kay v singh laung gawacha şarkı sözleri
Kay V Singh, A2
ਪਿੱਛੇ ਪਿੱਛੇ ਔਂਦਾ ਤੇਰੀ
ਚਾਲ ਵਹਿੰਦਾ ਆਇਆ ਸੀ ਮੈਂ
ਪਿੱਛੇ ਪਿੱਛੇ ਔਂਦਾ ਤੇਰੀ
ਚਾਲ ਵਹਿੰਦਾ ਆਇਆ ਸੀ ਮੈਂ
ਲੌਂਗ ਗਵਾਚੇ ਪਿੱਛੇ
ਦਿਲ ਵੀ ਗਵਾਇਆ ਸੀ ਮੈਂ
ਪਿੱਛੇ ਪਿੱਛੇ ਔਂਦਾ ਤੇਰੀ
ਚਾਲ ਵਹਿੰਦਾ ਆਇਆ ਸੀ ਮੈਂ
ਪਿੱਛੇ ਪਿੱਛੇ ਔਂਦਾ ਤੇਰੀ
ਚਾਲ ਵਹਿੰਦਾ ਆਇਆ ਸੀ ਮੈਂ
ਲੌਂਗ ਗਵਾਚੇ ਪਿੱਛੇ
ਦਿਲ ਵੀ ਗਵਾਇਆ ਸੀ ਮੈਂ
ਤੇਰੇ ਕੋਕੇ ਦੇ ਪਵਾੜੇ
ਦਿਲ ਲੁਟਿਆ ਕੁਵਾਰੇ
ਇਕ ਅੱਖ ਦੇ ਇਸ਼ਾਰੇ
ਉੱਤੋਂ ਲੱਕ ਦੇ ਹੁਲਾਰੇ
ਦਿਲ ਲੂਟਕੇ ਤੂ ਲੈ ਗੀ ਸ਼ਰੇਆਮ ਨੀ
ਤੇਰਾ ਭਾਵੇਂ ਲੌਂਗ ਖੋ ਗਿਆ
ਸਾਡੀ ਲੌਂਗ ਪਿੱਛੇ ਖੋ ਗਈ ਜਿੰਦ ਜਾਂ ਨੀ
ਤੇਰਾ ਭਾਵੇਂ ਲੌਂਗ ਖੋ ਗਿਆ
ਸਾਡੀ ਲੌਂਗ ਨੇ ਹਾਏ ਰੌਲੀ ਜਿੰਦ ਜਾਂ ਨੀ
ਤੇਰਾ ਤਾਂ ਬਸ ਲੋਂਗ ਖੋ ਗਿਆ
ਹੁੰਦੇ ਸੀ ਸ਼ਿਕਾਰੀ ਅੱਜ ਬਣੇ ਆ ਸ਼ਿਕਾਰ ਅਸੀ
ਤੇਰੇ ਪਿੱਛੇ ਸੋਹਣੀਏ ਦੇਖੀ ਜਿੰਦ ਦੇਣੀ ਵਾਰ ਅਸੀ
ਹੁੰਦੇ ਸੀ ਸ਼ਿਕਾਰੀ ਅੱਜ ਬਣੇ ਆ ਸ਼ਿਕਾਰ ਅਸੀ
ਤੇਰੇ ਪਿੱਛੇ ਸੋਹਣੀਏ ਦੇਖੀ ਜਿੰਦ ਦੇਣੀ ਵਾਰ ਅਸੀ
ਚੱਕਰਾਂ ਚ ਪਾ ਲਿਆ ਤੂ
ਸਾਨੂ ਪਿੱਛੇ ਲਾ ਲਿਆ ਤੂ
ਨੇਡੇ ਜੇ ਬੁਲਾਕੇ ਕਦੋਂ
ਦਿਲ ਵੀ ਚੁਰਾ ਲਿਆ ਤੂ
ਏ ਸੋਚ ਸੋਚ ਹੋਵਾਂ ਮੈਂ ਹਾਰਾਂ ਨੀ
ਤੇਰਾ ਭਾਵੇਂ ਲੌਂਗ ਖੋ ਗਿਆ
ਸਾਡੀ ਲੌਂਗ ਨੇ ਹਾਏ ਰੌਲੀ ਜਿੰਦ ਜਾਂ ਨੀ
ਤੇਰਾ ਭਾਵੇਂ ਲੌਂਗ ਖੋ ਗਿਆ
ਸਾਡੀ ਲੌਂਗ ਨੇ ਹਾਏ ਰੌਲੀ ਜਿੰਦ ਜਾਂ ਨੀ
ਤੇਰਾ ਤਾਂ ਬਸ ਲੋਂਗ ਖੋ ਗਿਆ
ਤੇਰਾ ਬਣਕੇ ਰਹੁ ਮੈਂ ਕੋਹਿਨੂਰ
ਹੀਰੇ ਮੋਤੀਆਂ ਦੀ ਛੱਡ ਪਰਵਾਹ
ਕਾਹਣੂ ਕਰਦੀ ਉਮੀਦਾ ਨੂ ਤੂ ਚੂਰ
ਹੁਣ ਦਿਲ ਤੌਂ ਹਟਾ ਪਰਦਾ
ਹਾਏ ਅੱਖੀਆਂ ਮਿਲਾਵੈ ਨਾ
ਦੂਰੀਆਂ ਘਟਾਵੇ ਨਾ
ਤੈਨੂ ਹੀ ਬੁਲਾਉਣਾ ਚਾਵਾਂ
ਤੂ ਹੀ ਨੇਡੇ ਆਵੇ ਨਾ
ਕਰ ਤੂ ਵੀ ਹੁਣ ਜਿੰਦ ਮੇਰੇ ਨਾਮ ਨੀ
ਤੇਰਾ ਭਾਵੇਂ ਲੌਂਗ ਲੌਂਗ ਲੌਂਗ
ਤੇਰਾ ਭਾਵੇਂ ਲੌਂਗ ਲੌਂਗ ਲੌਂਗ
ਤੇਰਾ ਭਾਵੇਂ ਲੌਂਗ ਖੋ ਗਯਾ

