kartar ramla baba tere engine te beth jana [chill trap] şarkı sözleri
ਕੱਲੀ ਕੱਲੀ ਸੀਟ ਤੇ ਸਵਾਰੀਆਂ ਨੇ ਬੈਠੀਆਂ
ਬੱਸ ਚ ਜਰਾ ਵੀ ਨਾ ਥਾਂ
ਹਾਏ ਕੱਲੀ ਕੱਲੀ ਸੀਟ ਤੇ ਸਵਾਰੀਆਂ ਨੇ ਬੈਠੀਆਂ
ਬੱਸ ਚ ਜਰਾ ਵੀ ਨਾ ਥਾਂ
ਵੇ ਦੱਸ ਬਾਬਾ engine ਤੇ ਬੈਠ ਜਾ ਕੇ ਨਾ
ਵੇ ਬੱਲੇ ਬਾਬਾ engine ਤੇ ਬੈਠ ਜਾ ਕੇ ਨਾ
Engine ਤੇ ਬੈਠਣਾ ਤੇ ਸਖਤ ਮਨਾ ਹੈ
Engine ਤੇ ਬੈਠਣਾ ਤੇ ਸਖਤ ਮਨਾ ਹੈ
ਇਹ ਤੇ ਬਹਿਣ ਦਾ ਖਿਆਲ ਦਿਲੋਂ ਕੱਢ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਮਾੜੀਏ ਬੈਠ ਜਾ ਕਿਸੇ ਨਾਲ ਲਗ
ਘਿਸੀ ਲੋਟ ਲੋਕ ਨਾ ਖੜਨ ਦੇਣ ਮੈਨੂੰ
ਮੈ ਕਸੂਤੀ ਫੱਸ ਗਈ
ਓਹੀ ਮੂੰਹ ਤਕ ਪਉਣ ਤਕ ਆਵੇ
ਜਿਹਦੇ ਨਾਲ ਮੈ ਜਰਾ ਵੀ ਘਸ ਗਈ
ਓਹੀ ਮੂੰਹ ਤਕ ਪਉਣ ਤਕ ਆਵੇ
ਜਿਹਦੇ ਨਾਲ ਮੈ ਜਰਾ ਵੀ ਘਸ ਗਈ
ਪਾਣੀ ਪਾਣੀ ਹੋਇਆ ਮੇਰਾ ਨੁੱਚੜ ਸਰੀਰ
ਕੋਈ ਹਿੱਲਣ ਦੇਵੇ ਨਾ ਲੱਤ ਬਾਂਹ
ਪਾਣੀ ਪਾਣੀ ਹੋਇਆ ਮੇਰਾ ਨੁੱਚੜ ਸਰੀਰ
ਕੋਈ ਹਿੱਲਣ ਦੇਵੇ ਨਾ ਲੱਤ ਬਾਂਹ
ਵੇ ਬੱਲੇ ਬਾਬਾ engine ਤੇ ਬੈਠ ਜਾ ਕੇ ਨਾ
ਵੇ ਸਚੀ ਤੇਰੇ engine ਤੇ ਬੈਠ ਜਾ ਕੇ ਨਾ

