kawar sandhu supne şarkı sözleri
ਮੈਨੂ ਮਾਫ ਕਰੀ ਯਾਰਾ ਮੈਥੋਂ ਹੋ ਗਈ ਏ ਖਤਾ
ਤੇਰੀ ਰਜ਼ਾ ਤੌਂ ਬਗੈਰ ਤੈਨੂੰ ਚਾਹੁਣ ਲਗ ਪਏ
ਤੂ ਤਾਂ ਸਾਡੇ ਵਲ ਕਦੇ ਵੇਖੇ ਵੀ ਨਾ
ਅਸੀ ਤੇਰੇ ਨਾਲ ਸੁਪਨੇ ਸਜਾਉਣ ਲਗ ਪਏ
ਮੈਨੂ ਮਾਫ ਕਰੀ ਯਾਰਾ ਮੈਥੋਂ ਹੋ ਗਈ ਏ ਖਤਾ
ਤੇਰੀ ਰਜ਼ਾ ਤੌਂ ਬਗੈਰ ਤੈਨੂੰ ਚਾਹੁਣ ਲਗ ਪਏ
ਮੈਨੂ ਮਾਫ ਕਰੀ ਯਾਰਾ
ਵੇ ਤੂੰ ਗੈਰਾਂ ਦੇ ਨਾਲ ਹੱਸ ਹੱਸ ਬੋਲੇਂ
ਸਾਡੇ ਨਾਲ ਦਿਲ ਦੀਆਂ ਕਯੋਂ ਨਾ ਤੂ ਫੋਲੇ ?
ਵੇ ਤੂੰ ਗੈਰਾਂ ਦੇ ਨਾਲ ਹੱਸ ਹੱਸ ਬੋਲੇਂ
ਸਾਡੇ ਨਾਲ ਦਿਲ ਦੀਆਂ ਕਯੋਂ ਨਾ ਤੂ ਫੋਲੇ ?
ਇਸ ਪੀਡ ਵਾਲਾ ਲੱਗੇ ਸੇਕ ਨਿੱਕਾ ਨਿੱਕਾ
ਕੀਤੇ ਜਾਂ ਹੀ ਨਾ ਲੇ ਲੇ ਘਬਰੌਣ ਲਗ ਪਏ
ਮੈਨੂ ਮਾਫ ਕਰੀ ਯਾਰਾ ਮੈਥੋਂ ਹੋ ਗਈ ਏ ਖਤਾ
ਤੇਰੀ ਰਜ਼ਾ ਤੌਂ ਬਗੈਰ ਤੈਨੂੰ ਚਾਹੁਣ ਲਗ ਪਏ
ਮੈਨੂ ਮਾਫ ਕਰੀ ਯਾਰਾ
ਤੇਰੇ ਸ਼ਹਿਰ ਵਲ ਆਉਂਦਿਆਂ ਖਿਆਲ ਇਕ ਆਵੇ
ਕੇ ਸਾਹਾਂ ਤੌਂ ਪਯਾਰਾ Sandhu ਰੁੱਸ ਹੀ ਨਾ ਜਾਵੇ
ਤੇਰੇ ਸ਼ਹਿਰ ਵਲ ਆਉਂਦਿਆਂ ਖਿਆਲ ਇਕ ਆਵੇ
ਕੇ ਸਾਹਾਂ ਤੌਂ ਪਯਾਰਾ Sandhu ਰੁੱਸ ਹੀ ਨਾ ਜਾਵੇ
ਇਸ਼ਕ ਬਣਿਆ ਇਬਾਦਤ ਅੱਜ ਤੌਂ ਏ ਮੇਰਾ
ਤੈਨੂ ਰੱਬ ਵਾਂਗੂ ਅਸੀ ਤੇ, ਧਿਆਉਣ ਲਗ ਪਏ
ਮੈਨੂ ਮਾਫ ਕਰੀ ਯਾਰਾ ਮੈਥੋਂ ਹੋ ਗਈ ਏ ਖਤਾ
ਤੇਰੀ ਰਜ਼ਾ ਤੌਂ ਬਗੈਰ ਤੈਨੂੰ ਚਾਹੁਣ ਲਗ ਪਏ
ਤੂ ਤਾਂ ਸਾਡੇ ਵਲ ਕਦੇ ਵੇਖੇ ਵੀ ਨਾ
ਅਸੀ ਤੇਰੇ ਨਾਲ ਸੁਪਨੇ ਸਜਾਉਣ ਲਗ ਪਏ
ਮੈਨੂ ਮਾਫ ਕਰੀ ਯਾਰਾ

