kay vee singh gol mol şarkı sözleri
Cheetah
ਰਾਤਾਂ ਨੂੰ ਵੇ ਤੇਰੀ ਗੱਲਬਾਤ ਚਲਦੀ
ਦੱਸ ਕਹਿੰਦੀ ਮੀਟਿੰਗ ਆ ਜੋ ਰਾਤ ਚਲਦੀ
ਚੋਰੀ ਚੋਰੀ ਹੌਲੀ ਹੌਲੀ ਫਿਰੇ ਹੱਸਦਾ
ਸੋਹਣਿਆਂ ਮੈਂ ਨੋਟਿਸ ਵੇ ਕਰਾ ਕਲ ਦੀ
ਕਰਾ ਕਲ ਦੀ
ਹੋ ਜਦ ਮੇਰੀ ਗੱਲ ਦਾ ਜਵਾਬ ਨਈ ਊ ਬੋਲਦਾ
ਤੇ ਫੇਰ ਮੇਰੀ ਟੁਟਦੀ ਆ ਓਦੋਂ soul ਵੇ
ਟੁਟਦੀ ਆ ਓਦੋਂ soul
ਉਹ waiting ਦੇ ਵਿਚ ਰਹਿੰਦਾ ਤੇਰਾ Call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਉਹ ਨਜ਼ਰਾਂ ਏ ਲਾਉਂਗੀਆਂ ਸਾਰੀ ਕੁੜੀਆਂ
Smile ਸੋਹਣੀ ਜੀ ਦਾਖ਼ਇਆ ਕਰੋ ਨਾ
Ricky Malhi ਆਕੜਾਂ ਨੂੰ ਥੋੜਾ side ਰੱਖ ਕੇ ਜੀ
ਕਦੇ ਪਿਆਰ ਨਾਲ ਮਨਾਇਆ ਕਰੋ ਨਾ
ਉਹ ਨਜ਼ਰਾਂ ਏ ਲਾਉਂਗੀਆਂ ਸਾਰੀ ਕੁੜੀਆਂ
Smile ਸੋਹਣੀ ਜੀ ਦਾਖ਼ਇਆ ਕਰੋ ਨਾ
ਆਕੜਾਂ ਨੂੰ ਥੋੜਾ ਜੇਹਾ side ਰੱਖ ਕੇ ਜੀ
ਕਦੇ ਪਿਆਰ ਨਾਲ ਮਨਾਇਆ ਕਰੋ ਨਾ
ਉਹ ਜਿੰਦਾ ਤੈਨੂ ਜਾਨ ਜਾਨ ਮੇਰੀ ਬੋਲਦੀ
ਉਹ ਤੂੰ ਵੀ ਅੱਗੋਂ ਜਾਨੁ ਜਾਨੁ ਕਹਿ ਕੇ ਬੋਲ ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਦਿਨ ਵਿਚ ਕਿੰਨੀ ਵਾਰ mood change ਕਰਦੇ
ਸਮਝ ਆਉਂਦਾ ਨੀ character ਜੀ
K Vee Singh ready ਹੋ ਕੇ
ਸ਼ੀਸ਼ੇ ਅੱਗੇ ਖੜ ਦੇ ਊ
ਵੱਡੇ ਬੰਨ ਦੇ ਊ Actor ਜੀ
ਦਿਨ ਵਿਚ ਕਿੰਨੀ ਵਾਰ mood change ਕਰਦੇ
ਸਮਝ ਆਉਂਦਾ ਨੀ character ਜੀ
K Vee Singh ready ਹੋ ਕੇ
ਸ਼ੀਸ਼ੇ ਅੱਗੇ ਖੜ ਦੇ ਊ
ਵੱਡੇ ਬੰਨ ਦੇ ਊ Actor ਜੀ
ਉਹ ਜੇ ਤੂੰ ਸੋਹਣਿਆਂ ਬਰਾੜ ਪਿੱਟ ਵਰਗਾ
ਤੇ ਕੁੜੀ ਵੀ ਆ ਸੋਹਣੀ Angelina Jol ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ
ਉਹ waiting ਦੇ ਵਿਚ ਰਹਿੰਦਾ ਤੇਰਾ call ਵੇ
ਉਹ ਕਹਿੰਦੀ doll ਨਾਲ ਗੱਲ ਕਰੇ ਬੋਲ ਵੇ
ਉਹ ਪਿਆਰ ਮੇਰਾ ਘੱਟਦਾ ਤੇ ਸ਼ੱਕ ਵੱਧ ਦਾ
ਜਦੋਂ ਗੱਲਾਂ ਨੂੰ ਤੂੰ ਕਰਦਾ ਏ ਗੋਲਮੋਲ ਵੇ

