kardinal offishall habitaan vigaad di [remix] şarkı sözleri
Habbits…
Daily ੨-੨ ਬਾਰੀ ਕੱਪੜੇ ਕ੍ਯੋਂ ਤੂ ਬਦਲਦੀ ਐ
ਨਵੇ ਨਵੇ ਤੂ sandal ਪਾ ਕੇ ਘਰੋਂ ਨਿਕਲਦੀ ਐ
Daily ੨-੨ ਬਾਰੀ ਕੱਪੜੇ ਕ੍ਯੋਂ ਤੂ ਬਦਲਦੀ ਐ
ਨਵੇ ਨਵੇ ਤੂ sandal ਪਾ ਕੇ ਘਰੋਂ ਨਿਕਲਦੀ ਐ
ਤੈਨੂੰ ਹੋਰ ਕੀ ਦੱਸਾਂ ਮੈਂ
ਤੈਨੂੰ ਹੋਰ ਕੀ ਦੱਸਾਂ
ਮੇਰਾ ਹਾਲ ਕੀ ਹੋਇਆ
ਤੂ ਸੁਣ ਲੇ ਜ਼ਰਾ
Habit ਆਂ ਵਿਗਾੜ ਦੀ
ਜਦੋਂ ਪੱਕੀ mood ਵਿਚ ਰਿਹੰਦੀ
ਮੇਰੀ habit ਆਂ ਵਿਗਾੜ ਦੀ
ਜਦੋਂ ਨਾਲ car ਵਿਚ ਬੇਹੰਦੀ
Habit ਆਂ ਵਿਗਾੜ ਦੀ
ਜਦੋਂ ਪੱਕੀ mood ਵਿਚ ਰਿਹੰਦੀ
ਮੇਰੀ habit ਆਂ ਵਿਗਾੜ ਦੀ
ਜਦੋਂ ਨਾਲ car ਵਿਚ ਬੇਹੰਦੀ
Habit ਆਂ ਵਿਗਾੜ ਦੀ
Habit ਆਂ ਵਿਗਾੜ ਦੀ
Four pairs shoes in a same day
It’s cool on the foreplays in the same way
Four grand, I ain’t splittin’ it four ways
You try to run me but cool is my forte
Can’t change me no matter what you friends say
Same rule but wednesday to wednesday
Everyday you wanna crab that fennys
Spending all that money on the new thing trendy
Why you wanna while out nectar
Parichay pull your phone out for backup
She looks good from the front but she back at it
Drivin’ me crazy givin’ yo boy bad habbit
ਤੈਨੂੰ ਹੋਰ ਕੀ ਦੱਸਾਂ ਮੈਂ
ਤੈਨੂੰ ਹੋਰ ਕੀ ਦੱਸਾਂ
ਮੇਰਾ ਹਾਲ ਕੀ ਹੋਇਆ
ਤੂ ਸੁਣ ਲੇ ਜ਼ਰਾ
Habit ਆਂ ਵਿਗਾੜ ਦੀ
ਜਦੋਂ ਪੱਕੀ mood ਵਿਚ ਰਿਹੰਦੀ
ਮੇਰੀ habit ਆਂ ਵਿਗਾੜ ਦੀ
ਜਦੋਂ ਨਾਲ car ਵਿਚ ਬੇਹੰਦੀ
Habit ਆਂ ਵਿਗਾੜ ਦੀ
ਜਦੋਂ ਪੱਕੀ mood ਵਿਚ ਰਿਹੰਦੀ
ਮੇਰੀ habit ਆਂ ਵਿਗਾੜ ਦੀ
ਜਦੋਂ ਨਾਲ car ਵਿਚ ਬੇਹੰਦੀ
Habit ਆਂ ਵਿਗਾੜ ਦੀ
Habit ਆਂ ਵਿਗਾੜ ਦੀ
ਹਾਂ ਮੈਨੇ, ਹਾਂ ਮੈਨੇ
ਤੇਰੀ habit ਆਂ ਵਿਗਾੜ ਦੀ
ਤੂਨੇ ਦਿੱਲ ਕੀਆ steal mine
ਅਬ ਕਰ ਦਿਲ ਕਾ deal sign
Bad ਕਰਕੇ habit ਆਂ ਮੇਰੀ
Add ਕਰ ਮੁਝੇ life ਮੇਂ ਤੇਰੀ
ਅੱਜ ਲੇ ਜਾਉ ਤੁਝੇ cloud 9
Fine dine with some wine
ਤੂ ਚਲ ਮੇਰੇ condo up in Toronto
After party tonight
Habit ਆਂ ਵਿਗਾੜ ਦੀ
Habit ਆਂ ਵਿਗਾੜ ਦੀ
ਹਾਂ ਮੈਨੇ (ਤੂਨੇ)
ਹਾਂ ਮੈਨੇ (ਤੂਨੇ)
ਤੇਰੀ habit ਆਂ ਵਿਗਾੜ ਦੀ
Habit ਆਂ ਵਿਗਾੜ ਦੀ
Habit ਆਂ ਵਿਗਾੜ ਦੀ
Habit ਆਂ ਵਿਗਾੜ ਦੀ (Habbits…)
Habit ਆਂ ਵਿਗਾੜ ਦੀ (Habbits…)