kaur harleen suhe ve cheere şarkı sözleri
ਸੂਹੇ ਵੇ ਚੀਰੇ ਵਾਲਿਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਮਾਪੇਆਂ ਨੇ ਚੁੰਨ ਲਿਆ ਸਾਥ ਤੈਨੂੰ ਮੇਰਾ
ਜਿੰਦੜੀ ਤੋਂ ਪਿਆਰਾ ਮਿਲਾ ਪਿਆਰ ਮੈਂਨੂੰ ਤੇਰਾ
ਸੁਨ ਮੇਰੀ ਹੈ ਹਾਂ ਮੈਂ ਹੋਕਾ ਲੈਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਪਹਿਲੀ ਵਾਰੀ ਤੇਰੇ ਕੋਲੋਂ ਇੱਕ ਨਵਾਂ ਲੈਣਾ
ਨੀ ਤਾਂ ਤੂੰ ਹਮੇਸ਼ਾ ਮੇਰੇ ਦਿੱਲ ਵਿੱਚ ਰਿਹੰਦਾ
ਜੱਗ ਭੁੱਲਕੇ ਦਿਨ ਰਾਤ ਤੇਰਾ ਨਾਂ ਮੈਂ ਲੈਨੀ ਆਂ
ਜੱਗ ਭੁੱਲਕੇ ਦਿਨ ਰਾਤ ਤੇਰਾ ਨਾਂ ਮੈਂ ਲੈਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਮੈਂ ਚੰਨਕਾਈਆਂ ਤੇਰੇ ਵੇੜੇ ਵਿੱਚ ਚੂੜੀਆਂ
ਮੰਗੀਆਂ ਮੁਰਾਦਾਂ ਅੱਜ ਓ ਹੋ ਗਈਆਂ ਪੂਰੀਆਂ
ਕਦੀ ਨਾਂ ਤੋੜੀ ਸਾਥ ਮੈਂ ਤੈਨੂੰ ਕਹਿਨੀ ਆਂ
ਕਦੀ ਨਾਂ ਤੋੜੀ ਸਾਥ ਮੈਂ ਤੈਨੂੰ ਕਹਿਨੀ ਆਂ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਿਹਨੀ ਆ

