k.s makhan gaddar bande şarkı sözleri
ਵਾਦਾ ਓਹੀ ਕਰਦੇ ਆ ਜੇਡਾ ਪੂਰਾ ਕਰ ਸਕਦੇ
ਡਰਾ ਨੂ ਕਦੇ ਡਰੋਂਦੇ ਨੀ ਓਨਾ ਨਾਲ ਤਾਂ ਖੜ ਸਕਦੇ

ਸਾਡੇ ਜਿਹੇ ਗੱਦਾਰ ਬੰਦੇ ਤਾਂ ਵਿਰਲੇ ਹੀ ਮਿਲਦੇ ਨੇ
ਓ ਚਾਲ ਕਾਕਾ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ

Mr V Grooves
Ks Makhan
ਰੂਲ ਕਦੇ ਨੀ ਪਤਾ ਨਾ ਹੀ ਪੱਟਾਂ ਦਿਨੇ ਆ
ਹੱਕ ਕਦੇ ਨੀ ਨ੍ਪਯਾ ਨਾ ਹੀ ਨੱਪਣ ਦਿਨੇ ਆ
ਵੈਂਗ ਬਰੋਲੇ ਉਧ ਜਾਣੇ ਜੇਡੇ ਵੇਲੇ ਫਿਰਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ
ਵੈਂਗ ਸੁਨਾਮੀ ਕੱਮ ਤਾਂ ਸਾਡੇ ਵੱਡੇ ਹੁੰਦੇ ਆ
ਓ ਤਾ ਇਤਿਹਾਸਕ ਬੰਨ ਜਿਥੇ ਅੱਡੇ ਹੁੰਦੇ ਆ
ਓਨਾ ਚ ਗਿਣਤੀ ਜਿਨਾ ਦੇ ਮੁੱਲ ਪੇਂਡੇ ਸਿਰ ਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ
ਆਖ ਸਾਡੀ ਹੀ ਕਾਫੀ ਆਏ ਬੰਦਾ ਪਿਹਿਚਾਨਾਂ ਨੂ
ਕ ਸਾਲ ਹੀ ਲਗ ਜਾਣੇ ਤੈਨੂੰ ਸਾਨੂ ਜਾਨਣ ਨੂ
ਟੂਟ ਦੇ ਮੋਚੇ ਬੰਦੇ ਜਾਧ ਤੋਂ ਬਾਧੇ ਚਿਰ ਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ
ਜੇਡੇ ਕੱਮ ਲੋਕਿ ਹੁਣ ਕਰਦੇ ਕਰਕੇ ਛਡੇ ਚਿਰ ਦੇ ਨੇ (Mr V Grooves)