kartar ramla akhian ja ladian şarkı sözleri
ਉਹ ਮਿਲ ਬਲੀਏ
ਦਿਲ ਧੜਕੇ ਵੇ
ਲਾਇਆ ਸਾਮਣੇ
ਖੜਕੇ ਵੇ
ਓ ਲਾਇਆ ਸਾਮਣੇ
ਖੜਕੇ ਵੇ
ਉਹ ਕਿਵੇਂ ਨਿਬਹੁਗੀ
ਡਰਕੇ ਵੇ
ਉਹ ਕਿਵੇਂ ਨਿਬਹੁਗੀ
ਡਰਕੇ ਵੇ
ਦਿਲ ਤੋੜ ਨਿਭਾਈਏ ਲਾਕੇ ਨੀ
ਕਿ ਮਿਲਦਾ ਦਿਲ ਤੜਫਾਕੇ ਨੀ
ਉਹ ਯਾਰ ਦੀ ਖਾਤਿਰ ਜਾਕੇ ਨੀ
ਪਾਰ ਝਨਾਂ ਨੂੰ ਕਰਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਅੱਖ ਫੜੱਕ ਰਹੀ ਜਿੰਦ ਤੜਫ ਰਹੀ
ਆ ਗਇਆ ਬਹਾਰਾਂ ਸੋਣ ਦੀਆਂ
ਇੱਕ ਸੱਸੀ ਸੋਹਣੀ ਸ਼ੀਰੀ ਤੋਂ ਨੀ ਜੁੱਗਤਾ ਯਾਰ ਹੰਢਾਉਣ ਦੀਆਂ
ਇੱਕ ਸੱਸੀ ਸੋਹਣੀ ਸ਼ੀਰੀ ਤੋਂ ਨੀ ਜੁੱਗਤਾ ਯਾਰ ਹੰਢਾਉਣ ਦੀਆਂ
ਅਲਣ ਪੋਣੇ ਚ
ਲਾਕੇ ਨੀ
ਕਿ ਬਣਦਾ ਹੈ
ਪਛਤਾਕੇ ਨੀ
ਗੱਲ ਚ ਤਵੀਤੀ
ਪਾਕੇ ਨੀ
ਲੱਗਿਆ ਦੇ
ਦੁਖੜੇ ਭਾਰੀ ਵੇ
ਮੈ ਮਿਨਤਾਂ ਕਰ ਕਰ
ਮਿਨਤਾਂ ਕਰ ਕਰ ਹਾਰੀ ਵੇ
ਅਗ ਲੱਗਣੀ ਦੁਨੀਆਂ ਦਾਰੀ ਵੇ
ਜਿਹੜੀ ਵੇਖ ਵੇਖ ਕੇ ਸੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਉਹ ਆਜਾ ਦਰਸ ਦਿਖਾ ਜਾ ਨੀ
ਇਹ ਕਿਊ ਅੱਖੀਆਂ ਤਰਸਾਈਆਂ ਨੇ
ਮੈ ਬਹਿ ਬਹਿ ਰਾਤਾਂ ਕੱਟਦੀ ਹਾਂ
ਤੇਰੇ ਨਾਲ ਜਦੋ ਦੀਆਂ ਲਾਇਆ ਵੇ
ਉਹ ਆਜਾ ਦਰਸ ਦਿਖਾ ਜਾ ਨੀ
ਇਹ ਕਿਊ ਅੱਖੀਆਂ ਤਰਸਾਈਆਂ ਨੇ
ਮੈ ਬਹਿ ਬਹਿ ਰਾਤਾਂ ਕੱਟਦੀ ਹਾਂ
ਤੇਰੇ ਨਾਲ ਜਦੋ ਦੀਆਂ ਲਾਇਆ ਵੇ
ਉਹ ਯਾਰ ਬਿਨਾ
ਜੱਗ ਖਾਲੀ ਵੇ
ਉਹ ਯਾਰ ਬਿਨਾ
ਜੱਗ ਖਾਲੀ ਵੇ
ਉਹ ਚੜ ਗਯੀ
ਵਜੂਦੋਂ ਲਾਲੀ ਵੇ
ਉਹ ਤਾਂ ਪਰਮੇਸ਼੍ਵਰ
ਵਾਲੀ ਵੇ
ਉਹ ਤਾਂ ਪਰਮੇਸ਼੍ਵਰ
ਵਾਲੀ ਵੇ
ਉਹ ਮੈਨੂੰ ਤੇਰੇ ਪੈਣ ਭੁਲੇਖੇ ਨੀ
ਲਾ ਜਿੰਦ ਯਾਰ ਦੇ ਲੇਖੇ ਨੀ
ਮੈ ਆਸ਼ਿਕ਼ ਲਾਉਂਦੇ ਵੇਖੇ ਨੀ ਬਾਜੀ ਸਿਰ ਧੜ ਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਤੂੰ ਮਿਲ ਲਈ ਮਾਪਿਆਂ ਮੇਰਿਆ ਨੂੰ
ਨਿਤ ਬਿਨਾ ਕਸੂਰੋਂ ਲੜਦੇ ਨੇ
ਉਹ ਕਈ ਰਾਹੀਂ ਰਹੀਆਂ ਵਰਗੇ
ਦਿਲ ਮਿਲ ਗਏ ਤੇ ਅੜਦੇ ਨੇ
ਉਹ ਕਈ ਰਾਹੀਂ ਰਹੀਆਂ ਵਰਗੇ
ਦਿਲ ਮਿਲ ਗਏ ਤੇ ਅੜਦੇ ਨੇ
ਉਹ ਮਿਲ ਨਾ ਜਾਣ
ਜੁਦਾਈਆਂ ਨੀ
ਲੱਗਿਆ ਰਾਸ ਨਾ
ਆਇਆ ਨੀ
ਉਹ ਵਕ਼ਤ ਕਲੈਹਣੇ
ਲਾਇਆ ਨੀ
ਵਕ਼ਤ ਕਲੈਹਣੇ
ਲਾਇਆ ਨੀ
ਹੁਣ ਨਾ ਲੈ ਦਿਲ ਨੂੰ ਝੋਰੇ ਵੇ
ਭਰ ਹੋਕੇ ਤੇ ਹੱਥ ਕੋਰੇ ਵੇ
ਹਾਏ ਨੈਣ ਅਥਰੂਆਂ ਕੋਰੇ ਵੇ
ਹਾਏ ਰਹਿੰਦੀ ਹੈ ਜਿੰਦ ਕਰਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਅੱਖੀਆਂ ਜਾ ਲੜਿਆ ਜਿਹੜੀਆਂ ਗੱਲਾਂ ਤੋਂ ਡਰਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ
ਓ ਆਸ਼ਿਕ਼ ਲੋਕਾਂ ਦੀ ਦੂਰ ਖੜੇ ਅੱਖ ਲੜਦੀ

