karuna rai hanju şarkı sözleri

ਹੋ ਰੱਬਾ ਮੇਰਾ ਯਾਰਾ ਮੇਰਾ ਯਾਰ ਮਿਲਾ ਦੇ ਹੋ ਰੱਬਾ ਮੇਰਾ ਯਾਰ ਮਿਲਾ ਦੇ ਮੇਰਾ ਆ ਦਿਲ ਹੰਜੂ ਸੁਖ ਦੇ ਜਾਂਦੇ ਨੇਂ ਸਾਹ ਮੁਕਦੇ ਜਾਂਦੇ ਨੇਂ ਮਿਲਣ ਤੋ ਪਹਿਲਾ ਹੀ ਦਿਲ ਕਿਉਂ ਟੂਟਦੇ ਜਾਂਦੇ ਨੇਂ ਹੰਜੂ ਸੁਖ ਦੇ ਜਾਂਦੇ ਨੇਂ ਸਾਹ ਮੁਕਦੇ ਜਾਂਦੇ ਨੇਂ ਮਿਲਣ ਤੋ ਪਹਿਲਾ ਹੀ ਦਿਲ ਕਿਉਂ ਟੂਟਦੇ ਜਾਂਦੇ ਨੇਂ ਰੱਬਾ ਵੇ ਮੇਰਾ ਯਾਰ ਮੋੜ ਦੇ ਜੁਦਾਈਆਂ ਵਾਲੀ ਤਾਰ ਤੋੜ ਦੇ ਰੱਬਾ ਵੇ ਮੇਰਾ ਯਾਰ ਮੋੜ ਦੇ ਆਜਾ ਵੇ ਮਾਹੀ,ਮਾਹੀ ਵੇ ਆਜਾ ਸੋਹਣਿਆਂ ਆਜਾ ਵੇ ਮਾਹੀ,ਮਾਹੀ ਵੇ ਆਜਾ ਸੋਹਣਿਆਂ ਹਰ ਪਾਸੇ ਮੈਨੂੰ ਤੂੰ ਤੂੰ ਹੀ ਬਸ ਦਿੱਸ ਦਾ ਅੱਖੀਆਂ ਸੇ ਸੁੱਕੀਆਂ ਪਾਣੀ ਦਿਲ ਵਿੱਚੋ ਰਿੱਸ ਦਾ ਹਰ ਪਾਸੇ ਮੈਨੂੰ ਤੂੰ ਤੂੰ ਹੀ ਬਸ ਦਿੱਸ ਦਾ ਅੱਖੀਆਂ ਸੇ ਸੁੱਕੀਆਂ ਪਾਣੀ ਦਿਲ ਵਿੱਚੋ ਰਿੱਸ ਦਾ ਓ ਰਾਂਝੇ ਕੱਲੇ ਰਹਿ ਗਏ ਨੇ ਤੁਰ ਗਈਆਂ ਨੇ ਹੀਰਾਂ ਓ ਰਾਂਝੇ ਕੱਲੇ ਰਹਿ ਗਏ ਨੇ ਤੁਰ ਗਈਆਂ ਨੇ ਹੀਰਾਂ ਲਿਖਣ ਤੋਂ ਪਹਿਲਾ ਹੀ ਕਿਊ ਮਿੱਟ ਗਈਆਂ ਲਕੀਰਾਂ ਨੇ ਰੱਬਾ ਵੇ ਮੇਰਾ ਯਾਰ ਮੋੜ ਦੇ ਜੁਦਾਈਆਂ ਵਾਲੀ ਤਾਰ ਤੋੜ ਦੇ ਰੱਬਾ ਵੇ ਮੇਰਾ ਯਾਰ ਮੋੜ ਦੇ ਬੱਸ ਤੇਰੀ ਯਾਦ ਹੈ ਬਾਕੀ ਭੁੱਲਿਆਂ ਨੇਂ ਗੱਲਾਂ ਤੇਰੇ ਬਿਨਾਂ ਦਰਦ ਦੀਆਂ ਆਉਂਦੀਆਂ ਰਹਿੰਦੀਆਂ ਛੱਲਾਂ ਹੋ ਹੋ ਬੱਸ ਤੇਰੀ ਯਾਦ ਹੈ ਬਾਕੀ ਭੁੱਲਿਆਂ ਨੇਂ ਗੱਲਾਂ ਤੇਰੇ ਬਿਨਾਂ ਦਰਦ ਦੀਆਂ ਆਉਂਦੀਆਂ ਰਹਿੰਦੀਆਂ ਛੱਲਾਂ ਨਾ ਯਾਦ ਈ ਜਾਵੇ ਕਿੱਥੇ ਚੈਨ ਨਾ ਆਵੇ ਨਾ ਯਾਦ ਈ ਜਾਵੇ ਕਿੱਥੇ ਚੈਨ ਨਾ ਆਵੇ ਚੰਦਰਾ ਇਸ਼ਕ ਏ ਨਾ ਮੇਰੀ ਜਾਨ ਲੈ ਜਾਵੇ ਏ ਰੱਬਾ ਵੇ ਮੇਰਾ ਯਾਰ ਮੋੜ ਦੇ ਜੁਦਾਈਆਂ ਵਾਲੀ ਤਾਰ ਤੋੜ ਦੇ ਰੱਬਾ ਵੇ ਮੇਰਾ ਯਾਰ ਮੋੜ ਦੇ ਜੁਦਾਈਆਂ ਵਾਲੀ ਤਾਰ ਤੋੜ ਦੇ ਰੱਬਾ ਵੇ ਮੇਰਾ ਯਾਰ ਮੋੜ ਦੇ ਆਜਾ ਵੇ ਮਾਹੀ,ਮਾਹੀ ਵੇ ਆਜਾ ਸੋਹਣਿਆਂ ਆਜਾ ਵੇ ਮਾਹੀ,ਮਾਹੀ ਵੇ ਆਜਾ ਸੋਹਣਿਆਂ ਆ ਆ ਆ ਉਹ ਹੋ
Sanatçı: Karuna Rai
Türü: Belirtilmemiş
Ajans/Yapımcı: Belirtilmemiş
Şarkı Süresi: 5:46
Toplam: kayıtlı şarkı sözü
Karuna Rai hakkında bilgi girilmemiş.

Fotoğrafı