karma entry şarkı sözleri
Desi Crew, Desi Crew
Desi Crew, Desi Crew
ਵੇ ਜਮਾ ਈ emotion ਮਾਰੀ ਫਿਰਦੇ
ਓ ਜਿੰਦਗੀ ਸਬਕ ਸਿਖਾ ਗੀ ਕੌੜੇ
ਓ ਸਿਰ ਨੂ temper ਚਾੜੀ ਫਿਰਦੇ
ਨੀ ਪਹਿਲਾਂ ਹੱਥ ਬਥੇਰੇ ਜੋੜੇ
ਮੈਂ ਕਿਨੀਆਂ ਦੇ ਬੁਲ ਸੁੱਕੇ ਮਿਲਣਗੇ
ਆ ਸਾਹ ਤੇ ਧੜਕਣ ਰੁਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਆ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਓ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਓ ਜਦੋਂ entry ਹੋਣੀ ਜੱਟ ਦੀ
ਵੇ ਏਡਾ ਵੀ ਨਾ ਬੂਰਾ ਜ਼ਮਾਨਾ
ਓ ਲੰਘ ਜੁ ਤੇਨੂੰ ਹੀਰ ਬਣਾ ਕੇ
ਚੱਲ ਹੁਣ ਗੁੱਸਾ ਥੁੱਕ ਦੇ ਜਵਾਨਾ
ਨੀ ਖਿੱਚੜੀ ਦੱਸਦਾ ਖੀਰ ਬਣਾ ਕੇ
ਓਹ ਕਾਲੇ ਦਿਲ ਤਰਪਾਲਾਂ ਵਰਗੇ
ਨੀ ਠਗੀਆਂ ਲਾਂਦੇ ਵੀਰ ਬਣਾ ਕੇ
ਓਹ ਲੋਕਾਂ ਦੇ ਵਿਚ ਲੁੱਕੇ ਮਿਲਣਗੇ
ਵੇ ਮੈਨ gate ਤੇ ਰੁਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਆ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਓ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਓ ਜਦੋਂ entry ਹੋਣੀ ਜੱਟ ਦੀ
ਨੀ ਮਸਲਾ ਹੁਣ ਦਿਲਚਸਪ ਹੋ ਗਿਆ
ਵੇ ਹਿੰਦ ਪਾਕ ਦੇ match ਦੇ ਵਾਂਗੂ
ਨੀ ਚੋਰੇ ਨੂ ਪਛਤਾਵਾ ਛਿੱਡਣਾ
ਸੋਖੇ ਛੁੱਟ ਗਏ catch ਦੇ ਵਾਂਗੂ
ਨੀ ਹੱਥ ਫੜ ਕੇ ਮੇਰੇ ਨਾਲ ਤੁਰੀ ਤੂੰ
ਅਭਿਸ਼ੇਕ ਬੱਚਨ ਤੇ ਐਸ਼ ਦੇ ਵਾਂਗੂ
ਵੇ ਸਹੇਲੀ ਮੇਰੀ ਤੋਂ ਬੁੱਕੇ ਮਿਲਣਗੇ
ਨੀ ਰੁਤਬੇ ਸੁਖ ਨਾਲ ਉੱਚੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਆ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਓ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਓ ਜਦੋਂ entry ਹੋਣੀ ਜੱਟ ਦੀ
ਵੇ ਦੁਨੀਆਦਾਰੀ ਛੇਤੀ ਸਿੱਖ ਗਿਆ
ਨੀ ਡਾਬਰ ਖਾ ਕੇ ਅਕਲ ਨੀ ਆਉਂਦੀ
ਓ ਚੱਕਵੀ wording ਲਿਖ ਦੇ ਮੂਡ ਤੋਂ
ਨੀ ਬਾਠਾਂ ਵਾਲੇ ਨੂੰ ਨਕਲ ਨੀ ਆਉਂਦੀ
ਨੀ ਓਨਾ ਚਿਰ ਜੱਟ ਲੜਨੋਂ ਟਲਦੇ
ਜਿੰਨਾ ਚਿਰ ਬਸ ਫਸਲ ਨੀ ਆਉਂਦੀ
ਓ ਸੁਟੇਬਾਜਾਂ ਨੂੰ ਮੁੱਕੇ ਮਿਲਣਗੇ
ਰੁੜਦੇ ਗਲੀ ਵਿਚ ਹੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਓ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ
ਓ ਲੰਡੂਆ ਦੇ ਸਿਰ ਝੁਕੇ ਮਿਲਣਗੇ
ਓ ਵੈਰੀ ਅੰਦਰੋਂ ਫੁੱਕੇ ਮਿਲਣਗੇ
ਨੀ ਜਦੋਂ entry ਹੋਣੀ ਜੱਟ ਦੀ