karmjit dhoori lak hile majajan jandi da şarkı sözleri

ਜੇ ਮੁੰਡੇ ਆ ਸਾਡੀ ਤੋਰ ਤੂ ਦੇਖਣੀ ਜੇ ਮੁੰਡੇਯਾ ਸਾਡੀ ਤੋਰ ਤੂ ਦੇਖਣੀ ਗੜਵਾ ਲੈਦੇ ਚਾਂਦੀ ਦਾ ਵੇ ਲੱਕ ਹੀਲੇ ਮਜਾਜਣ ਜਾਂਦੀ ਦਾ ਵੇ ਲੱਕ ਹੀਲੇ ਮਜਾਜਣ ਓ ਅਸੀ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ ਅਸਾ ਕੁੜੀਏ ਨਾ ਤੇਰੀ ਤੋਰ ਨੀ ਵੇਖਣੀ ਅੱਗ ਲੌਣਾ ਗਢਵਾ ਚਾਂਦੀ ਦਾ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਚਮਕ ਜਿਹੀ ਵੇ ਮੁਟਿਆਰ ਮੇਰੇ ਹਾਣੀਆਂ ਫੁਲਾਂ ਤੋਂ ਵੀ ਹੌਲਾ ਮੇਰਾ ਭਾਰ ਮੇਰੇ ਹਾਣੀਆਂ ਚੜ੍ਹਦੀ ਜਵਾਨੀ ਵਾਂਗੂ ਕੀਲੇਯਾ ਨਾ ਜਾਵੇ ਮੈਥੋ ਚੜ੍ਹਦੀ ਜਵਾਨੀ ਵਾਂਗੂ ਕੀਲੇਯਾ ਨਾ ਜਾਵੇ ਮੈਥੋ ਬਿਸ਼ਿਯਾਰ ਨਾਗ ਪ੍ਰਾੰਡੀ ਦਾ ਲੱਕ ਹੀਲੇ ਮਜਾਜਣ ਜਾਂਦੀ ਦਾ ਓ ਲੱਕ ਹੀਲੇ ਮਜਾਜਣ ਜਾਂਦੀ ਦਾ ਨੀ ਗਢਵੇ ਦਾ ਭਰ ਤੈਥੋਂ ਹੋਣਾ ਨੇਯੋ ਚੱਕ ਨੀ ਕੱਚ ਨਾਲੋਂ ਕਚਾ ਤੇਰਾ ਜਾਪ੍ਦਾ ਏ ਲੱਕ ਨੀ ਗਿੱਲੀ ਵੱਟ ਉੱਤੇ ਨਾ ਤਿਲੱਕ ਜਾਵੇ ਪੈਰ ਤੇਰਾ ਗਿੱਲੀ ਵੱਟ ਉੱਤੇ ਨਾ ਤਿਲੱਕ ਜਾਵੇ ਪੈਰ ਤੇਰਾ ਮੋਰਾ ਵਾਂਗੂ ਪੇਲਾ ਪਾਂਦੀ ਦਾ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਗਿੱਲੀ ਵੱਟ ਤੇ ਵ ਤੁਰਾ ਸਪਨੀ ਦੀ ਤੌਰ ਮੈਂ ਅੱਡਿਯਾ ਦੇ ਨਾਲ ਮੈਂ ਪਤਾਸੇ ਜਾਵਾ ਭੋਰ ਵੇ ਚਲ ਨੇਯੋ ਹੋਣਾ ਵੇ ਵਿਸ਼ੋਰਾ ਮੇਰੇ ਹਾਣੀਆਂ ਵੇ ਚਲ ਨਾਇਓ ਹੋਣਾ ਵੇ ਵਿਸ਼ੋਰਾ ਮੇਰੇ ਹਾਣੀਆਂ ਵੇ ਬੋਚ ਬੋਚ ਪੈਰ ਟਿਕਾਂਦੀ ਦਾ ਲੱਕ ਹੀਲੇ ਮਜਾਜਣ ਜਾਂਦੀ ਦਾ ਲੱਕ ਹੀਲੇ ਮਜਾਜਣ ਜਾਂਦੀ ਦਾ ਨੀ ਚਂਜਰਾਂ ਨੂ ਕਹਿਦੇ ਪੌਣ ਵੈਰਨਾਂ ਨਾ ਦੰਡ ਨੀ ਸਾਡੇਯਾ ਪ੍ਯਾਰਾਂ ਵਾਲੀ ਖੁਲ ਜੇ ਨਾ ਗੰਢ ਨੀ ਹੱਸਣਪੂਰੀ ਤੇਰਾ ਨੀ ਬ੍ਣਾ ਨਾ ਦੇਵੇ ਗੀਤ ਕੀਤੇ ਹੱਸਣਪੂਰੀ ਤੇਰਾ ਨੀ ਬ੍ਣਾ ਨਾ ਡੀ ਗੀਤ ਕੀਤੇ ਛੱਮ ਛੱਮ ਤੁਰਦੀ ਜਾਂਦੀ ਆ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਓ ਲੱਕ ਹੀਲੇ ਮਜਾਜਣ ਜਾਂਦੀ ਦਾ ਓ ਲੱਕ ਟੁਟ ਜੁ ਹੁਲਾਰੇ ਖਾਂਦੀ ਦਾ ਓ ਲੱਕ ਹੀਲੇ ਮਜਾਜਣ ਜਾਂਦੀ ਦਾ
Sanatçı: Karmjit Dhoori
Türü: Belirtilmemiş
Ajans/Yapımcı: Belirtilmemiş
Şarkı Süresi: 3:05
Toplam: 1 kayıtlı şarkı sözü
Karmjit Dhoori hakkında bilgi girilmemiş.

Fotoğrafı