kay vee singh na ladeya kar şarkı sözleri
Cheetah
ਹਾਂ ਜੱਟ ਸਾਬ ਐਨੀ ਵੀ ਨਾ ਕਰੋ care ਜੀ
ਹੋਇਆ ਕੀ ਜੋ ਥੋੜੀ ਲਗ ਗੀ ਆ ਦੇਰ ਜੀ
ਮੈਂ ਕਰਾਂ ਗੁੱਸਾ ਤਾਂ ਮਨਾ ਲੈਨੇ ਹੋ
ਅਪਣੀ ਵਾਰੀ ਤਾਂ ਮੰਨ ਦੇ ਨਾ ਫੇਰ ਜੀ
ਹਾਂ ਜੱਟ ਸਾਬ ਐਨੀ ਵੀ ਨਾ ਕਰੋ care ਜੀ
ਹੋਇਆ ਕੀ ਜੋ ਥੋੜੀ ਲਗ ਗੀ ਆ ਦੇਰ ਜੀ
ਮੈਂ ਕਰਾਂ ਗੁੱਸਾ ਤਾਂ ਮਨਾ ਲੈਨੇ ਹੋ
ਅਪਣੀ ਵਾਰੀ ਤਾਂ ਮੰਨ ਦੇ ਨਾ ਫੇਰ ਜੀ
ਹੋ ਆ ਲੋ phone ਵੀ ਫੜ ਲੋ ਜੀ
Message check ਕਰਲੋ ਜੀ
ਗੱਲਾਂ ਸਾਰੀਆਂ ਮੈਂ ਥੋਡੇ ਅੱਗੇ ਖੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਹੋ ਕਦੇ-ਕਦੇ ਮੈਂ ਵੀ ਥੋੜਾ ਡਰ ਜਾਨੀ ਆਂ
ਚਾਹੇ ਹੋ ਨਾ ਕਸੂਰ ਚੁਪ ਕਰ ਜਾਨੀ ਆਂ
ਮਿਠੇ ਨਾਲੋ ਵਧ ਜਦੋ ਕੌਡ਼ਾ ਬੋਲਦਾ
Kay Vee Singh ਅੰਦਰੋ ਮੈਂ ਮਰ ਜਾਨੀ ਆਂ
ਹੋ ਕਦੇ-ਕਦੇ ਮੈਂ ਵੀ ਥੋੜਾ ਡਰ ਜਾਨੀ ਆਂ
ਚਾਹੇ ਹੋ ਨਾ ਕਸੂਰ ਚੁਪ ਕਰ ਜਾਨੀ ਆਂ
ਮਿਠੇ ਨਾਲੋ ਵਧ ਜਦੋ ਕੌਡ਼ਾ ਬੋਲਦਾ
Kay Vee Singh ਅੰਦਰੋ ਮੈਂ ਮਰ ਜਾਨੀ ਆਂ
ਹੋ Tik-Tok video ਮੈਂ ਪੌਨੀਆਂ
ਤੇਰੇ ਲਯੀ ਬਨੌਨੀਆਂ
ਮੂੰਹੋਂ ਬੋਲਾ ਨਾ ਪ੍ਯਾਰ ਓਥੇ ਬੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਹੋ ਤੇਰੇ ਨਾਲ ਜਿਉਣੀ ਆਪਣੀ ਮੈਂ life ਵੇ
ਅੰਬਸਰ ਰਿਹਨਾ ਤੇਰੀ ਬਣਕੇ ਮੈਂ wife ਵੇ
ਹੋ Ricky Malhi ਬੋਹਤੀ ਜੇ ਅੜਬ ਬਾਜ਼ੀ ਕੀਤੀ
ਫੇਰ ਧੌਣ ਤੇਰੀ ਹੋਣੀ ਮੇਰਾ ਹੋਣਾ knife ਵੇ
ਹੋ ਤੇਰੇ ਨਾਲ ਜਿਉਣੀ ਆਪਣੀ ਮੈਂ life ਵੇ
ਅੰਬਸਰ ਰਿਹਨਾ ਤੇਰੀ ਬਣਕੇ ਮੈਂ wife ਵੇ
ਹੋ Ricky Malhi ਬੋਹਤੀ ਜੇ ਅੜਬ ਬਾਜ਼ੀ ਕੀਤੀ
ਫੇਰ ਧੌਣ ਤੇਰੀ ਹੋਣੀ ਮੇਰਾ ਹੋਣਾ knife ਵੇ
ਹਾਂ jean shirt ਸੂਟ ਸਵਾ ਲੇ ਨੇ
ਬੁਕ ਲਿਹਾੰਗੇ ਕਰਵਾ ਲੇ ਨੇ
Mom dad ਨੂ ਤੂ ਏਹ ਗਲ ਬੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਨਾ ਐਂਵੇਂ ਲੜਿਆ ਕਰ ਵੇ
ਐਂਵੇਂ ਨਾ ਸ਼ਕ਼ ਕਰੇਯਾ ਕਰ ਵੇ
ਆ ਜੱਟਾ ਵੇ ਜੱਟੀ ਨੀ ਝੂਠ ਬੋਲਦੀ
ਜੱਟਾ ਵੇ ਜੱਟੀ ਨੀ ਝੂਠ ਬੋਲਦੀ

