kay v singh rogi ishq şarkı sözleri
ਏ ਰਾਤਾਂ ਕਾਲੀਆਂ
ਤੇਰੇ ਨਾਮ ਦਿਯਨ ਸੱਜਣਾ ਜੋ ਰਾਵਾਂ ਚਲਿਆ
ਤੇਰੇ ਨਾਮ ਦਿਯਾ ਸੱਜਣਾ ਏ ਇਸ਼੍ਕ਼ ਦਾ ਦਰਿਆ ਮੈ
ਤੇਰੇ ਪ੍ਯਾਰ ਚ ਹੱੜ ਜਾਵਾਂ ਮੈਨੂ ਛੱਡ ਨਾ ਜਾਵੀ ਤੂ
ਤੇਰੀ ਸੌਹ ਮੈ ਮਰ ਜਾਵਾਂ ਏ ਇਸ਼੍ਕ਼ ਹੈਂ ਰੋਗੀ ਹਾਏ
ਲੱਗ ਜੇ ਤਾ ਬੜਾ ਤੜਪਾਵੈ ਮੇਰੇ ਨਾ ਰਿਹਾ ਜੋਗੀ ਹਾਏ
ਮੈਨੂ ਕੱਲੇਆ ਚੈਨ ਨਾ ਅਵੇਂ
ਦਿਲ ਹੌਕੇ ਭਰਦਾ ਭਰਦਾ ਕਲੇਯਾ ਜ਼ਰਦਾ ਰਾਤਾਂ
ਹਾਏ ਰਾਤਾਂ ਤੇਰੇ ਨਾਮ ਦਿਆ ਹੁਣ ਬਿਡਕਾ ਲ ਲ ਜਾਗਾ
ਹਾਏ ਜੱਗਾ
ਏ ਇਸ਼੍ਕ਼ ਹੈ ਜੋਗੀ ਹਾਏ
ਮੇਰੇ ਮਾਹੀ ਜੋਗੀ ਹਾਏ
ਹਰ ਪਲ ਤੇਰਾ ਹੇ ਨਾਮ ਮੈਂ ਹੁਣ ਜੱਪਾ
ਏ ਚੰਦਰੇ ਦਿਲ ਨੂ ਹੁਣ ਕਿ ਮੈਂ ਆਖਾ
ਏ ਦਰ੍ਦ ਹੈ ਇਸ਼੍ਕ਼ ਦਾ ਮਾੜਾ
ਪਰ ਏ ਦਰ੍ਦ ਜਾ ਲੱਗੇ ਪਿਆਰਾ
ਭਾਵੇ ਆਵਣ ਦਰਦ ਹਜ਼ਾਰਾਂ
ਪਰ ਨਾ ਤੇਰੇ ਬਿਨਾ ਗੁਜ਼ਾਰਾ ਏ
ਇਸ਼੍ਕ਼ ਹੈਂ ਰੋਗੀ ਹਾਏ
ਲੱਗ ਜੇ ਤੇ ਬੜਾ ਤੜਫਾਵੇ
ਮੇਰੇ ਮਾਹੀ ਜੋਗੀ ਹਾਏ
ਮੈਨੂ ਕੱਲੇਆ ਚੈਨ ਨਾ ਅਵੇਂ
ਦਿਲ ਹੌਕੇ ਭਰਦਾ ਭਰਦਾ ਕਲੇਯਾ ਜ਼ਰਦਾ ਰਾਤਾਂ
ਹਾਏ ਰਾਤਾਂ
ਤੇਰੇ ਨਾਮ ਦਿਆ ਹੁਣ ਬਿਡਕਾ ਲ ਲ ਜੱਗਾਣ
ਹਾਏ ਜੱਗਾ
GirL you make me feel some sagu a way
You can hear me on my line Can
I’ will be there anytime a day
ਬਿੱਲੋ ਤੇਰੇ ਲਾਇ ਮੈ ਹਾਜ਼ਿਰ ਹੁਣ ਕਰ ਦਿੱਤਾ
ਮੇਰਾ ਪੂਰਾ ਦਿਲ ਪਾਗਲ
ਸ਼ਾਮ ਸਵੇਰੇ ਰਾਤ ਹਨੇਰੇ
ਪਿੱਛੇ ਪਿੱਛੇ ਲਾਈ ਜਾਇ
Bullet ਤੇ ਗੇੜੇ
Girl you hold me down even
Why i am not round
You will be on my side even when i am on a ground
ਤੇਰਾ ਪਿਆਰ ਮੈਨੂੰ ਠੱਗਦਾ
ਹੁਣ ਕਾਲੀਆਂ ਦਾ ਦਿਲ ਨਹੀਓ ਲੱਗਦਾ
ਮੇਰੀ ਦੁਨੀਆਂ ਚ ਆਈ ਸ਼ੁਕਰ ਰੱਬ ਦਾ
ਤੇ ਮੈ ਸਾਥ ਤੇਰਾ ਨਹੀਓ ਛੱਡਦਾ
ਇਕ ਮਿੱਕ ਹੋਯੀ ਜੱਦੋਂ
ਓਥੇ ਹੀ ਸਮਾਹ ਰੁੱਕ ਜਾਵੇਈਂ
ਜੁਦਾਇਆ ਪੈਣ ਜੱਦੋਂ ਓਥੇ ਹੀ ਸਾਹ ਰੁੱਕ ਜਾਵੇਈਂ
ਮੈਂ ਰੱਬ ਨੂ ਕਿੰਜ ਸਮਝਾਵਾ
ਕੇ ਤੈਨੂੰ ਰੱਬ ਤੋਂ ਵੀ ਵੱਧ ਚਵਾ
ਕਿਸ ਰਾਹੇ ਮੈਂ ਹੁਣ ਜਾਵਾਂ
ਕਿਸ ਮੋੜ ਨੂੰ ਮੁੜ ਕੇ ਤੋੜ ਨਿਭਾਵਾਂ
ਏ ਇਸ਼੍ਕ਼ ਹੈਂ ਰੋਗੀ ਹਾਏ
ਜੇ ਤੇ ਬੜਾ ਤੜਫਾਵੇ
ਮੇਰੇ ਮਾਹੀ ਜੋਗੀ ਹਾਏ
ਮੈਨੂ ਕੱਲੇਆ ਚੈਨ ਨਾ ਅਵੇਂ
ਦਿਲ ਹੌਕੇ ਭਰਦਾ ਭਰਦਾ ਕਲੇਯਾ ਜ਼ਰਦਾ ਰਾਤਾਂ
ਹਾਏ ਰਾਤਾਂ
ਤੇਰੇ ਨਾਮ ਦਿਆ ਹੁਣ ਬਿਡਕਾ ਲ ਲ ਜੱਗਾਣ ਲ ਜੱਗਾਣ
ਹਾਏ ਜੱਗਾ
ਇਸ਼ਕ ਹੈ ਰੋਗੀ ਹਾਏ
ਲੱਗ ਜਾਇ ਤਾਂ ਬੜਾ ਤੜਫਾਵੇ

