kavvy riyaaz 4 days şarkı sözleri
Showkidd!
ਨਵੀਂ ਨਵੀਂ ਫੁੱਟੀ ਆ ਨੀ ਮੁੱਛ ਮੁੰਡੇ ਦੇ
ਕਿੰਨੇ ਚੱਲਦੇ ਆ ਰੌਲੇ ਨਾ ਤੂੰ ਪੁੱਛ ਮੁੰਡੇ ਦੇ
ਆਖ਼ਿਰ ਮੈਂ ਤਾਂ ਸੁਧਰ ਹੀ ਜਾਣਾ
ਥੋੜਾ ਖੋਰੂ ਪਾ ਲੈਣ ਦੇ
ਰੱਬ ਨੂੰ ਕੱਬੀ ਤਾਂ ਦੱਸਦੇ ਨੀ
ਪਰ ਰੱਬ ਹੱਥ ਤਾਂ ਲਾ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਕਰਾ ਲੈਣ ਦੇ
ਕਰਾ ਲੈਣ ਦੇ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਹੋ ਯੇਕੀਆਂ ਚ ਗੱਲ ਚੱਲ ਪਈ
ਮੁੰਡੇ ਲੱਗਦੇ ਪੰਜਾਬੋਂ ਆਏ
ਕਾਰਾਂ ਉੱਤੇ ਘਰ ਫੂਕਦੇ
ਪੈਸੇ ਕਿੱਥੇ ਏਹੇ ਚੱਕ ਕੇ ਲੈ ਆਏ
ਬਾਪੂ ਕਹਿੰਦਾ ਅੱਗ ਲਾਉਣੀ ਐ ਕਮਾਈ ਕੀ
ਐਸ ਉਮਰੇ ਜੇ ਪੱਤਰਾਂ ਉਗਾਯੀ ਨੀ
Age 21ਯਾਂ ਵੀ ਹੋਣੀ ਜਫੇ 22 ਨੀ
ਦੂਨੇ ਆਪ ਤੇ ਤੋਂ ਫਿਰਾਂ ਦਬਕਾਯੀ ਨੀ
ਯਾਰ ਬੇਲੀ ਤਾਂ ਵਾਧੂ ਜਟ ਦੇ
ਵੈਰ ਵੂਰ ਕੋਈ ਪਾ ਲੈਣ ਦੇ
Head ਹੁੱਡ ਜਾ ਖੋਲ ਕਿਸੇ ਦਾ
Headline ਵਿਚ ਆ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਕਰਾ ਲੈਣ ਦੇ
ਕਰਾ ਲੈਣ ਦੇ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਜਬ ਲੱਬਲਾ ਹੋਈ ਨਾ ਕੁੜੇ
ਫਿਰ ਜੱਗ ਉੱਤੇ ਆਇਆ ਨੇ ਕੀ ਖਟਿਆ
ਵੇ ਠਾਠ ਬਾਠ ਕਿਹੜੇ ਕੰਮ ਦੀ
ਬੇਰ DC ਆਲਾ ਗਿਆ ਨਾ ਜੇ ਪੱਟਿਆ
ਧੌਣ ਪਤਲੀ ਤੇ ਲੱਕ ਤੇਰਾ ਡਰਬੀ ਨੀ
ਜਾਵੇ gym shape ਕਰੀ ਸਿਰੇ curvy ਨੀ
ਤੇਰਾ ਰੰਗ ਸਾਡੇ ਘੋੜੇ ਦੋਵੇਂ ਅਰਬੀ ਨੀ
ਲੱਗੂ ਬੋਲ ਪਾਨੀ ਸਾਡੀ ਤੈਨੂੰ ਕੜਵੀ ਨੀ
ਦੇਖ ਚੜ੍ਹਾਈ ਵੈਰੀਆਂ ਨੂੰ
ਲੰਮੇ ਲੰਮੇ ਸਾਹ ਲੈਣ ਦੇ
Kavvy Riyaaz ਨੂੰ ਡਿਦਬਾ ਡਿਦਬਾ
ਗੀਤਾਂ ਵਿਚ ਕਰਾ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਚਾਰ ਦਿਨ ਦੀ ਜਵਾਨੀ
ਹਾਲ਼ੇ ਪਹਿਲਾ ਪਹਿਲਾ ਦਿਨ
ਬਿੱਲੋ ਥੋੜੀ ਬਹੁਤੀ
ਅੱਤ ਕਰਾ ਲੈਣ ਦੇ
ਕਰਾ ਲੈਣ ਦੇ
ਕਰਾ ਲੈਣ ਦੇ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਜਵਾਨੀ ਚਾਰ ਦਿਨਾਂ ਦੀ
ਉਹ ਦਿਨ ਹਾਲ਼ੇ ਪਹਿਲਾ ਪਹਿਲਾ
ਜਵਾਨੀ ਚਾਰ ਦਿਨਾਂ ਦੀ

