karmjit kammo mirze ban ban ke şarkı sözleri
Desi Crew
ਸਾਰੇ ਮੁੰਡੇ ਕਹਿੰਦੇ ਤੈਨੂੰ ਅੱਤ ਦੀ ਹਸੀਨਾ
ਮੇਰੇ ਪਿੱਛੇ ਵੇਚਣ ਨੂੰ ਫਿਰਦੇ ਜ਼ਮੀਨਾਂ
ਸਾਰੇ ਮੁੰਡੇ ਕਹਿੰਦੇ ਤੈਨੂੰ ਅੱਤ ਦੀ ਹਸੀਨਾ
ਮੇਰੇ ਪਿੱਛੇ ਵੇਚਣ ਨੂੰ ਫਿਰਦੇ ਜ਼ਮੀਨਾਂ
ਕਈਆਂ ਦੀ ਤੂੰ ਮੁੱਛ ਦਾ ਸਵਾਲ ਬਣ ਗਈ
ਕਈਆਂ ਦੀ ਤੂੰ ਮੁੱਛ ਦਾ ਸਵਾਲ ਬਣ ਗਈ
ਵੇ ਕਈ ਦਿਲ ਤੇ ਲਾ ਕੇ ਬੇਹ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ
ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਵੇ ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
89 ਜਾਨ 90 ਕੇ ਦੀ ਜੰਮੀ ਮੁਟਿਆਰ
ਵੇ ਹੁੰਦੀਆਂ ਸਲਾਮਾਂ 5 ਫੁਟੀ ਤਲਵਾਰ
89 ਜਾਨ 90 ਕੇ ਦੀ ਜੰਮੀ ਮੁਟਿਆਰ
ਵੇ ਹੁੰਦੀਆਂ ਸਲਾਮਾਂ 5 ਫੁਟੀ ਤਲਵਾਰ
ਕਈਆਂ ਦਿਆਂ ਨਾਮਾਂ ਉਤੇ DDR ਹੋ ਗਈ
ਕਈਆਂ ਦਿਆਂ ਨਾਮਾਂ ਉਤੇ DDR ਹੋ ਗਈ
ਚੋਂਕੀ ਵਾਲੇ ਚੁੱਕ ਕੇ ਲੈ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ
ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਵੇ ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਹੋ ਗਿਆ ਮੁਰੀਦ ਬੰਟੀ ਮੁਖ ਤੇਰੇ ਚੰਨ ਦਾ
ਬੈਂਸ ਬੈਂਸ ਕਹਾ ਦਿਲ ਮੇਰਾ ਵੀ ਏ ਮੰਨਦਾ
ਹੋ ਗਿਆ ਮੁਰੀਦ ਬੰਟੀ ਮੁਖ ਤੇਰੇ ਚੰਨ ਦਾ
ਬੈਂਸ ਬੈਂਸ ਕਹਾ ਦਿਲ ਮੇਰਾ ਵੀ ਏ ਮੰਨਦਾ
ਪਿੰਡ ਨੀ ਤਾਨਿਠੇ ਵਿਚ ਬੱਲੇ ਬੱਲੇ ਹੋ ਗਈ
ਪਿੰਡ ਨੀ ਤਾਨਿਠੇ ਵਿਚ ਬੱਲੇ ਬੱਲੇ ਹੋ ਗਈ
ਲੋਕੀ ਸਾਰੇ ਤਕੜੇ ਰਹਿ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ
ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਵੇ ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ
ਮੇਰੀ ਜਾਣ ਨੂੰ ਕਾਜੀਏ ਪੇ ਗਏ
ਨੀ ਮੁੰਡੇ ਘੁੰਮਦੇ ਨੇ ਮਿਰਜ਼ੇ ਬਣ ਬਣ ਕੇ