karma game şarkı sözleri
ਕਿਹੰਦੀ ਸੀਗੀ ਤੂ ਤੇਰਾ ਹੋਣਾ ਨਹੀਂ ਓ ਕਖ
ਛਡ ਗੌਣ ਵਾਲੇ ਕਮ ਸਪਨੇ ਤੂ ਛਡ ਦੇ
ਕੀਤੀ ਮਿਹਨਤ ਰੰਗ ਲਾਯੀ ਆਵੇ ਅੱਜ
ਰਾਹ ਜੇੜ੍ਹਾ ਫੜ ਲਈਏ ਫਿਰ ਨਹੀਂ ਓ ਛੱਡ ਦੇ
ਦੇਖ TV ਉੱਤੇ ਯਾਰ ਪਛਤੌਂਦੀ ਤੂ ਫਿਰੇ
ਹੁੰਨ number ਤੂ ਲੋਕਾਂ ਕੋਲੋਂ ਮੰਗਦੀ ਫਿਰੇ
ਦੇਖ TV ਉੱਤੇ ਯਾਰ ਪਛਤੌਂਦੀ ਤੂ ਫਿਰੇ
ਹੁਣ number ਤੂ ਲੋਕਾਂ ਕੋਲੋਂ ਮੰਗਦੀ ਫਿਰੇ
ਕਿਹਾ ਸੀਗਾ time ਵਾਲੀ ਹੁੰਦੀ ਗੱਲ ਨੀ
ਦੇਖ ਕਿੱਦਾਂ ਹੁਣ ਮੈਂ ਹਾਂ ਛਾ ਗਯਾ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ
ਓ ਯਾਦ ਆਉ ਦਿਨ ਜੱਦੋਂ ਵੇਹਲੜ ਤੂ ਕਿਹਕੇ ਮੈਨੂ ਛੱਡ ਗਯੀ ਸੀ
ਓਹੀ time ਸੀਨੇ ਜੇੜ੍ਹਾ ਮੱਚਦੀ ਸੀ ਅੱਗ ਓ ਵਧ ਗਯੀ ਸੀ
ਜੇੜ੍ਹਾ ਕਮ ਦਾ ਨਹੀ ਸੀ ਅੱਜ ਖਾਸ ਹੋ ਗਿਆ
ਜੇੜ੍ਹਾ ਬੁਰਾ ਸੀਗਾ ਸਮਾਂ ਸਾਰਾ ਪਾਸ ਹੋ ਗਿਆ
ਜੇੜ੍ਹਾ ਕਮ ਦਾ ਨਹੀ ਸੀ ਅੱਜ ਖਾਸ ਹੋ ਗਿਆ
ਜੇੜ੍ਹਾ ਬੁਰਾ ਸੀਗਾ ਸਮਾਂ ਸਾਰਾ ਪਾਸ ਹੋ ਗਿਆ
4 ਸੀਗੇ ਯਾਰ ਜੇੜੇ ਅੱਜ ਵੀ ਏ ਨਾਲ
ਸਾਤ ਓਹਨੇ ਦੇ ਮੁੱਲ ਅੱਜ ਪਾ ਗਯਾ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ
ਮੰਨ ਤੋ ਕਾਫੀ ਥ੍ਹਾ ਕੀ reply ਕਰ ਦੂੰ
ਪਰ ਬਾਤ ਕਰਨਾ ਨਹੀਂ ਪਸੰਦ ਆਪਣੀ ex ਸੇ
ਦੂਸਰੀ ਚੀਜ ਯੇ ਕਿ ਮੁਜ਼ਪੇ time ਹੀ ਨਹੀ ਹੈ
ਕਾਫੀ busy ਹੋ ਮੈਂ ਆਪਣੇ projects ਮੈਂ
ਟਟੋਲੀ ਜੇਬ ਬਹੁਤ ਬਾਟੀ ਖੁਸ਼ੀ ਪਰ ਮਿਲਾ ਫਰੇਬ
ਬਹੁਤ Late ਬਹੁਤ ਹੈ ਤੂ ਤੇਰੀ sorry ਲਗੇ fake
ਬਹੁਤ late ਮੌਤਆਏ ਯਾ ਪਿਹਲੇ ਮਰਨ ਪਰ ਏਕ
ਬਹੁਤ thank you ਢੋਕੇ ਕਾ ਤਭੀ ਕਰਾ ਮੈਨੇ takeoff
Time to time ਹੈ ਯੇ fame ਕਾ game
ਤੇਰੇ ਅਲਾਵਾ ਨਾ ਕਭੀ ਕਿਸੀ ਸੇ ਵੈਰ ਰਖਾ
ਔਰ game ਪਲਟ ਕੇ ਸਾਰੀ ਹਾਥ ਮੇਂ ਰਖ ਦੀ
ਜਬਸੇ ਮੈਨੇ ਤੇਰੇ ਸ਼ਿਅਰ ਮੇਂ ਪੈਰ ਰਖਹਾ
ਤੇਰਾ ਭਰਾ ਮੇਰਾ fan ਮੇਰੇ ਗਾਨੇ ਵੀ repeat ਉੱਤੇ ਲਾਯੀ ਰਖੱਦਾ
ਨਾਲ ਗਾਕੇ video ਬਣਾਕੇ ਮੈਨੂ Insta ਤੇ ਪਯੀ ਰਖੱਦਾ
ਸਾਰੀ ਮੇਰੀ ਫੋਟੋ'ਆਂ ਤੂ like ਕਰਦੀ
ਕਰਾਂ notice ਮੈਂ ਤੈਨੂ ਇਹੀ ਆਸ ਰਖਦੀ
ਸਾਰੀ ਮੇਰੀ ਫੋਟੋ'ਆਂ ਤੂ like ਕਰਦੀ
ਕਰਾਂ notice ਮੈਂ ਤੈਨੂ ਇਹੀ ਆਸ ਰਖਦੀ
ਇਕ ਵਿਸਵਾਸ ਦੂਜੀ ਦਿਲ'ਓਂ ਅਰਦਾਸ
ਰੱਬ ਅਂਬਰਾਂ ਤੇ ਮੈਨੂ ਹਾਂ ਪਹੁੰਚਾ ਗਯਾ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ
Game ਪਾ ਗਿਆ , Game ਪਾ ਗਿਆ
ਸਿਰੇ ਸਾਰੇ ਕਮ ਹੁਣ ਲਾ ਗਿਆ
Game ਪਾ ਗਿਆ , Game ਪਾ ਗਿਆ
ਦੇਖ ਕਿੱਦਾਂ ਸਾਡਾ time ਹੁਣ ਆ ਗਿਆ