karm cheema sakhiyaan şarkı sözleri
ਸਖੀਓ ਮੈ ਲੁੱਟ ਗਈ ਸਾਰੀ ਨੀ
ਜਿਸ ਦਿਨ ਦੀ ਲਗ ਗਈ ਯਾਰੀ ਨੀ
ਸਖੀਓ ਮੈ ਲੁੱਟ ਗਈ ਸਾਰੀ ਨੀ
ਜਿਸ ਦਿਨ ਦੀ ਲਗ ਗਈ ਯਾਰੀ ਨੀ
ਚਾਰੇ ਪਾਸੇ ਓ ਦਿਖਦਾ ਏ
ਮੇਰੀ ਮਤ ਗਈ ਏ ਮਾਰੀ ਨੀ
ਓ ਮੇਰੀ ਮੇਰੀ ਕਰਦਾ ਏ
ਮੇਰੇ ਤੇ ਬਾਹਲਾ ਮਰਦਾ ਏ
ਮੈ ਲੱਖ ਸਤਾਵਾਂ ਮੇਰੇ ਓ
ਮੇਰੇ ਹਾਸੇ ਲਈ ਹਸ ਕੇ ਜਰਦਾ ਏ
ਸੋਚੇ ਨਾ ਜਿਆਦਾ
ਜਿਆਦਾ ਨਾ ਸੋਚੇ
ਸੋਚੇ ਨਾ ਜਿਆਦਾ
ਹਾਣ ਦਿਆਂ ਜੋ ਕਰਨਾ ਏ ਓ ਕਰਦਾ ਏ
ਨੀ ਮੇਰੇ ਤੇ
ਮੇਰੇ ਤੇ ਬਾਹਲਾ ਮਰਦਾ ਨੀ
ਨੀ ਮੇਰੇ ਤੇ
ਮੇਰੇ ਤੇ ਬਾਹਲਾ ਮਰਦਾ ਨੀ
ਨੀ ਮੇਰੇ ਤੇ
ਖ਼ਵਾਬਾਂ ਵਿਚ ਫੇਰੇ ਪਾਉਂਦਾ ਏ
ਆਕੇ ਸੀਨੇ ਨਾਲ ਲਾਉਂਦਾ ਏ
ਖ਼ਵਾਬਾਂ ਵਿਚ ਫੇਰੇ ਪਾਉਂਦਾ ਏ
ਆਕੇ ਸੀਨੇ ਨਾਲ ਲਾਉਂਦਾ ਏ
ਹੁਣ ਰੱਬ ਵੀ ਕੱਢ ਲੈ ਜਾਂ ਮੇਰੀ
ਜਦੋ ਗੀਤ Lovi ਦੇ ਗਾਉਂਦਾ ਏ
ਓਹਦੇ ਤੋਂ ਜਿੰਦਗੀ ਹਾਰੀ ਏ
ਓਹਦੀ ਹੀ ਇਸ਼ਕ ਖੁਮਾਰੀ ਏ
ਹਰ ਇਕ ਸਾਹ ਓਹਦੇ ਨਾਲ ਮੇਰਾ
ਕਰਤੀ ਲੇਖੇ ਜਿੰਦ ਸਾਰੀ ਏ
Ready ਹੋ ਨਿਕਲੇ
ਨਿਕਲੇ Ready ਹੋ
Ready ਹੋ ਨਿਕਲੇ
ਬਾਹਰ ਜਦੋ ਮੇਰੇ ਉਤੇ ਤੀਰ ਚਲਾਵੇ ਨੀ
ਨੀ ਓ ਸੁਪਨੇ
ਸੁਪਨੇ ਵਿਚ ਮੇਰੇ ਆਵੇ ਨੀ
ਨੀ ਓ ਸੁਪਨੇ
ਸੁਪਨੇ ਵਿਚ ਮੇਰੇ ਆਵੇ ਨੀ
ਨੀ ਓ ਸੁਪਨੇ
ਅੱਖਾਂ ਤੇ Ray-Ban ਕਾਲੇ ਨੀ
ਓਹਦੇ ਤੇ ਜਚਦੀ ਬਾਹਲੀ ਨੀ
ਅੱਖਾਂ ਤੇ Ray-Ban ਕਾਲੇ ਨੀ
ਓਹਦੇ ਤੇ ਜਚਦੀ ਬਾਹਲੀ ਨੀ
ਮੈ ਓਹਦੇ ਨਾਲ ਹੀ ਚੁਣਿਆ ਏ
ਪ੍ਰੋਪੋਸੇ ਤੇ ਆਉਂਦੇ 40 ਨੀ
ਓਹਦੀ ਹਰ ਗੱਲ ਮੇਰੇ ਬਾਹਰ ਏ
ਗੱਲਾਂ ਵਿਚ ਜੜੇ ਸਿਤਾਰੇ ਏ
ਮੈ ਸੋਚਣ ਲਈ ਮਜਬੂਰ ਹੋਵਾਂ
ਏ ਸੱਚੇ ਪਿਆਰ ਜੇ ਨਾਲੇ ਏ
ਦਿਲ ਵਾਜਾਂ ਮਾਰੇ
ਮਾਰੇ ਦਿਲ ਵਾਜਾਂ
ਦਿਲ ਵਾਜਾਂ ਮਾਰੇ
ਹਾਣ ਦਿਆਂ ਓਹਦੇ ਬਿਨ ਪਲ ਨਾ ਸਰਦਾ ਏ
ਨੀ ਆਕੜ ਵੀ
ਆਕੜ ਵੀ ਹਸਕੇ ਜਰਦਾ
ਨੀ ਆਕੜ ਵੀ
ਆਕੜ ਵੀ ਹਸਕੇ ਜਰਦਾ
ਨੀ ਮੇਰੇ ਤੇ
ਮੇਰੇ ਤੇ ਬਾਹਲਾ ਮਰਦਾ ਨੀ
ਨੀ ਮੇਰੇ ਤੇ
ਮੇਰੇ ਤੇ ਬਾਹਲਾ ਮਰਦਾ ਨੀ
ਨੀ ਮੇਰੇ ਤੇ

