k.s makhan game aah şarkı sözleri

ਹੋ ਲਗੇ ਨਾ ਪਤਾ ਨੀ ਮੈਨੂੰ ਕਿਹੜਾ Hangover ਤੇਰੀ ਹੀ ਗੱਲਾਂ ਚਲਦੀ ‘ਆਂ All Over ਨੈਣਾ ਤੋਂ ਦਸ ਮੈਨੂੰ ਕਿਹਦੀ ਹੈ ਪਿਲਾਈ ਪੀਤੀ ਕਾਹਦੀ ਚ ਨੀ ਹੋਗੀ ਹੁਣ ਮੇਰੀ Game Over Game Over ਹੋ ਮੇਰੀ Game Over ਤੇਰੇ ਪਿਛੇ Game Over ਹੋ baby ਮੇਰੀ Game Over ਗਲ ਤੇਰੇ ਨਾਲ ਕਰਨ ਦੀ ਲੱਭਦਾ ਮੈਂ Tricks ਤੇਰੇ ਪਿੱਛੇ ਛੱਡੀ ‘ਆਂ ਓ ਮੇਰੇ ਪਿੱਛੇ ਸੀ ਜੋ Chicks ਸਚੀ ਤੂ ਕਾਇਮ ਹੈ ਯਾ ਮਿਤਰਾਂ ਦਾ ਵਹਿਮ ਏ ਮੈਂ ਛੱਡਣਾ ਨੀ ਪਿੱਛਾਂ ਲਾਲੇ ਜਿੰਨਾ ਲਾਣਾ ਟਾਇਮ ਏ ਤੇਰੇ ਲਈ ਲੇਕੇ ਆਇਆ ਮੈਂ ਗੱਡੀ Range Rover 40 ਦੀ speed ਪਿਛੇ ਤੇਰੇ ਚਲੇ Slower Feeling ਹੈ Dope ਯੇ ਤੇਰਾ ਹੀ ਨਸ਼ਾ ਏ ਤੇਰੇ ਨਸ਼ੇ ਵਿਚ ਹੁਈ baby ਮੇਰੀ Game Over Game Over ਹੋ ਮੇਰੀ Game Over ਤੇਰੇ ਪਿਛੇ Game Over ਹੋ baby ਮੇਰੀ Game Over ਸੁਣ ਬਾਤ ਮੇਰੀ ਮੈ ਲੜਕਾਂ ਹੂ ਸ਼ਰੀਫ ਖ਼ਾਨਦਾਨ ਕਾ ਪਰ ਪਿਛੇ ਮੈਂ ਤੇਰੇ ਬਾਤ ਕੌਣ ਨਹੀ ਜਾਨਤਾ ਹੋਤਾ ਜੋ timepass ਸਮਝਾਂ ਦੇਤਾ ਦਿਮਾਗ ਕੋ ਪਰ ਪਿਆਰ ਹੋ ਗਿਆ ਤੁਝਸੇ ਅਬ ਯੇ ਦਿਲ ਨਹੀ ਮਾਨਤਾ ਅਬ ਕੈਸੇ ਇਸੇ ਸਮਝਾਉ ਯਾ ਕਿਤਨਾ ਹੈ ਪ੍ਯਾਰ ਯੇਹ ਤੁਝੇ ਬਤਾਊਂ ਨਾ ਕਰਨੀ ਹੈ Dating ਬਸ ਤੂ ਹਾਂ ਕਰ ਦੇ ਰਿਸ਼ਤਾ ਤੇਰੇ ਘਰ ਭਿਜਵਾਉਂ ਤੁਝੇ ਡੋਲੀ ਮੈਂ ਬਿਠਾ ਕੇ ਮੈਂ ਕਰ ਲੂੰਗਾ Take Over ਫਿਰ ਰਾਜਾ ਕੀ ਹੋ ਜਾਏਗੀ ਰਾਣੀ ਬਸ Game Over ਹੋ ਲਗੇ ਨਾ ਪਤਾ ਨੀ ਮੈਨੂੰ ਕਿਹੜਾ Hangover ਤੇਰੀ ਹੀ ਗੱਲਾਂ ਚਲਦੀ ‘ਆਂ All Over ਨੈਣਾ ਤੋਂ ਦਸ ਮੈਨੂੰ ਕਿਹਦੀ ਹੈ ਪਿਲਾਈ ਪੀਤੀ ਕਾਹਦੀ ਚ ਨੀ ਹੋਗੀ ਹੁਣ ਮੇਰੀ Game Over Game Over ਹੋ ਮੇਰੀ Game Over ਤੇਰੇ ਪਿਛੇ Game Over ਹੋ baby ਮੇਰੀ Game Over Game Over ਹੋ ਮੇਰੀ Game Over ਤੇਰੇ ਪਿਛੇ Game Over ਹੋ baby ਮੇਰੀ Game Over
Sanatçı: K.S Makhan
Türü: Belirtilmemiş
Ajans/Yapımcı: Belirtilmemiş
Şarkı Süresi: 3:41
Toplam: kayıtlı şarkı sözü
K.S Makhan hakkında bilgi girilmemiş.

Fotoğrafı