kay vee singh mere wangu pyaar şarkı sözleri
Cheetah
ਵੇ always ਹੀ ਗੁੱਸਾ ਤੇਰਾ high ਰਿਹੰਦਾ ਏ
ਥੋੜੀ ਜਿ call ਤੇ ਗਲ ਕਰਕੇ ਝੱਟ bye ਕਿਹਨਾ ਏ
ਵੇ always ਹੀ ਗੁੱਸਾ ਤੇਰਾ high ਰਿਹੰਦਾ ਏ
ਥੋੜੀ ਜਿ call ਤੇ ਗਲ ਕਰਕੇ ਝੱਟ bye ਕਿਹਨਾ ਏ
Ignore ਕਰੇ ਤੂ ਜੱਟੀ ਨੂ ਏ ਗਲ ਸਹੀ ਨਾ
ਮੇਰੇ ਬੁੱਲਾਂ ਤੇ ਰਿਹੰਦਾ ਤੇਰਾ ਨਾਮ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਹੋ… ਨਾ, ਹੋ… ਨਾ, ਹੋ… ਨਾ, ਹੋ
ਓ rude behave ਕ੍ਯੂਂ ਕਰਦੈ Kay Vee Singh ਕਾਹਤੋਂ ਲੜ ਦਾ
ਓ ਕਰਾਂ romance ਮੈਂ ਤੇਰੇ ਨਾਲ ਦਿਲ ਮੇਰਾ ਵੀ ਕਰਦਾ
ਓ rude behave ਕ੍ਯੂਂ ਕਰਦੈ Kay Vee Singh ਕਾਹਤੋਂ ਲੜ ਦਾ
ਓ ਕਰਾਂ romance ਮੈਂ ਤੇਰੇ ਨਾਲ ਦਿਲ ਮੇਰਾ ਵੀ ਕਰਦਾ
Mood off ਮੈਂ ਕਰਨਾ ਚਾਵਾਂ ਕਰ ਨੀ ਸਕਦੀ ਮੈਂ
ਮੇਰੇ ਦਿਲ ਨੂ I love you ਤੇਰੇ ਨਾਲ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਦਿਲ ਹਾਰਦੀ ਤੇਰੇ ਤੋਂ ਤੂ ਵੀ ਜਾਨ ਵਾਰ ਵੇ
ਹੋ ਖੁਦ ਨਾਲੋ ਵਧਕੇ ਪ੍ਯਾਰ ਕਰੇ ਤੈਨੂ ਤੇਰੀ ਨਾਰ ਵੇ
ਦਿਲ ਹਾਰਦੀ ਤੇਰੇ ਤੋਂ ਤੂ ਵੀ ਜਾਨ ਵਾਰ ਵੇ
ਹੋ ਖੁਦ ਨਾਲੋ ਵਧਕੇ ਪ੍ਯਾਰ ਕਰੇ ਤੈਨੂ ਤੇਰੀ ਨਾਰ ਵੇ
ਸੋਹਣਾ ਜਿਹਾ ਡੇਕਰੇਟ ਕਰਾ ਦੇ Ricky Malhi ਵੇ
Marriage ਵਾਲੇ card ਆਂ ਤੇ ਸਾਡਾ ਨਾਮ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਚੱਲ ਮੰਨ ਲੈਨੇ ਆਂ ਕੁੜੀਆਂ ਦੀ ਤੈਨੂ ਥੋੜ ਨਾ
ਪਰ ਮੇਰੇ ਵਾਂਗੂ ਕਰੁ ਕੋਈ ਪ੍ਯਾਰ ਵੇ ਦੱਸੀ ਤਾਂ
ਹੋ… ਨਾ, ਹੋ… ਨਾ, ਹੋ… ਨਾ, ਹੋ

