karmjit anmol dollar şarkı sözleri

ਇਕ ਗੇੜਾ ਹੋਰ ਦੇ ਦੇ ਹੋ ਨੋਟਾਂ ਲੇ ਆਦੂ ਅੱਜ ਮੀਹ ਨਖਰੋ ਹੋ ਨੋਟਾਂ ਲੇ ਆਦੂ ਅੱਜ ਮੀਹ ਨਖਰੋ ਨੱਚ ਨੱਚ ਧਰਤੀ ਤੇ ਟੋਏ ਪੈਣ ਦੇ ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...) Dollar ਆਂ ਦੀ ਕਿਹਦੀ ਗੱਲ ਚੰਨ ਮਖਣਾ ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ (ਦਸ ਗੇੜੇ ਹੋਰ ਦੇ ਦਾ..) ਹੋ ਟੁਟਡੀ ਝਾੰਝਰ ਤੋਡ਼ ਦੇ ਇਕ ਵਾਰੀ ਲੱਕ ਮਰੋਡ ਦੇ ਤੇਰੇ ਲਯੀ ਝਾੰਝਰ ਤੋਡ਼ ਦੀਆ ਸੌ ਵਾਰੀ ਲਕ ਮਰੋਡ ਦੀਆ ਦੇਖ੍ਣੇ ਹੁਲਾਰੇ ਤੇਰੇ ਨੀ ਮੰਡੀਰ ਨੇ ਮਿੱਤਰਾਂ ਨੂ ਪਾਰ੍ਟੀ ਦਾ ਨਜ਼ਾਰਾ ਲੈਣ ਦੇ ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...) ਇਕ ਗੇੜਾ ਹੋਰ ਦੇ ਦੇ Jump on the beat ! ਇਕ ਗੇੜਾ ਹੋਰ ਦੇ ਦੇ Jump on the beat ! ਇਕ ਗੇੜਾ ਹੋਰ ਦੇ ਦੇ Dollar ਆਂ ਦੀ ਕਿਹਦੀ ਗੱਲ ਚੰਨ ਮਖਣਾ ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ (ਦਸ ਗੇੜੇ ਹੋਰ ਦੇ ਦਾ..) ਸਿਮਰਨ ਗੋਰਾਯਾ ਬਿੱਲੋ ਲਕ ਹਿਲਾਈ ਜਾ ਗੋਲ ਕਤਰੇ ਵਾਈ ਜਾ ਮੈਂ ਨੋਟ ਵਾਰਦਾਂ ਤੇਰੇ ਤੋਂ ਅੱਜ ਤੂ ਭੰਗੜਾ ਪਾਈ ਜਾ ਨਹੀ ਹੋਂਡਾ ਤਾਂ ਮੈਂ ਸਿਖਾਵਾਂ ਹਾ ਮੈਂ ਸਿਖਾਵਾਂ Ok , allright ਉੱਤੇ ਚਕ ਲੇ ਦੋਵੇਂ ਬਾਹਵਾਂ ਦੋਵੇਂ ਉਂਗਲਿਆ ਖੜਿਆ ਕਰਲੇ ਨੇਡੇ ਹੋ ਇਕ ਸ੍ਟੇਪ ਸਿਖਾਵਾਂ ਹੌਲੀ ਹੌਲੀ ਲੱਤ ਚਾਕਾਵਾਂ ਜਿੰਡੂਆਂ ਸਿਖਣਾ ਕੇ ਲਿਹਿੜਿਯਾ ਪੇਂਧੂ ਸਿਖਾਵਾਂ ਕੇ ਸ਼ਿਰਿਯਾ Ok! bounce ਕਰਾ ਦੋਵੇਂ ਮੋਡ ਵਾਰੀ ਵਾਰੀ ਚੱਕੀ ਗੋਡੇ ਮੁਹ ਤੇ ਰਖ smile ਪ੍ਯਾਰ ਨਾ ਬੋਲੋ ਸਾਰੇ ਓ ਮੁਹ ਤੇ ਰਖ smile Baby this is Pummy Bai style ਹੋ ਅੱਜ ਹੋਜਾ ਓ out of control ਬਿੱਲੋ bounce your body like a ball ਹੋ ਗਯੀ ਮੈਂ out of control I am bouncing like a ball ਕਮਲਾ ਗੋਰਾਯਾ ਫਿਰੇ ਮੋਕੇ ਲਾਭਦਾ ਮੋਡ ਨਾਲੇ ਕਿਹ੍ੜਾ ਅੱਜ ਮੋਡਾ ਖੇਂ ਦੇ ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ Dollar ਆਂ ਦੀ ਕਿਹਦੀ ਗੱਲ ਚੰਨ ਮਖਣਾ ਮੈਂ ਤਾਂ ਦਸ ਗੇੜੇ ਹੋਰ ਦੇ ਦਾ ਤੇਰੇ ਕਿਹਣ ਤੇ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ (ਇਕ ਗੇੜਾ ਹੋਰ ਦੇ ਦੇ...) ਏ ਆ ਲੇ ਚਕ ਇਕ ਗੇੜਾ ਹੋਰ ਦੇ ਦੇ ਹੋ Dollar ਆਂ ਨਾ ਟੋਲ ਦੂ ਮੈਂ ਤੈਨੂੰ ਸੋਹਣੀਏ ਇਕ ਗੇੜਾ ਹੋਰ ਦੇ ਦੇ ਸਾਡੇ ਕਿਹਣ ਤੇ Gold studio
Sanatçı: Karmjit Anmol
Türü: Belirtilmemiş
Ajans/Yapımcı: Belirtilmemiş
Şarkı Süresi: 4:35
Toplam: 1 kayıtlı şarkı sözü
Karmjit Anmol hakkında bilgi girilmemiş.

Fotoğrafı