kay vee singh mann jaa ve şarkı sözleri

ਦਿਲ ਦੇ ਕਰੀਬ ਤੇਰੇ ਰਿਹਨਾ ਜੱਟੀ ਨੇ ਅੱਖ ਬੰਦ ਕਰ ਵਿਚ ਰਿਹਨਾ ਜੱਟੀ ਨੇ ਹਾਏ ਦਿਲ ਦੇ ਕਰੀਬ ਤੇਰੇ ਰਿਹਨਾ ਜੱਟੀ ਨੇ ਅੱਖ ਬੰਦ ਕਰ ਵਿਚ ਰਿਹਨਾ ਜੱਟੀ ਨੇ ਕਢ ਕੇ ਜਿਹ time ਕਦੇ ਬੈਠੀ ਮੇਰੇ ਕੋਲ ਸਚ ਜਾਣੀ ਬਾਲਾ ਕੁਛ ਕਿਹਨਾ ਜੱਟੀ ਨੇ ਓ ਮੁਖ ਚ smile ਜਿਹਾ ਹਜ਼ੂਰ ਕਰ ਦੌਂ ਹੋ ਕਲਾ ਕਲਾ ਦੁਖ ਥੋਡਾ ਦੂਰ ਕਰ ਦੌਂ ਹਾਂ ਅੱਖੀਆਂ ਦੇ ਨਾਲ ਦੇਖੀ ਕਰੂ ਐਸਾ ਜਾਦੂ Kay Vee Singh ਤੈਨੂ ਮਸ਼ੂਰ ਕਰ ਦੌਂ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ Cheetah ਸਾਡੇ ਉੱਤੇ ਇਕ ਏਹਸਾਨ ਕਰੋ ਜੀ ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ ਸਾਡੇ ਉੱਤੇ ਇਕ ਏਹਸਾਨ ਕਰੋ ਜੀ ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ ਹਾਏ ਸਾਡੇ ਉੱਤੇ ਇਕ ਏਹਸਾਨ ਕਰੋ ਜੀ ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ ਨਾ ਐਵੇਂ ਬਹੋਤਾਂ ਸਾਨੂ ਪਰੇਸਾਨ ਕਰੋ ਜੀ ਜੱਟੀ ਮਰਦੀ ਥੋਡੇ ਤੇ ਤੁੱਸੀ ਮਾਨ ਕਰੋ ਜੀ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ ਛੱਡ ਦੋ ਜੀ ਜਿਹੜੀਆਂ ਪੜ੍ਹਾਈਆਂ ਕਰਦੇ ਸਾਡੀ ਦਿਲ ਵਾਲੀ ਬੱਸ ਪੜ੍ਹ ਲੋ ਕਿਤਾਬ ਜੀ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਤੇਰੇ ਲਯੀ ਮੈਂ dinner plan ਕਰੇਯਾ Ricky Malhi ਤੇਰਾ ਬਾਹਰ ਜਾਣਾ ban ਕਰੇਯਾ ਹਾਏ ਤੇਰੇ ਲਯੀ ਮੈਂ dinner plan ਕਰੇਯਾ Ricky Malhi ਤੇਰਾ ਬਾਹਰ ਜਾਣਾ ban ਕਰੇਯਾ ਪੱਟ ਲੁੰਗੀ ਵੇ ਮੈਂ scheme ਆਂ ਜੱਟਾ ਲਾਕੇ ਜੱਟੀ ਨੇ ਤੇਰੇ ਪਿਛੇ ਰੰਗ tan ਕਰੇਯਾ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾ ਉੱਤੇ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
Sanatçı: Kay Vee Singh
Türü: Belirtilmemiş
Ajans/Yapımcı: Belirtilmemiş
Şarkı Süresi: 3:22
Toplam: kayıtlı şarkı sözü
Kay Vee Singh hakkında bilgi girilmemiş.

Fotoğrafı