kdeep baba ve kala şarkı sözleri
ਬਾਬਾ ਵੇ ਕਲਾ ਮਰੋੜ,
ਓਏ ਨੀ ਨੀਕੀਏ ਲਾਦੇ ਜੋਰ
ਬਾਬਾ ਵੇ ਕਲਾ ਮਰੋੜ,
ਓਏ ਨੀ ਨੀਕੀਏ ਲਾਦੇ ਜੋਰ
ਬਾਬਾ ਮਾਰ ਨਾ ਦਾਬਾ,
ਨਈ ਤੇ ਹੋਜੂ ਖੂਨ ਖਰਾਬਾ,
ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ,
ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ
ਅੜੀਏ ਧੁੱਪਾਂ ਦੀਏ ਛੱਡੀਏ ਨੀ ਗੱਲ ਸੁਨ
ਨੀ ਗੱਲ ਸੁਣਨ ਕੁੱਜ ਕੁ ਲਿਖੀਏ ਪੜੀਐ
ਨੀ ਖੀ ਚੋ ਨੀ ਖੀ ਚੋ ਪੈਰ ਪਚਰ ਕ ਛੱਡ ਗਈ
ਗੱਡੀ ਵਿਚ ਸੜਕ ਦ ਅੱਡ ਗਈ ਨੀ
ਲਾਦੇ ਜੋਰ
ਬਾਬਾ ਵੇ ਕਲਾ ਮਰੋੜ
ਤੇਰੇ ਉਲਟੇ ਦਿਖਦੇ ਚਲੇ ਤੈਨੂੰ ਕਰਦੂ ਪੁਲਿਸ ਹਵਾਲੇ
ਜਦੋ ਲੈਣੀ ਪੁਲਸ ਨੇ ਧੋਨੀ ਤੇਰੀ ਅਕਲ ਟਿਕਾਣੇ ਓਨੀ
ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ,
ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ
ਤੂ ਕੁਡੀਏ ਕਰਨੀ ਏ ਦੰਗਾ,
ਤੂ ਕੁਡੀਏ ਕਰਨੀ ਏ ਦੰਗਾ,
ਸਾਡਾ ਤੇ ਹੋ ਗਯਾ ਕੰਗਾ,
ਦੋਸੋ ਵਿਚ ਪਾਣੀ ਪੇ ਗਯਾ,
ਦੋਸੋ ਵਿਚ ਪਾਣੀ ਪੇ ਗਯਾ,
ਮੈਂ ਐਥੇ ਜੋਗਾ ਰਿਹ ਗਯਾ
ਮੈਂ ਐਥੇ ਜੋਗਾ ਰਿਹ ਗਯਾ
ਓ ਰੱਬਾ ਰਹੀ ਕੱਲੀ ਕਲੇਹੁਨੀ
ਕੱਲੀ ਕਲੇਹੁਨੀ ਕਿ ਮੋਟੋਰ ਵਿਚ ਛੱਡ ਗਯੀ
ਨੀ ਮੋਟੋਰ ਵਿਚ ਸਡ਼ਕ ਦੇ,
ਖੜ ਗਯੀ ਨੀ ਲਾਦੇ ਜੋਰ,
ਬਾਬਾ ਵੇ ਕਲਾ ਮਰੋੜ
ਹੱਥ ਜੋੜ ਕਰਾ ਅਰਜੋਈ ਮੈਂ ਲਾਟ ਦਫਤਰੋਂ ਹੋਈ
ਤੂੰ ਹਾੜਾ ਕਰ ਕੋਈ ਚਾਰਾਂ ਤੇਰੀ ਮਿਨਤ ਕਰਾ ਸਰਰਦਾਰਾਂ
ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ,
ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ
ਤੂ ਲਖ ਡੀ ਇੱਕ ਸੁਣਾਵਾਂ,
ਤੈਨੂੰ ਦਫਤਰ ਹੁਣੇ ਪੁਹਿਛਵਾ,
ਕਿਸੇ ਬੁਢੜੇ ਡ੍ਰਾਇਵਰ ਰਹੀ
ਕਿਸੇ ਬੁਢੜੇ ਡ੍ਰਾਇਵਰ ਰਹੀ
ਨਾ ਬਾਬਾ ਆਖ ਸੁਣਾਈ,
ਤੈਨੂੰ ਲਖ ਡੀ ਇੱਕ ਸੁਣਨਾ,
ਤੈਨੂੰ ਦਫਤਰ ਹੁਣੇ ਪੁਹਿਛਵਾ,
ਕੇ ਗੱਡੀ ਟਾਪ ਗੇਰ ਇਚ ਲਾਣਾ, ਨੀ ਲਾਦੇ ਜੋਰ
ਬਾਬਾ ਵੇ ਹੋਲੀ ਤੋਰ
ਨੀ ਨੀਕੀਏ ਬੈਜਾ ਕੋਲ
ਬਾਬਾ ਵੇ ਹੋਲੀ ਤੋਰ
ਬਾਬਾ ਵੇ ਕਲਾ ਮਰੋੜ