kay vee singh ik reejh purani şarkı sözleri
ਮੇਰੇ ਯਾਰੋ ਅੱਜ ਸੁਣਲੋ ਕਹਾਣੀ ਦਿਲ ਦੀ
ਜਿਨੂੰ ਚਾਹੋਗੇ ਜਰੂਰੀ ਨਹੀਂ ਓਹੀ ਮਿਲਦੀ
ਜਿਹੜੀ ਪੂਰੀ ਨਹੀਂ ਸੀ ਹੋਣੀ
ਮੇਰੀ ਉਹ ਕਹਾਣੀ ਸੀ
ਅਜੇ ਤਕ ਦਿਲ ਵਿੱਚ ਵਸਦੀ
ਜਿਹੜੀ ਰੀਜ ਪੁਰਾਣੀ ਸੀ
ਚੀਤਾ
ਸੁਪਨੇ ਵਿਚ ਜੋ ਤੂ ਦਸਦੀ
ਸੁਪਨੇ ਵਿਚ ਜੋ ਤੂ ਦਸਦੀ
ਮੈ ਓਹੀ ਪਗ ਬੰਨ ਸੀ ਔਂਦਾ
ਪਤਾ ਨੀ ਕ੍ਯੂ ਤੇਰੇ ਸੂਟਾਂ ਦਾ
ਰੰਗ ਸੀ ਊ ਹੁੰਦਾ
ਤੱਕ ਕੇ ਮੁਖੜਾ ਤੇਰਾ ਨੀ
ਮੈ ਰੱਜ ਕੇ ਖਿੜਦਾ ਸੀ
ਤੇਰੇ ਨਾਲ ਪ੍ਯਾਰ ਮੇਰਾ
ਹਾਏ ਨੀ ਬਾਹਲੇ ਚਿਰ ਦਾ ਸੀ
ਤੇਰੇ ਨਾਲ ਪ੍ਯਾਰ ਮੇਰਾ
ਹਾਏ ਨੀ ਬਾਹਲੇ ਚਿਰ ਦਾ ਸੀ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ
ਖੋਰੇ ਖਬਰ ਸੀ ਤੈਨੂੰ
ਯਾ ਤੂੰ ਵੀ ਬਣਦੀ ਸੀ ਅਣਜਾਨ
ਤੇਰੀ ਇਕ ਤਕਨੀ ਤੇ ਮੇਰੀ ਨੀ
ਮੇਰੀ ਨੀ ਓਦੋਂ ਜ਼ਿੰਦਗੀ ਸੀ ਕੁਰਬਾਨ
ਖੋਰੇ ਖਬਰ ਸੀ ਤੈਨੂੰ
ਯਾ ਤੂੰ ਵੀ ਬਣਦੀ ਸੀ ਅਣਜਾਨ
ਤੇਰੀ ਇਕ ਤਕਨੀ ਤੇ ਮੇਰੀ ਨੀ
ਮੇਰੀ ਨੀ ਓਦੋਂ ਜ਼ਿੰਦਗੀ ਸੀ ਕੁਰਬਾਨ
ਖੁਸ਼ ਹੋ ਜਾਂਦਾ ਹਾਣਦੀਏ
ਮੇਰਾ ਦਿਨ ਲੰਘ ਜਾਂਦਾ ਸੀ
ਨੈਨਾ ਦੀ ਲਸ਼ਕੋਰ ਨੂ
ਕੇ ਵੀ ਕਿਨਾ ਚਾਹੁੰਦਾ ਸੀ
ਨੈਨਾ ਦੀ ਲਸ਼ਕੋਰ ਨੂ
ਕੇ ਵੀ ਕਿਨਾ ਚਾਹੁੰਦਾ ਸੀ
3 ਸਾਲ ਬਿਤਾਏ ਕਲੇਯਾਨ ਨੇ
ਜ਼ਰਾ ਸੋਚ ਵਿਚਾਰ ਕਰੀਂ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ
ਮੈ ਸਮਝ ਨਾ ਸਕੇਯਾ ਹਾਣਦੀਏ
ਤੇਰੇ ਇਸ਼੍ਕ਼ ਮਿਜ਼ਾਜ਼ਾਂ ਨੂ
ਮੈ ਬੰਦ ਜ਼ੁਬਾਣੀ ਰਾਖਯਾ ਸੀ
ਆਪਣੇ ਅਲਫਜ਼ਾ ਨੂ
ਮੈ ਸਮਝ ਨਾ ਸਕੇਯਾ ਹਾਣਦੀਏ
ਤੇਰੇ ਇਸ਼੍ਕ਼ ਮਿਜ਼ਾਜ਼ਾਂ ਨੂ
ਮੈ ਬੰਦ ਜ਼ੁਬਾਣੀ ਰਾਖਯਾ ਸੀ
ਆਪਣੇ ਅਲਫਜ਼ਾ ਨੂ
ਇਹ ਨਾ ਤੇਰੇ ਆਏ ਨਾ ਔਣ ਦੇਣੇ
ਕਿੱਸੇ ਹੋਰ ਦੇ ਹਿੱਸੇ ਨੀ
ਯਾਦ ਕਰੂਗੀ ਦੁਨਿਯਾ ਵ
ਰਿਕੀ ਦੇ ਕਿੱਸੇ ਨੀ
ਯਾਦ ਕਰੂਗੀ ਦੁਨਿਯਾ ਵ
ਰਿਕੀ ਦੇ ਕਿੱਸੇ ਨੀ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ
ਇਕ ਰੀਝ ਪੁਰਾਣੀ ਰਿਹ ਗਈ ਯਾਰੋ
ਅਧ ਵਿਚਕਾਰ ਜਿਹੀ
ਕਾਲੇਜ ਵਿਚ ਪੜਦੇ ਪੜਦੇ ਸੀ
ਜੋ ਦਿਲ ਵਿਚ ਜਾਗ ਪਈ

