kaur angle nain tere şarkı sözleri
It’s funny boy
ਉੱਡੇ ਪਰਿੰਦੇ ਸੂਟ ਲੈਂਦੇ ਨਯੀ ਨਜ਼ਰਾ ਮਿਲਾ ਕੇ ਲੁਟ ਲੈਂਦੇ ਨਯੀ
ਜਿਹਦੇ ਖਾਈਦੇ ਪਯੀ ਜਾਦੇ ਓਹਦਾ ਸਾਬ ਕੁਜ ਖੋ ਕ ਲ ਜਾਂਦੇ ਨਯੀ
ਨੈਣ ਤੇਰੇ ਨੈਣ ਤੇਰੇ ਨੈਣ ਤੇਰੇ
ਨੈਣ ਤੇਰੇ ਨੈਣ ਤੇਰੇ ਨੈਣ ਤੇਰੇ
ਓ ਜਾਂ ਜਾਂ ਕੇ ਖੇਡਾ ਨੀ ਏ ਆਸ਼ਿਕ਼ਾ ਦੇ ਨਾਲ ਖੇਡਦੇ ਨੇ
ਮਰ ਮਰ ਜਾਂ ਬੇਚਾਰੇ ਨਿਇ ਏ ਜਦੋ ਰਾਬਤਾ ਛੇਡਦੇ ਨੇ
ਗਿਣਤੀ ਨਾ ਐਨਾ ਨੈਨਾ ਨੀ ਕਿੰਨੇ ਗਬਰੂ ਚਾਰੇ ਨੀ
ਜੋ ਗਏ ਆਡਿਕੇ ਆ ਬਲਿਏ ਨੀ ਹਾਲੇ ਤਕ ਫਿਰ੍ਨ ਕੁਵਰੇ ਨੀ (ਲਾਲਾਲਾਲਾ )
ਹੋਰ ਕਿਸੇ ਦਾ ਰਿਹਨ ਨੀ ਦਿੰਦੇ ਆਲਣੇ ਬੇਗਾਨੇ ਬੇਹਨ ਨੀ ਦਿੰਦੇ
ਪਿਹਲੀ ਤਕਨੀ ਖਤਮ ਕਹਾਣੀ ਵਾਰੀ ਦੂਜੀ ਪੈਣ ਨਿਇ ਦਿੰਦੇ
ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ
ਨੀਲੇ ਨੀਲੇ ਪਾਣੀ ਜਹੇ ਤੇਰੇ ਡੂਂਗੇ ਨੈਣ ਸਮੁੰਦਰ ਨੀ
ਕੀਤੇ ਦਸ ਫਿਰ ਮੁੜਦੇ ਓ ਜਿਹਿਨੂ ਖਿਚ ਲੈਣ ਏ ਅੰਦਰ ਨੀ
ਨਾ ਕਿਸੇ ਤੋਹ ਹੋ ਹਾਲ ਚਿਰਹ ਤੋਹ ਉਲਜੀ ਪਈ ਕਹਾਣੀ ਨੀ
ਐਨਾ ਨੈਨਾ ਵ੍ਚ ਕਿ ਜਾਦੂ ਏ ਏ ਸਂਜ ਕਿਸੇ ਨੂ ਅਔਉਣੀ ਨੀ (ਲਾਲਾਲਾਲਾ )
ਪਿਛਹੇ ਲੱਗੇ ਚੀਰਦੇ ਨੀ ਹਾਏ (ਲਾਲਾਲਾਲਾ )
ਓ ਚਲਦਾ ਨਾ ਕੋਈ ਜ਼ੋਰ ਗੋਰੀਏ ਮੰਗ੍ਦੇ ਨਾ ਕੁਜ ਹੋਰ ਗੋਰੀਏ
ਸਾਰੀ ਉਮਰ ਨਾ ਪੀਂਦੇ ਮੂਡ ਕੇ ਛਡ ਦਿੰਦੇ ਜਿਹਿਨੂ ਲੋੜ ਗੋਰੀਏ
ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ ਤੇਰੇ
ਓ ਵਾਰ ਤੇਰੇਯਾ ਨੈਨਾ ਦਾ ਅਔਉੱਖਾ ਅੜੀਏ ਸਿਹਣਾ ਨੀ
ਜਿਹਿਨੂ ਤਕ ਲਵੇ ਤੁਹ ਕੇਰਾ ਨਿਇ ਓਹਨੇ ਕਿ ਦੁਨਿਯਾ ਤੋਹ ਲੈਣਾ ਨੀ
ਏ ਨੈਨਾ ਦੇ ਜੋਡ਼ੇ ਤੇ ਕਯੀ ਜਾਲ ਪੌਣ ਨੂ ਫਿਰਦੇ ਨਯੀ
ਕਯੀ Bilas ਦੇ ਵਰਗੇ ਏਹ੍ਨਾ ਪੀਛਹੇ ਲੱਗੇ ਚੀਰਦੇ ਨੀ (ਲਾਲਾਲਾਲਾ )

