karmjeet kamo punjabi şarkı sözleri
ਪਬਾਂ ਤੇ club ਆ ਚ ਬਹਿ ਕੇ ਬੜੀ ਪੀਤੀ
ਓਏ ਪਬਾਂ ਤੇ club ਆ ਚ ਬਹਿ ਕੇ ਬੜੀ ਪੀਤੀ
ਪਰ ਮੋਟਰ ਤੇ ਪਤੀ ਜੇਹਾ ਸਵਾਦ ਨਹੀਓ ਆਉਂਦਾ
ਬਲੈਂਡਰ ਪਰੇਡ signature ਤੋਂ ਮਹਿੰਗੀ ਪੀਤੀ
ਬਲੈਂਡਰ ਪਰੇਡ signature ਤੋਂ ਮਹਿੰਗੀ ਪੀਤੀ
ਰੂੜੀ ਮਾਰਕਾ ਨੂੰ ਪਰ ਕੋਈ ਮਾਤ ਨਹੀਓ ਪਾਉਂਦਾ
ਓਏ ਰੂੜੀ ਮਾਰਕਾ ਨੂੰ ਪਰ ਕੋਈ ਮਾਤ ਨਹੀਓ ਪਾਉਂਦਾ
Burger pizza ਬੜੇ ਖਾਂਦੇ pizza hut ਆ ਤੇ
Burger pizza ਬੜੇ ਖਾਂਦੇ pizza hut ਆ ਤੇ
ਪਰ ਦਿਲ ਮਕੀ ਮੱਖਣ ਤੇ ਸਾਗ ਨਹੀਓ ਭੁਲਾਉਂਦਾ
ਘਾਟੇ ਵਾਅਦੇ ਨਫ਼ੇ ਕੁਲ ਗਿਣਦਾ ਜਮਾਨਾ
ਓਏ ਘਾਟੇ ਵਾਅਦੇ ਨਫ਼ੇ ਕੁਲ ਗਿਣਦਾ ਜਮਾਨਾ
ਪੰਜਾਬੀਆਂ ਨੂੰ ਯਾਰੀ ਚ ਹਿਸਾਬ ਨਹੀਓ ਆਉਂਦਾ
ਉੱਗੋ ਵਾਲਿਆਂ ਵੇਖਿਆ ਹੁਸਨ ਸਾਰੀ ਦੁਨੀਆਂ ਦਾ
ਉੱਗੋ ਵਾਲਿਆਂ ਵੇਖਿਆ ਹੁਸਨ ਸਾਰੀ ਦੁਨੀਆਂ ਦਾ
ਪੰਜਾਬਣਾ ਜੇਹਾ ਨਖਰਾ ਮਜਾਜ਼ ਨੀ ਇਥੇ ਆਉਂਦਾ
ਪੰਜਾਬਣਾ ਜੇਹਾ ਨਖਰਾ ਮਜਾਜ਼ ਨੀ ਇਥੇ ਆਉਂਦਾ