੇਰੀ ਕੀਤੀ ਨਹੀਓ ਜਾਣੀ
ਹਾੜਾ ਮਿਲ ਤੇ ਨੀ ਗਈ ਕੋਈ ਵਿਛਡੀ ਪੁਰਾਣੀ
ਕਿੱਸੇ ਹੋਰ ਨਾਲ ਵੰਡ ਤੇਰੀ ਕੀਤੀ ਨਹੀਓ ਜਾਣੀ
ਹਾੜਾ ਮਿਲ ਤੇ ਨੀ ਗਈ ਕੋਈ ਵਿਛਡੀ ਪੁਰਾਣੀ
ਕਿੱਸੇ ਹੋਰ ਦਾ ਹੋਈਆਂ ਮੈਂ ਤੈਨੂ ਜਰ ਲੂ ਚੰਨਾ
ਏਨੀਆਂ ਨੀ ਅਕਲਾਂ ਸਿਆਣਿਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਮੈਨੂੰ ਏ ਸਰੂਰ ਕੇ ਤੂੰ ਮੇਰਾ ਬਸ ਮੇਰਾ
ਹਰ ਸਾਹ ਦੇ ਨਾਲ ਨਾਮ ਲੈਣੀ ਆ ਮੈਂ ਤੇਰਾ
ਮੈਨੂੰ ਏ ਸਰੂਰ ਕੇ ਤੂੰ ਮੇਰਾ ਬਸ ਮੇਰਾ
ਹਰ ਸਾਹ ਦੇ ਨਾਲ ਨਾਮ ਲੈਣੀ ਆ ਮੈਂ ਤੇਰਾ
ਜੇ ਤਾਂ ਟੁਟਿਆ ਗਰੂਰ ਮਰਜਨੀ ਦਾ
ਗੱਲਾਂ ਲੋਕਾਂ ਦੀਆਂ ਸੁਣਿਆ ਨੀ ਜਾਣਿਆ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਜੇ ਤਾਂ ਮੇਰਾ ਸ਼ੱਕ ਐਵੇਂ ਹੋਇਆ ਬੇਵਜਾਹ
ਜਿਹੜੀ ਚੰਗੀ ਲੱਗੇ ਓ ਦੇ ਦਵੀਂ ਸਜ਼ਾ
ਜੇ ਤਾਂ ਮੇਰਾ ਸ਼ੱਕ ਐਵੇਂ ਹੋਇਆ ਬੇਵਜਾਹ
ਜਿਹੜੀ ਚੰਗੀ ਲੱਗੇ ਓ ਦੇ ਦਵੀਂ ਸਜ਼ਾ
ਬਿੱਟੂ ਚੀਮਾ ਤੇਰੇ ਲਈ ਦਿਲ ਧੜਕੇ
ਤੇ ਦਿਲ ਵਿਚ ਸਦਰਾਂ ਨੀ ਨਿਮਾਣਿਆ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ
ਮੇਰੇ ਰਾਜਿਆਂ ਤੂ ਕਿੱਤੇ ਓਹਨਾ ਵਰਗਾ ਤਾਂ ਨਹੀਂ
ਜਿਹੜੇ ਰਖਦੇ ਹੁੰਦੇ ਸੀ 2 ਰਾਣੀਆਂ

