kay reet jutti kasuri şarkı sözleri

Yeah Kay Reet , ਪੱਖਰ Singh Yeah the one and only Mr. Folk Swagger ਜੁੱਤੀ ਕਸੂਰੀ ਪੈਰੀਂ ਨਾ ਪੂਰੀ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ Mr. Folk Swagger ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂ ਨਾ ਆਂਈ ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ ਮੇਰਾ ਲੌਂਗ ਮੇਰਾ ਲੌਂਗ ਮੇਰਾ ਲੌਂਗ I been walkin' on the same route with the same shoes But now I got a place that we Jimmy Choo Twelve years, four months still the same crew I see them people switchin' packs, I don't need to What's up baby No mainstream in the last two, I'm self paid Most underrated in the game, call it love, baby I keep it to myself, that's it I'm self obsessed baby, haha But the game isn't over Drunken in love, I seem high when I'm sober I see them hoes chasin', but I ain't a lover I got more more chicks in love that I grab the train so far ਤੇਰੀ ਕਣਕ ਦੀ ਰਾਖੀ ਮੁੰਡਿਆਂ ਹੁਣ ਮੈਂ ਨਈਓਂ ਬੈਨਦੀ ਓ ਕਿਊ ਨਿਓ ਬੈਨਦੀ ਓ ਮੈਂ ਨਈਓਂ ਬੈਨਦੀ ਓ ਦੱਸ ਤਾ ਸਹੀ ਜਾ ਮੈਂ ਨੀ ਬੈਨਦੀ ਓ ਬੈਜਾ ਓ ਕਦੀ ਉਡਾਵਾਂ ਤਿੱਤਰ ਬਟੇਰੇ ਤੇ ਕਦੀ ਉਡਾਵਾਂ ਕਾਂ ਏ ਜਿੰਦ ਮਲੂਕ ਜੀ ਆ ਮੇਰੀ ਮੈਂ ਕਿੱਧਰ ਕਿੱਧਰ ਜਾਵਾ ਹਾਏ ਮਾਰ ਕ ਛਾਲਾ ਜਾਵਾ ਤੇ ਮੇਰੀ ਝਾਂਜਰ ਲਹਿੰਦੀ ਓ ਤੇਰੀ ਕਣਕ ਦੀ ਰਾਖੀ ਮੁੰਡਿਆਂ ਹੁਣ ਮੈਂ ਨਈਓਂ ਬੈਨਦੀ ਤੇਰੀ ਕਣਕ ਦੀ ਰਾਖੀ ਮੁੰਡਿਆਂ ਜਾ ਮੈਂ ਨਈਓਂ ਬੈਨਦੀ
Sanatçı: Kay Reet
Türü: Belirtilmemiş
Ajans/Yapımcı: Belirtilmemiş
Şarkı Süresi: 2:32
Toplam: kayıtlı şarkı sözü
Kay Reet hakkında bilgi girilmemiş.

Fotoğrafı