kdeep man jayo ji şarkı sözleri
ਇੱਕ ਅਰਜ ਕਰਾਂ ਜੀ
ਹਾਂ ਜੀ ਹਾਂ
ਇੱਕ ਅਰਜ ਕਰਾਂ ਜੀ
ਹਾਂ ਜੀ ਹਾਂ
ਮੰਨ ਜਾਓ ਜੀ
ਹਾਂ ਜੀ ਹਾਂ
ਮੰਨ ਜਾਓ ਜੀ
ਹਾਂ ਜੀ ਹਾਂ
ਦੇਦੇਓ ਮੈਨੂੰ ਆਪਣੇ ਦਿਲ ਦੇ ਇੱਕ ਕੋਨੇ ਵਿੱਚ ਥਾਂ
ਨਾ ਬਾਬਾ ਨਾ
ਇੱਕ ਅਰਜ ਕਰਾਂ ਜੀ
ਤੇਰੇ ਦਿਲ ਤੇ house number ਦਾ tax ਮਾਫ ਕਰਵਾਦਿਉ
ਸਚੀ
ਤੇਰੇ ਦਿਲ ਤੇ house number ਦਾ tax ਮਾਫ ਕਰਵਾਦਿਉ
ਜਾਜਾ
Light ਸਾਈਟ ਫਿੱਟ ਕਰਕੇ ਬੀਬੀ ਡਿਸਟੈਮਪਰ ਕਰਵਾਦੁ
ਫਿੱਟੇ ਮੂੰਹ
Light ਸਾਈਟ ਫਿੱਟ ਕਰਕੇ ਬੀਬੀ ਡਿਸਟੈਮਪਰ ਕਰਵਾਦੁ
ਮੇਰੀ ਗੱਡੀ gate ਦੇ ਮੋਹਰੇ ਕਰੇਗੀ ਪੋਪੋ
ਨਾ ਬਾਬਾ ਨਾ
ਇੱਕ ਅਰਜ ਕਰਾਂ ਜੀ
ਮੈ ਬੀਬੀ ਤੂੰ ਗੁੱਡਾ ਆਖਿਆ
ਧੌਲਾ ਤੇਰਾ ਦਾੜਾ
ਮੈ ਬੀਬੀ ਤੂੰ ਗੁੱਡਾ ਆਖਿਆ
ਧੌਲਾ ਤੇਰਾ ਦਾੜਾ
ਮੁੱਹ ਵਿਚ ਤੇਰੇ ਦੰਦ ਨਾ ਕੋਈ
ਪੈ ਜਾਇ-ਤੈਨੂੰ ਸਾੜਾ
ਮੁੱਹ ਵਿਚ ਤੇਰੇ ਦੰਦ ਨਾ ਕੋਈ
ਪੈ ਜਾਇ-ਤੈਨੂੰ ਸਾੜਾ
ਕਸ਼ ਦਿਆਂਗੀ ਨਮਦੇ ਤੇਰੇ
ਛੱਡ ਦੇ ਮੇਰੀ ਬਾਂਹ
ਕਰਦੇ ਨਾ ਹਾਂ
ਨਾ ਬਾਬਾ ਨਾ
ਇੱਕ ਅਰਜ ਕਰਾਂ ਜੀ
ਬੀਬੀ ਜੀ ਤੂੰ ਬੀਬੀ ਬਣਕੇ ਦਿਲ ਨਾ ਸਾਡਾ ਤੋੜੀ
ਜਾ ਓਏ ਜਾ
ਬੀਬੀ ਜੀ ਤੂੰ ਬੀਬੀ ਬਣਕੇ ਦਿਲ ਨਾ ਸਾਡਾ ਤੋੜੀ
ਬੱਲੇ ਵੇ
Rate ਕਿਰਾਇਆ ਪੱਕਾ ਕਰਲੇ ਨਾ ਤੂੰ ਸਾਨੂੰ ਮੋੜੀ
Rate ਕਿਰਾਇਆ ਪੱਕਾ ਕਰਲੇ ਨਾ ਤੂੰ ਸਾਨੂੰ ਮੋੜੀ
ਰੋਜ ਤੇਰੀ ਤਸਵੀਰ ਸਜਾ ਕੇ ਜਪਾ ਤੇਰਾ ਨਾਂ
ਨਾ ਬਾਬਾ ਨਾ
ਇੱਕ ਅਰਜ ਕਰਾਂ ਜੀ
ਭੂਤ ਮਸਾਣਾ ਵਿੱਚੋ ਆਕੇ ਸਰ ਤੇ ਚੜਦਾ ਜਾਵੇ
ਭੂਤ ਮਸਾਣਾ ਵਿੱਚੋ ਆਕੇ ਸਰ ਤੇ ਚੜਦਾ ਜਾਵੇ
ਕਾਸ਼ੀ ਰਾਮ ਗੁਲਾਮਕੋਈ ਹੈ ਮੇਰੀ ਜਾਂ ਬਚਾਵੇ
ਕਾਸ਼ੀ ਰਾਮ ਗੁਲਾਮਕੋਈ ਹੈ ਮੇਰੀ ਜਾਂ ਬਚਾਵੇ
ਹੱਥ ਜੋੜਕੇ ਆਖਾ ਦੋਵੇ ਬਾਬਾ ਮੇਰੀ ਹਾਂ
ਮੰਨ ਗਈ ਨਾ
ਹਾਂ ਜੀ ਹਾਂ
ਜਾਨ ਗਈ ਨਾ
ਹਾਂ ਜੀ ਹਾਂ
ਪਹਿਚਾਣ ਗਈ ਨਾ
ਹਾਂ ਜੀ ਹਾਂ