kavvy riyaaz gallan goll şarkı sözleri
Showkidd
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਗੁੱਤ ਤੇਰੀ ਲੰਬੀ ਹੋਣੀ ਆ ਭੈਣ ਭੁਨ
ਕਿਸੇ ਸੰਪ ਸੁੱਪ ਦੀ ਨੀ
ਲੈ ਲੇਖ ਕੇ ਦੇਵਾਂ ਹੋ ਕੋਈ ਵਾਕਾ
ਤੂੰ ਬੀਮਾ ਟਾਪ ਟੁੱਪ ਦੀ ਨੀ
ਹੋ ਤੀਖਾ ਨੱਕ ਅੱਖ ਤੇ ਬੁੱਲੀਆਂ
ਚੌਥਾਂ ਰੰਗ ਗੁਲਾਬੀ ਨੀ
ਕੁੱਲ ਮਿਲਾ ਕੇ ਓਏ ਹੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਤੇਰੀ ਸਹੇਲੀਆਂ ਚੋਂ ਤੇਰੀ ਭੈਣਾਂ ਚੋਂ
ਤੇਰੀ ਸਹੇਲੀਆਂ ਚੋਂ ਤੇਰੀ ਭੈਣਾਂ ਚੋਂ
ਤੇ ਕੁੱਲ ਜਹਾਨ ਚੋਂ ਨੀ
ਤੂੰ ਹੀ ਸਭ ਤੋਂ ਸੋਹਣੀ ਪੂਰੇ ਖ਼ਾਨਦਾਨ ਚੋਂ ਨੀ
ਹੋ ਸਾਨੂੰ ਰੱਖ ਮਾਰ ਕੇ ਜਿੰਦੜਾ
ਘਰ ਕੋਈ ਪੱਟ ਦਵੇ ਨਾ
ਜਨੀ ਖਨੀ ਨੂੰ ਨਾਲ ਨੱਚਣ ਦਾ
ਮੌਕਾ ਜੱਟ ਦਵੇ ਨਾ
ਹੋਈ ਨੱਚ ਨੱਚ ਕੇ ਲਾਲ
ਤੂੰ ਫਿਰਦੀ ਕੁੜੇ ਖਿਲਾਰੀ ਬਾਲ
ਆ ਤੈਨੂੰ ਚੱਲ ਪੱਖੀ ਦੀ ਮਾਰਾਂ
ਨੀ ਮੁੜਕਾ ਚੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਹਰ ਬੋਲ ਪਗਾਉ ਤੇਰਾ ਨਾ ਗੱਲਾਂ ਨਾਲ ਸਾਰੂ ਨੀ
ਤੂੰ ਨੈਣਾਂ ਚੋਂ ਪਿਆ ਦੇ ਪੈਗ ਵਗਾ ਕੇ ਮਾਰੂ ਨੀ
ਓਹ ਨੋਟ ਨੂਟ ਤੂੰ ਛੱਡ, ਮੈਂ ਤੇਥੋਂ ਜਾਨ ਵਾਰ ਦਾ
ਕੀ ਝਾਂਝਰ ਝੁਮਕੇ ਗਹਿਣਿਆਂ ਦੀ ਦੁਕਾਨ ਵਾਰ ਦਾ
Kavvy Riyaaz ਨਾਲ ਲਾ ਲਾ
ਨੀ ਪਿੱਛੇ ਫਿਰੇ ਓਹ ਡੱੜਬੇ ਆਲਾ
ਹਾਏ ਸੱਚੀ ਜਚਦੇ ਬਾਲਾ
ਨੀ ਆਪਾਂ ਦੋਏਂ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ
ਹੋ ਗੱਲਾਂ ਗੋਲ ਗੋਲ ਵਿੱਚ ਟੋਏ ਹਾਣਦੀਏ
ਦੇਖ ਕੇ ਉੱਠ ਖੜ੍ਹਦੇ ਤੈਨੂੰ ਮੋਏ ਹਾਣਦੀਏ

