kay vee singh movie [lofi] şarkı sözleri

ਓਹ! ਕਾਤੋਂ ਇੰਨੀ ਕਰਦੇ ਕੰਜੂਸੀ ਸ਼ੋਨਿਆ ਮੈਂ ਕੇਦਾ diamond ਦੀ ring ਮੰਗ ਲਈ ਹੋ ਮੰਗੇਆ ਤੇਥੋਂ ਤੇਰਾ time ਸ਼ੋਨੀਆ ਮੇਰੇ face ਤੇ smile ਔਨ ਲਈ ਓਹ! ਕਾਤੋਂ ਇੰਨੀ ਕਰਦੇ ਕੰਜੂਸੀ ਸ਼ੋਨਿਆ ਮੈਂ ਕੇਦਾ diamond ਦੀ ring ਮੰਗ ਲਈ ਹੋ ਮੰਗੇਆ ਤੇਥੋਂ ਤੇਰਾ time ਸ਼ੋਨਿਆ ਮੇਰੇ face ਤੇ smile ਔਨ ਲਈ ਮੈਂ ready ਹੋਕੇ ਰੋਜ ਬੈਠੀ ਰਹਿਣੀ ਆ Ready ਹੋਕੇ ਰੋਜ਼ ਬੈਠੀ ਰੈਨਿ ਆ ਪਰ ਚਕਦਾ ਨੀ ਮੇਰੀ call ਤੂ (ਪਰ ਚਕਦਾ ਨੀ ਮੇਰੀ call ਤੂ) ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ (Cheetah) ਹਾ ਕਦੇ-ਕਦੇ ਮੈਨੂੰ feel ਹੁੰਦਾ ਮੁੰਡੇਆ ਵੀ ਤੇਰਾ ਮੇਰੇ ਨਾਲ ਜਾਂਨ ਨੂ ਨੀ ਦਿਲ ਕਰਦਾ ਮੇਰੀ ਵਾਰੀ ਔਂਦੇ ਨੇ ਬਹਾਨੇ ਪੇਹਲੇ number ਤੇ ਯਾਰਾਂ ਨਾਲ ਬੈਠਾ ਰੈਨਾ chill ਕਰਦਾ ਕਦੇ-ਕਦੇ ਮੈਨੂੰ feel ਹੁੰਦਾ ਮੁੰਡੇਆ ਵੀ ਤੇਰਾ ਮੇਰੇ ਨਾਲ ਜਾਂਨ ਨੂ ਨੀ ਦਿਲ ਕਰਦਾ ਮੇਰੀ ਵਾਰੀ ਔਂਦੇ ਨੇ ਬਹਾਨੇ ਪੇਹਲੇ number ਤੇ ਯਾਰਾਂ ਨਾਲ ਬੈਠਾ ਰੈਨਾ chill ਕਰਦਾ ਹੋ ਕਦੇ shopping ਕਰਾਦੇ ਮੈਨੂੰ ਸੋਨਿਆ Shopping ਕਰਾਦੇ ਕਦੇ ਸੋਨਿਆ ਜਿਦੇ ਰੋਜ-ਰੋਜ ਲਾਰੇ ਲੈਨ੍ਨਾ ਤੂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ ਹਾ busy ਹੋਂਦਾ daily ਨਾਲ ਹੁਂਦੀ ਕੇਡੀ ਸਹੇਲੀ ਦਸ ਰੋਜ ਦਾ ਸਿਆਪਾ ਵੇ ਤੁ ਪਾਈ ਰਥਦੇ K.V Singh ਛਡ ਦੇ ਤੂ ਸਾਰਿਆ ਦਾ ਸਾਥ ਜਿੰਨਾ ਕੁਡਿਆਂ ਨਾ link ਤੁ ਬਨਾਈ ਰਥਦੇ Busy ਹੋਂਦਾ daily ਨਾਲ ਹੁਂਦੀ ਕੇਡੀ ਸਹੇਲੀ ਦਸ ਰੋਜ ਦਾ ਸਿਆਪਾ ਵੇ ਤੁ ਪਾਈ ਰਥਦੇ K.V Singh ਛਡ ਦੇ ਤੂ ਸਾਰਿਆ ਦਾ ਸਾਥ ਜਿੰਨਾ ਕੁਡਿਆਂ ਨਾ link ਤੁ ਬਨਾਈ ਰਥਦੇ ਰਿਕੀ ਮਲ੍ਹੀ ਤੈਨੂੰ ਪ੍ਯਾਰ ਕ੍ਰਾ ਸੋਨਿਆ ਏਨਾ ਜਿਆਦਾ ਤੈਨੂੰ ਪ੍ਯਾਰ ਕ੍ਰਾ ਸੋਨਿਆ ਜਿੰਨਾ ਕਰਦੀ ਮੈਂ chocolate ਨੂਂ ਜਿੰਨਾ ਕਰਦੀ ਮੈਂ chocolate ਨੂਂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ ਵੇ Movie ਵੇਖਨੀ ਏ ਨਾਲ ਮੇਰੇ ਚਲ ਵੇ ਹੋ ਮੈਨੂ ਕਿਤ੍ਤਾ ਸਿ promise ਤੁ ਕਲ ਵੇ ਰੋਜ਼ ਗੱਲਾਂ ਨਾਲ ਸਾਰਦਾ ਏ ਤੂ
Sanatçı: Kay Vee Singh
Türü: Belirtilmemiş
Ajans/Yapımcı: Belirtilmemiş
Şarkı Süresi: 3:50
Toplam: kayıtlı şarkı sözü
Kay Vee Singh hakkında bilgi girilmemiş.

Fotoğrafı